ਪਟਿਆਲਾ

ਚੰਡੀਗੜ੍ਹਜਲੰਧਰਪੰਜਾਬਪਟਿਆਲਾ

ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ‘ਤੇ ਪੰਜਾਬੀਆਂ ਨੂੰ 100 ਪ੍ਰਤੀਸ਼ਤ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ – ਸੁਖਬੀਰ ਸਿੰਘ ਬਾਦਲ

ਹਰਜੋਤ ਬੈਂਸ ਅਤੇ ਬਲਬੀਰ ਸਿੰਘ ਦੇ ਅਸਤੀਫ਼ੇ ਅਤੇ ਪੰਜਾਬ ਵਿੱਚ ਦਸ ਪ੍ਰੀਖਿਆ ਪੇਪਰ ਲੀਕ ਲਈ ਜਵਾਬਦੇਹੀ ਦੀ ਮੰਗ ਲਈ SOI

Read More
ਪੰਜਾਬਪਟਿਆਲਾ

ਸਰਕਾਰ ਸਮੂਹ ਮੁਲਾਜ਼ਮਾਂ ਅਤੇ ਸੇਵਾ ਮੁਕਤ ਪੈਨਸ਼ਨਰਜ਼ ਨੂੰ ਡੀ.ਏ ਦਾ ਭੁਗਤਾਨ ਜਲਦ ਕਰੇ : ਪ੍ਰੋ. ਬਡੂੰਗਰ

ਪਟਿਆਲਾ 5 ਅਗਸਤ (ਮਧੂਸਾਰ ਬਿਊਰੋ) ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਮੁਲਾਜ਼ਮਾਂ ਦੇ ਹੱਕ

Read More
ਪਟਿਆਲਾ

ਅਰਦਾਸ ਉਪਰੰਤ ਚਲਾਈ “ਮੇਰਾ ਮਾਣ ਭਗਵੰਤ ਮਾਨ” ਮੁਹਿੰਮ – ਟੀਮ ਤੇਜਿੰਦਰ ਮਹਿਤਾ ਨੇ ਵੱਖ-ਵੱਖ ਬਾਜ਼ਾਰਾਂ ਵਿੱਚ ਚਲਾਇਆ ਜਨਸੰਪਰਕ

ਪਟਿਆਲਾ:(ਮਧੂਸਾਰ ਬਿਊਰੋ) ਪੰਜਾਬ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਅਤੇ ਵਿਕਾਸ ਕਾਰਜਾਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਚੱਲ ਰਹੀ “ਮੇਰਾ ਮਾਣ

Read More
ਪਟਿਆਲਾ

ਸੁਪਰੀਮ ਕੋਰਟ ਦੇ ਹੁਕਮਾਂ ਦੀ ਅਣਦੇਖੀ ਕਰਨ ਦੇ ਦੋਸ਼ ਹੇਠ ਮਹਿੰਦਰਾ ਕਾਲਜ ਦੀ ਪ੍ਰਿੰਸੀਪਲ ਖ਼ਿਲਾਫ਼ ਗੈਸਟ ਪ੍ਰੋਫੈਸਰਾਂ ਦਾ ਰੋਸ ਪ੍ਰਦਰਸ਼ਨ

ਕਾਲਜ ਦੇ ਮੁੱਖ ਗੇਟ ਅੱਗੇ ਧਰਨਾ, ਪ੍ਰਿੰਸੀਪਲ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਪਟਿਆਲਾ: ਮਧੂਸਾਰ ਬਿਊਰੋ) ਮਹਿੰਦਰਾ ਕਾਲਜ ਦੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ

Read More
ਪਟਿਆਲਾ

2600 ਲਾਈਨਮੈਨ ਅਪ੍ਰੇਟਿਸਸ਼ਿਪ ਦੇ ਪੇਪਰ ਦਾ ਰਿਜਲਟ ਅਤੇ ਜੋਇਨਿੰਗ ਦੀ ਮਿਤੀ ਨਾ ਮਿਲਣ ਕਰਕੇ 10 ਅਗਸਤ ਤੋਂ ਸ਼ਾਂਤਮਈ ਪੱਕਾ ਧਰਨੇ ਦਾ ਐਲਾਨ

ਪਟਿਆਲਾ :(ਮਧੂਸਾਰ ਬਿਊਰੋ) ਉਮੀਦਵਾਰ PSPCL ਵਿੱਚ ਸਾਲ 2025-2026 ਦੌਰਾਨ Lineman Apprenticeship ਕਰ ਰਹੇ ਹਾਂ। ਪੰਜਾਬ ਸਰਕਾਰ ਅਤੇ PSPCL ਪ੍ਰਸ਼ਾਸਨ ਵੱਲੋਂ

Read More
ਪਟਿਆਲਾ

ਭਾਰੀ ਬਰਸਾਤ ਨੇ ਪਟਿਆਲਾ ਨਗਰ ਨਿਗਮ ਦੇ ਪ੍ਰਬੰਧਾਂ ਦੀ ਖੋਲ੍ਹੀ ਪੋਲ, ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ – ਐਡਵੋਕੇਟ ਅਭਿਨਵ ਸ਼ਰਮਾ

ਪਟਿਆਲਾ :(ਮਧੂਸਾਰ ਬਿਊਰੋ) ਪਟਿਆਲਾ ਸ਼ਹਿਰ ਵਿੱਚ ਪਈ ਭਾਰੀ ਬਰਸਾਤ ਨੇ ਇੱਕ ਵਾਰ ਫਿਰ ਨਗਰ ਨਿਗਮ ਦੀ ਕਾਰਗੁਜ਼ਾਰੀ ਅਤੇ ਸ਼ਹਿਰੀ ਪ੍ਰਬੰਧਾਂ

Read More
ਪਟਿਆਲਾ

ਸਟੇਕਹੋਲਡਰ ਕੰਸਲਟੇਸ਼ਨ-ਕਮ-ਗ੍ਰੀਵੈਂਸ ਰੈੱਡਰੈੱਸਲ ਮੀਟਿੰਗਾਂ ਤਹਿਤ ਸੀਐੱਮਡੀ ਸਮੇਤ ਚਾਰੋਂ ਡਾਇਰੈਕਟਰ 7 ਅਗਸਤ ਨੂੰ 5 ਜ਼ਿਲ੍ਹਿਆਂ ਦੇ ਦੌਰੇ ਤੇ

ਪਟਿਆਲਾ 4 ਅਗਸਤ (ਮਧੂਸਾਰ ਬਿਊਰੋ) ਸੂਬੇ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਦੂਰ ਅੰਦੇਸ਼ੀ ਸੋਚ ਅਤੇ ਬਿਜਲੀ ਮੰਤਰੀ

Read More
ਪਟਿਆਲਾ

ਬਰਸਾਤ ਮਗਰੋਂ ਐਕਸ਼ਨ ਮੋਡ ‘ਚ ਨਗਰ ਨਿਗਮ: ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਨੇ ਖ਼ੁਦ ਸੰਭਾਲੀ ਕਮਾਨ

ਪਟਿਆਲਾ ਨੂੰ ਬਰਸਾਤੀ ਪਾਣੀ ਤੋਂ ਰਾਹਤ ਦਵਾਉਣ ਲਈ ਸਵੇਰੇ 6 ਵਜੇ ਤੋਂ ਸ਼ਹਿਰ ਦੇ ਦੌਰੇ ‘ਤੇ ਨਿਕਲੇ ਮੇਅਰ ਤੇ ਕਮਿਸ਼ਨਰ

Read More
ਪਟਿਆਲਾ

ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਲੰਗਰਾਂ ਲਈ ਪ੍ਰਬੰਧਕਾਂ ਨੇ ਲਗਵਾਈ ਨਵੀਂ ਆਟਾ ਚੱਕੀ

ਗੁਰੂ ਘਰ ਵਿਚ ਚੱਲ ਰਹੇ ਕਾਰਜ ਜਲਦ ਸੰਗਤਾਂ ਨੂੰ ਕੀਤੇ ਜਾਣਗੇ ਸਮਰਪਿਤ : ਮੈਨੇਜਰ ਭਾਗ ਸਿੰਘ ਪਟਿਆਲਾ 4 ਅਗਸਤ (ਮਧੂਸਾਰ

Read More
ਪੰਜਾਬਪਟਿਆਲਾ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ “ਡਿਜ਼ੀਟਲ ਪ੍ਰਬੰਧਨ ਵਿੱਚ ਯਕੀਨੀ ਗੁਣਵੱਤਾ” ਵਿਸ਼ੇ ‘ਤੇ ਹਫ਼ਤਾ ਭਰ ਦੀ ਵਰਕਸ਼ਾਪ ਸੰਪੂਰਨ

ਫ਼ਤਿਹਗੜ੍ਹ ਸਾਹਿਬ (ਮਧੂਸਾਰ ਬਿਊਰੋ) ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਿਹਗੜ੍ਹ ਸਾਹਿਬ ਦੇ ਕੰਪਿਊਟਰ ਸਾਇੰਸ ਵਿਭਾਗ ਵੱਲੋਂ ਅੰਦਰੂਨੀ ਗੁਣਵੱਤਾ ਨਿਧਾਰਨ

Read More