ਮਾਸਿਕ ਪੱਤਰ ‘ਅਣੂ` ਦੇ ਬਾਲ ਸਾਹਿਤ ਵਿਸ਼ੇਸ਼ ਅੰਕ ਦਾ ਕੀਤਾ ਲੋਕ – ਅਰਪਣ
ਵਿਦਿਆਰਥੀਆਂ ਵਿਚ ਬਾਲ ਸਾਹਿਤ ਦਾ ਪ੍ਰਚਾਰ-ਪ੍ਰਸਾਰ ਬਹੁਤ ਜ਼ਰੂਰੀ – ਡਾ.ਦਰਸ਼ਨ ਸਿੰਘ ‘ਆਸ਼ਟ`
ਪਟਿਆਲਾ,16ਮਈ, (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾਵੱਲੋਂਭਾਸ਼ਾਵਿਭਾਗ,ਪੰਜਾਬ,ਪਟਿਆਲਾਵਿਖੇ ਸਕੂਲਾਂ ਦੇ ਵਿਦਿਆਰਥੀਆਂਵਿਚਪੰਜਾਬੀਬਾਲ ਸਾਹਿਤਦਾਪ੍ਰਚਾਰਪ੍ਰਸਾਰਕਰਨ ਦੀ ਲੋੜ ਸੰਬੰਧੀ ਸਮਾਗਮਕਰਵਾਇਆਗਿਆ। ਇਸ ਮੌਕੇ ਸ਼੍ਰੋਮਣੀਪੰਜਾਬੀਬਾਲ ਸਾਹਿਤ ਲੇਖਕ ਅਤੇ ਸਾਹਿਤਅਕਾਦਮੀਐਵਾਰਡੀਡਾ.ਦਰਸ਼ਨਸਿੰਘਆਸ਼ਟ, ਜੋ ਪੰਜਾਬੀ ਸਾਹਿਤ ਸਭਾਪਟਿਆਲਾ ਦੇ ਪ੍ਰਧਾਨਵੀਹਨ,ਨੇਲੁਧਿਆਣਾਤੋਂਪਿਛਲੇ 53 ਸਾਲਾਂਤੋਂਛਪਣਵਾਲੇ ਮਿੰਨੀਰਿਸਾਲੇ ‘ਅਣੂਦੇ ਮਹਿਮਾਨ ਸੰਪਾਦਕਵਜੋਂਬਾਲ ਸਾਹਿਤਵਿਸ਼ੇਸ਼ ਅੰਕਦਾਲੋਕਅਰਪਣਕਰਦਿਆਂਕਿਹਾਕਿਵਰਤਮਾਨਦੌਰਵਿਚਬੱਚਿਆਂ ਨੂੰ ਆਪਣੀਮਾਤਭਾਸ਼ਾ ਅਤੇ ਮਿਆਰੀਬਾਲ ਸਾਹਿਤਨਾਲਜੋੜਨ ਦੀ ਬਹੁਤ ਜ਼ਰੂਰਤ ਹੈ ਕਿਉਂਕਿਪੱਛਮੀ ਸਭਿਆਚਾਰ ਦੇ ਪ੍ਰਭਾਵ ਹੇਠ ਆ ਕੇ ਪੰਜਾਬ ਦੀ ਨਵੀਂਪੀੜ੍ਹੀਆਪਣੀਵਿਰਾਸਤ,ਮੁੱਲਵਾਨਕਦਰਾਂਕੀਮਤਾਂ,ਮਾਤਭਾਸ਼ਾ ਅਤੇ ਸਾਹਿਤਨਾਲੋਂ ਟੁੱਟਦੀਜਾਰਹੀ ਹੈ।ਡਾ.ਆਸ਼ਟ ਨੇ ‘ਅਣੂ ਦੇ ਇਸ ਚੌਥੇ ਬਾਲ ਸਾਹਿਤਵਿਸ਼ੇਸ਼ ਅੰਕ ਦੇ ਹਵਾਲੇ ਨਾਲਕਿਹਾਕਿ ਸੋਸ਼ਲਮੀਡੀਆ ਨੇ ਭਾਵੇਂ ਬੱਚਿਆਂ ਨੂੰ ਬਹੁਤ ਪ੍ਰਭਾਵਿਤਕੀਤਾ ਹੈ ਪਰੰਤੂ ਮਾਂਬੋਲੀਵਿਚਲਿਖੇ ਜਾਣਵਾਲੇ ਬਾਲ ਸਾਹਿਤਦਾਕਦੇ ਵੀਮਹੱਤਵਨਹੀਂਘਟੇਗਾ ਅਤੇ ਇਹਬੱਚਿਆਂ ਦੇ ਜੀਵਨਨਿਰਮਾਣਦਾਪੱਧਰ ਉਚਾ ਚੁੱਕਣਵਿਚ ਸਹਾਈ ਹੁੰਦਾਰਹੇਗਾ। ਲੁਧਿਆਣਾਤੋਂ ਉਚੇਚੇ ਤੌਰ ਤੇ ਪੁੱਜੇ ਮਾਸਿਕ ‘ਅਣੂ(ਲੁਧਿਆਣਾ) ਦੇ ਸੰਪਾਦਕ ਸੁਰਿੰਦਰਕੈਲੇ ਨੇ ਕਿਹਾਕਿਮਿੰਨੀਕਹਾਣੀ ਦੇ ਨਾਲਨਾਲਅਣੂ ਬਾਲ ਸਾਹਿਤਪ੍ਰਤੀਵੀਜ਼ਿੰਮੇਵਾਰੀਨਾਲ ਫ਼ਰਜ਼ਨਿਭਾਰਿਹਾ ਹੈ ਅਤੇ ਇਸ ਵਿਸ਼ੇਸ਼ ਅੰਕਰਾਹੀਂਵਿਦਿਆਰਥੀਆਂ ਅਤੇ ਪ੍ਰੋੜ੍ਹ ਲੇਖਕਾਂਦੀਆਂਰਚਨਾਵਾਂ ਨੂੰ ਇਕਪਲੇਟਫਾਰਮ ਤੇ ਇਕੱਠਾਕਰਕੇ ਬਾਲਹੱਥਾਂਵਿਚਪਰੋਸਿਆਗਿਆ ਹੈ।ਡਾ. ਗੁਰਬਚਨਸਿੰਘਰਾਹੀ ਨੇ ਕਿਹਾਕਿਪੰਜਾਬੀ ਸਾਹਿਤ ਸਭਾਵਰਗੀਆਂ ਸੰਸਥਾਵਾਂਦਾਬਾਲ ਸਾਹਿਤਪ੍ਰਤੀਵੀ ਸਜਗਹੋਣਾਵਡਿਆਈਵਾਲੀਗੱਲ ਹੈ।ਸ਼੍ਰੋਮਣੀ ਸੰਸਕ੍ਰਿਤ ਸਾਹਿਤਕਾਰਡਾ.ਮਹੇਸ਼ ਗੌਤਮ ਨੇ ਬਾਲ ਸਾਹਿਤ ਦੀ ਅਹਿਮੀਅਤਬਾਰੇ ਅਤੇ ਯੋਗਰਾਜਪ੍ਰਭਾਕਰ ਨੇ ਸਾਹਿਤ ਸਭਾ ਦੇ ਮੰਚਤੋਂਬਾਲ ਸਾਹਿਤਦਾਹੋਕਾ ਦੇਣ ਦੀ ਗੱਲ ਨੂੰ ਸਰਾਹਿਆ।ਸਾਬਕਾ ਸਹਾਇਕਡਾਇਰੈਕਟਰ,ਭਾਸ਼ਾਵਿਭਾਗ,ਕੰਵਲਜੀਤਕੌਰ,ਖ਼ੁਦ ਬਾਲਰੰਗਮੰਚ ਅਤੇ ਬਾਲਨਾਟਕਾਂਨਾਲਲੰਮੇ ਸਮੇਂ ਤੋਂ ਜੁੜੇ ਰਹੇ ਉਘੇ ਰੰਗਕਰਮੀਮਨਪਾਲਟਿਵਾਣਾ ਨੇ ਇਸ ਨੂੰ ਮਾਂਬੋਲੀ ਦੇ ਵਿਕਾਸ ਵਿਚਨਿੱਗਰਕਦਮਆਖਿਆ।ਡਾ. ਸੁਖਦਰਸ਼ਨਸਿੰਘਚਹਿਲ,ਬਾਬੂ ਸਿੰਘਰੈਹਲ,ਦਵਿੰਦਰਪਟਿਆਲਵੀ ਨੇ ਅਜਿਹੇ ਰਿਸਾਲੇ ਸਕੂਲਾਂਵਿਚਵੱਧਤੋਂਵੱਧ ਪੁੱਜਣ ਦੀ ਲੋੜ ਉਪਰ ਜ਼ੋਰਦਿੱਤਾ।ਹੋਰਇਕੱਤ੍ਰਿਤ ਲੇਖਕਾਂਵਿਚੋਂਬਾਜ਼ਸਿੰਘਮਹਿਲੀਆ,ਡਾ.ਹਰਪ੍ਰੀਤਸਿੰਘਰਾਣਾ,ਨਵਦੀਪਸਿੰਘ ਮੁੰਡੀ,ਸੁਖਦੇਵ ਸਿੰਘਚਹਿਲ,ਬਲਬੀਰਸਿੰਘਦਿਲਦਾਰ, ਬਾਲਰੰਗਮੰਚਨਾਲ ਜੁੜੇ ਹੋਏ ਰਾਜ਼ੇਸ਼ ਸ਼ਰਮਾ ਅਤੇ ਪਵਨਗੋਇਲਅਤੇ ਜਸਬੀਰਸਿੰਘਰਿਟਾ.ਬੈਂਕਮੈਨੇਜਰਸਕੂਲੀਸਿੱਖਿਆਵਿਚਬਾਲ ਸਾਹਿਤ ਨੂੰ ਸਿਲੇਬਸ ਦੇ ਹਿੱਸੇ ਵਜੋਂਲਾਗੂ ਕਰਕੇ ਮਾਂਬੋਲੀ ਦੇ ਮੁਕਾਬਲੇ ਕਰਵਾਉਣ ਦਾ ਸੁਨੇਹਾਦਿੱਤਾ। ਵਿਸ਼ੇਸ਼ ਗੱਲਇਹਰਹੀਕਿਇਸ ਬਾਲ ਸਾਹਿਤਵਿਸ਼ੇਸ਼ ਅੰਕਵਿਚ ਸਰਕਾਰੀਮਿਡਲ ਸਕੂਲ ਖੇੜੀ ਗੁਜਰਾਂਦੀਆਂਵਿਦਿਆਰਥਣਾਂ ਲੇਖਿਕਾਵਾਂਗਗਨਦੀਪਕੌਰ,ਕਿਰਨਦੀਪਕੌਰ ਅਤੇ ਅਨੂੰ ਆਦਿ ਨੇ ਵੀਇਸ ਸਮਾਗਮਵਿਚਵਿਸ਼ੇਸ਼ ਸ਼ਮੂਲੀਅਤਕੀਤੀ।ਮੰਚ ਸੰਚਾਲਨ ਸਭਾ ਦੇ ਜਨਰਲ ਸਕੱਤਰਦਵਿੰਦਰਪਟਿਆਲਵੀਵੱਲੋਂਬਾਖ਼ੂਬੀਨਿਭਾਇਆਗਿਆ।

