ਜਲੰਧਰਪੰਜਾਬ

ਪੱਲਵੀ ਅਗਰਵਾਲ ਸ਼੍ਰੀਵਾਸਤਵ ਨੇ ਸੰਭਾਲਿਆ ਜੁਆਇੰਟ ਡਾਇਰੈਕਟਰ ਦਾ ਅਹੁਦਾ

ਜਲੰਧਰ, 02 ਜੁਲਾਈ (ਮਧੂਸਾਰ ਬਿਊਰੋ) ਸ਼੍ਰੀਮਤੀ ਪੱਲਵੀ ਅਗਰਵਾਲ ਸ਼੍ਰੀਵਾਸਤਵ, ਡਿਪਟੀ ਡਾਇਰੈਕਟਰ (ਆਈਐੱਸਐੱਸ) ਨੇ ਜੁਆਇੰਟ ਡਾਇਰੈਕਟਰ (ਆਈਐੱਸਐੱਸ) ਦੇ ਅਹੁਦੇ ‘ਤੇ ਪਦਉੱਨਤ ਹੋਣ ‘ਤੇ ਰਾਸ਼ਟਰੀ ਨਮੂਨਾ ਸਰਵੇਖਣ ਸੰਗਠਨ (ਫੀਲਡ ਓਪਰੇਸ਼ਨ ਡਿਵੀਜ਼ਨ), ਖੇਤਰੀ ਦਫਤਰ ਜਲੰਧਰ ਵਿੱਚ ਖੇਤਰੀ ਮੁਖੀ ਵਜੋਂ ਅਹੁਦਾ ਸੰਭਾਲ ਲਿਆ ਹੈ।

ਸ਼੍ਰੀ ਉਮੇਸ਼ ਕੁਮਾਰ ਲਿੰਬੂ, ਸੀਨੀਅਰ ਅੰਕੜਾ ਅਫਸਰ ਅਤੇ ਖੇਤਰੀ ਦਫਤਰ ਜਲੰਧਰ ਦੇ ਹੋਰ ਅਧਿਕਾਰੀਆਂ ਨੇ ਜੁਆਇੰਟ ਡਾਇਰੈਕਟਰ (ਆਈਐੱਸਐੱਸ), ਸ਼੍ਰੀਮਤੀ ਪੱਲਵੀ ਅਗਰਵਾਲ ਸ਼੍ਰੀਵਾਸਤਵ ਨੂੰ ਉਨ੍ਹਾਂ ਦੀ ਤਰੱਕੀ ਅਤੇ ਚਾਰਜ ਸੰਭਾਲਣ ‘ਤੇ ਵਧਾਈ ਦਿੱਤੀ।

Leave a Reply

Your email address will not be published. Required fields are marked *