ਪੰਜਾਬ

ਕਿਸਾਨ ਵਿੰਗ ਦੇ ਅਹੁਦੇਦਾਰਾਂ ਦਾ ਐਲਾਨ

ਚੰਡੀਗੜ 12 ਅਗਸਤ (ਮਧੂਸਾਰ ਬਿਊਰੋ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਸਾਨ ਵਿੰਗ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਮੰਤਰੀ ਸ. ਸੇਵਾ ਸਿੰਘ ਸੇਖਵਾਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਕਿਸਾਨ ਵਿੰਗ ਦੇ ਅਹੁਦੇਦਾਰਾਂ ਦਾ ਐਲਾਨ ਕਰ ਦਿੱਤਾ।

ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸਕੱਤਰ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਕਿਸਾਨ ਵਿੰਗ ਦੇ ਜਿਲਾ ਪ੍ਰਧਾਨਾ ਦਾ ਐਲਾਨ ਕੀਤਾ ਜਾ ਚੁੱਕਾ ਹੈ। ਉਹਨਾਂ ਕਿਹਾ ਕਿ ਪਾਰਟੀ ਨਾਲ ਲੰਮੇ ਸਮੇ ਤੋਂ ਜੁੜੇ ਕਿਸਾਨ ਆਗੂਆਂ ਨੂੰ ਜਥੇਬੰਦੀ ਵਿੱਚ ਸ਼ਾਮਲ ਕੀਤਾ ਗਿਆ ਹੈ। ਡਾ. ਚੀਮਾ ਨੇ ਦੱਸਿਆ ਕਿ ਪਾਰਟੀ ਦੀਆਂ ਬਾਕੀ ਰਹਿੰਦੀਆਂ ਜਥੇਬੰਦੀਆਂ ਦਾ ਐਲਾਨ ਵੀ ਜਲਦ ਕਰ ਦਿੱਤਾ ਜਾਵੇਗਾ। ਅੱਜ ਜਿਹਨਾਂ ਆਗੂਆਂ ਨੂੰ ਕਿਸਾਨ ਵਿੰਗ ਦੇ ਅਹੁਦੇਦਾਰ ਨਿਯੁਕਤ ਕੀਤਾ ਗਿਆ ਹੈ,ਉਹਨਾ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ
ਸੀਨੀਅਰ ਮੀਤ ਪ੍ਰਧਾਨ :- ਸ. ਜੱਜ ਸਿੰਘ ਪਿਥੋ, ਸ. ਅਜਮੇਰ ਸਿੰਘ ਖੇੜਾ ਮੈਂਬਰ ਐਸ.ਜੀ.ਪੀ.ਸੀ, ਮਾਸਟਰ ਅਜੀਤ ਸਿੰਘ ਬੜੋਦੀ, ਸ. ਬਲਰਾਜ ਸਿੰਘ ਦਿਓਲ ਵਾਂਦਰ ਜਟਾਣਾ, ਸ. ਸਤਨਾਮ ਸਿੰਘ ਧਨੋਆ , ਮਾਟਰ ਮੋਹਨ ਸਿੰਘ ਅਤਬਾਰਪੁਰ, ਅਤੇ ਸ. ਸਤਵੰਤ ਸਿੰਘ ਊਦੋਵਾਲੀ।
ਮੀਤ ਪ੍ਰਧਾਨ:- ਜਥੇਦਾਰ ਸੁਰਜੀਤ ਸਿੰਘ ਮਨਸੂਰਪੁਰ, ਸ. ਅਮਨਦੀਪ ਸਿੰਘ ਗੂਰਲਾ, ਸ. ਭਗਵਾਨ ਸਿੰਘ ਨੂਰਪੁਰ, ਸ. ਜਗਤਾਰ ਸਿੰਘ ਕੋਟੇਫੂਲੇਵਾਲਾ, ਸ. ਨਿਰਮਲ ਸਿੰਘ ਮੰਡੀਕਲਾਂ, ਜਥੇਦਾਰ ਜਗਜੀਤ ਸਿੰਘ ਲੂਲਬੇਈ, ਸ. ਬਲਰਾਜ ਸਿੰਘ ਬਠਿੰਡਾ, ਸ. ਬਾਬੂ ਸਿੰਘ ਤਲਵੰਡੀ ਸਾਬੋ, ਸ. ਦਲਵਿੰਦਰ ਸਿੰਘ ਕੁਰਾਲੀ, ਸ. ਰਜਿੰਦਰ ਸਿੰਘ ਮਾਣਕਪੁਰ, ਸ. ਕੁਲਦੀਪ ਸਿੰਘ ਨਵਾਂਗਰਾਊ, ਸ. ਨਰਿੰਦਰਪਾਲ ਸਿੰੰਘ ਕੱਟਾਹੇਰੀ, ਸ. ਜਗਜੀਵਨ ਸਿੰਘ ਕਿਸ਼ਨਗੜ•, ਸ. ਕੁਲਦੀਪ ਸਿੰਘ ਸਰਪੰਚ ਹਰੀਏਵਾਲਾ, ਸ. ਅਮਨਪ੍ਰੀਤ ਸਿੰਘ ਰੂਨੀਨਗਰ, ਸ. ਸੁਲੱਖਣ ਸਿੰਘ ਵਡਾਲਾ ਗ੍ਰੰਥੀਆਂ, ਸ. ਦਿਲਬਾਗ ਸਿੰਘ ਨੱਤ, ਸ. ਰਜਿੰਦਰ ਸਿੰਘ ਖੋਖਰ, ਸ. ਸੁਰਤਾ ਸਿੰਘ ਸੋਹਲ, ਸ. ਭਗਵਾਨ ਸਿੰਘ ਬੇਰੀ, ਸ.ਜਸਵੰਤ ਸਿੰਘ ਕਾਹਨੂੰਵਾਲ, ਡਾ. ਅਜਮੇਰ ਸਿੰਘ ਨੰਗਲ ਲੂਬਾÎਣਾ, ਸ. ਨਰਿੰਦਰਪਾਲ ਸਿੰਘ ਬਾਲੂਚੱਕ , ਸ. ਸੁਖਮੰਦਰ ਸਿੰਘ ਬਨੂੜ, ਸ. ਸੋਹਣ ਸਿੰਘ ਖਾਨਪੁਰ, ਸ. ਗੁਰਿੰਦਰ ਸਿੰਘ ਭੰਗੂ ਬਦਾਮਪੁਰ, ਸ. ਜਗਮੀਤ ਸਿੰਘ ਟੱਪਾ ਖੇੜੀ ਅਤੇ ਸ ਕੁਲਦੀਪ ਸਿੰਘ ਮਲੂਕਪੁਰ ਦੇ ਨਾਮ ਸ਼ਾਮਲ ਹਨ।
ਜਨਰਲ ਸਕੱਤਰ:- ਸ. ਗੁਰਮੇਲ ਸਿੰਘ ਬਦੌਣ, ਸ. ਕੁਲਵੰਤ ਸਿੰਘ ਦੇਹੜਾ , ਸ. ਹਰਜਿੰਦਰ ਸਿੰਘ ਨੰਗਲੀ, ਸ. ਚਰਨਜੀਤ ਸਿੰਘ ਕਾਲੇਵਾਲੀ ਮੈਂਬਰ ਐੋਸ.ਜੀ.ਪੀ.ਸੀ, ਸ. ਬਲਵਿੰਦਰ ਸਿੰਘ ਛੋਟੀ ਝਿੰਗੜਾ , ਸ. ਭਗਵਾਨ ਸਿੰਘ ਰੁਪਾਲੋ, ਸ. ਚਰਨਜੀਤ ਸਿੰਘ ਚਾਹਲ ਸਾਧਾਂ ਸਾਬਕਾ ਸਰਪੰਚ , ਸ. ਜਸਵਿੰਦਰ ਸਿੰਘ ਰਾਮਪੁਰ, ਸ. ਕ੍ਰਿਪਾਲ ਸਿੰਘ ਵਾਲੀਆ ਕੰਪਲੈਕਸ, ਸ਼੍ਰੀ. ਮੁਖਨ ਚੰਦ ਐਮ.ਸੀ ਮੋਗਾ, ਸ. ਜਰਨੈਲ ਸਿੰਘ ਹੁਡਲਾ, ਸ. ਮਨਜੀਤ ਸਿੰਘ ਝੇਲਾਮਦਾ ਸ਼ਕਰਗੜ ਅਤੇ ਸ. ਪਰਮਬੀਰ ਸਿੰਘ ਲਾਡੀ ਦੇ ਨਾਮ ਸ਼ਾਮਲ ਹਨ।
ਜਥੇਬੰਦਕ ਸਕੱਤਰ:- ਸ਼੍ਰੀ ਮੋਤੀ ਲਾਲ ਸਾਬਕਾ ਸਰਪੰਚ ਭਾਗੀਬਾਂਦਰ, ਸ. ਬਲਵੰਤ ਸਿੰਘ ਘਲੋਟੀ, ਸ. ਰਣਜੋਧ ਸਿੰਘ ਸਰਪੰਚ ਜਸਪਾਲੋਂ , ਸ. ਚਰਨਜੀਤ ਸਿੰਘ ਸਰਪੰਚ ਬਾਬਾ ਦੀਪ ਸਿੰਘ ਨਗਰ, ਸ. ਲਖਵਿੰਦਰ ਸਿੰਘ ਮੋਤੀਪੁਰ, ਸ. ਮੰਗਲ ਸਿੰਘ ਸ਼ਾਮੀਪੁਰ, ਸ. ਧਰਮਿੰਦਰ ਸਿੰਘ ਕੋਲਸਹੇੜੀ, ਸ. ਹਰਪ੍ਰੀਤ ਸਿੰਘ ਸਾਲਾਪੁਰ, ਸ. ਹਰਦੀਪ ਸਿੰਘ ਟੋਹੜਾ, ਸ. ਕਮਲਬੀਰ ਸਿੰਘ ਕਾਹਲੌਂ ਦੋਲੋਵਾਲ , ਸ. ਸੁਖਰਾਜ ਸਿੰਘ ਭਾਵਵਾਲਾ, ਸ. ਕਰਮਜੀਤ ਸਿੰਘ ਨੂਨ, ਸ. ਜਗੀਰ ਸਿੰਘ ਕਲਿਆਣਪੁਰ, ਸ. ਮੂਰਤਾ ਸਿੰਘ ਜੱਪੂਵਾਲ, ਸ. ਬਲਜੀਤ ਸਿੰਘ ਸੋਹਲ ਸਾਬਕਾ ਸਰਪੰਚ ਸੋਹਲ, ਸ. ਤਰਸੇਮ ਸਿੰਘ ਰਿਆੜ ਭੈਣੀ ਮੀਆਂ, ਮਾਸਟਰ ਜਸਵੰਤ ਸਿੰਘ ਕਾਹਨੂੰਵਾਲ, ਸ. ਇੰਦਰਜੀਤ ਸਿੰਘ ਜਕੜੀਆ, ਸ. ਦਲੇਰ ਸਿੰਘ ਥੇਹ ਟਿੱਕਾ ਅਤੇ ਸ. ਅਮਰੀਕ ਸਿੰਘ ਜਾਤੀਕੇ ਦੇ ਨਾਮ ਸ਼ਾਮਲ ਹਨ।
ਮੈਂਬਰ ਵਰਕਿੰਗ ਕਮੇਟੀ:- ਸ. ਬਲਬੀਰ ਸਿੰਘ ਐਮਾ ਜੱਟਾਂ, ਸ. ਕੁਲਦੀਪ ਸਿੰਘ ਰੁੜਕੀ ਖਾਸ, ਸ. ਜਸਵਿਦਰ ਸਿੰਘ ਭੂਤਗੜ•, ਸ. ਸੁੱਚਾ ਸਿੰਘ ਬਸੀ ਅਲਾਦੀਨ, , ਮਾਸਟਰ ਹਰਬੰਸ ਸਿੰਘ ਹਰਤਾ, ਸ. ਜਸਵੀਰ ਸਿੰਘ ਭੱਟੀ, ਸ਼੍ਰ੍ਰੀ ਰਵੀ ਕੁਮਾਰ ਮਹਿਤਾਣੀਆ, ਸ. ਨਿਰਮਲ ਸਿੰਘ ਖੁਣਖੁਣ, ਸ. ਹਰਪਾਲ ਸਿੰਘ ਸੈਣੀ ਟਾਂਡਾ, ਸ. ਜਸਬੀਰ ਸਿੰਘ ਖੁੱਡਾ, ਸ. ਗੁਰਮੇਜ ਸਿੰਘ ਜੱਬੋਵਾਲ, ਸ. ਕੰਵਲਜੀਤ ਸਿੰਘ ਧਰਾੜ, ਸ. ਮਨਜੀਤ ਸਿੰਘ ਜਗਦੇਵ ਖੁਰਦ, ਸ਼੍ਰੀ ਸ਼ੁਭਾਸ ਚੰਦਰ ਛਰਾਟੇਵਾਲੀ, ਸ. ਹਰਪਾਲ ਸਿੰਘ ਖਿਆਲਾ ਖੁਰਦ, ਸ. ਗੁਰਨਾਮ ਸਿੰਘ ਭਿੱਟੇਵੱਡ, ਸ. ਹਰਜਿੰਦਰ ਸਿੰਘ ਢਾਂਡੇ ਸ. ਸੁਖਦੇਵ ਸਿੰਘ ਢਾਂਡੇ, ਸ਼੍ਰੀ ਮੰਗਤ ਰਾਮ ਢੋਲਬਾਹਾ, ਪੰਡਿਤ ਅਮ੍ਰਿਤ ਰਾਏ ਸ਼ਰੀਸਤਪੁਰ, ਸ. ਸ਼ਿਗਾਰਾ ਸਿੰਘ ਪੀਰਆਣਾ, ਸ. ਮਨਜੀਤ ਸਿੰਘ, ਸ. ਟਹਿਲ ਸਿੰਘ ਚੱਕ ਬਖਤੂ, ਸ. ਕੁਲਵਿੰਦਰ ਸਿੰਘ ਜੋਗਾਨੰਦ, ਸ. ਕੁਲਵੰਤ ਸਿੰਘ ਢਾਡੇ, ਜਥੇਦਾਰ ਛਰਹੱਟ ਸਿੰਘ ਫਰੀਦਕੋਟ, ਜਥੇਦਾਰ ਜਸਮੀਤ ਸਿੰਘ ਭਾਗੂ, ਸ. ਦਰਸ਼ਨ ਸਿੰਘ ਪੁਰਾਣਾਥਾਣਾ, ਸ. ਨਿਰਮਲ ਸਿੰਘ ਕੋਠੇ , ਸ. ਦੂਨਗਰ ਸਿੰਘ ਸੀਗੋ, ਸ. ਕਾਬਲ ਸਿੰਘ ਅਕਾਲਗੜ•, ਸ. ਮੋਹਣ ਸਿੰਘ ਘੁੰਗਰਾਲੀ, ਸ. ਕੁਲਦੀਪ ਸਿੰਘ ਧਮੋਟ, ਸ. ਹਰਜੀਤ ਸਿੰਘ ਰਾਮਪੁਰ, ਸ. ਅਕਾਲਜੋਤ ਸਿੰਘ ਕਾਸਮਭੱਟੀ, ਸ. ਗੁਲਰਾਜ ਸਿੰਘ ਤੱਤਲਾ , ਸ. ਧਰਮਿੰਦਰ ਸਿੰਘ ਪੰਜਗਰਾਈ, ਸ. ਦਲਜੀਤ ਸਿੰਘ ਮੰਡ, ਸ. ਸਤਵਿੰਦਰ ਸਿੰਘ ਸਿੱਧਵਾਂ, ਸ. ਅਜੀਤ ਸਿੰਘ ਜੀਵਨਵਾਲ, ਸ. ਰਜਿੰਦਰ ਸਿੰਘ ਬਹਿਰਾਮਪੁਰ, ਸ. ਨਿਰਮਲ ਸਿੰਘ ਕਾਲੀਜਪੁਰ, ਸ. ਪਰਗਨ ਸਿੰਘ ਗਰੇਵਾਲ, ਸ. ਮੇਜਰ ਸਿੰਘ ਘੜੁਕਾ, ਸ. ਗੁਰਨਾਮ ਸਿੰਘ ਆਲਮਪੁਰ, ਸ. ਬਲਬੀਰ ਸਿੰਘ ਢਡੋਗਲ, ਸ. ਰਣਜੀਤ ਸਿੰਘ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਕਾਤਰੋਂ, ਸ. ਗੁਰਵਿੰਦਰ ਸਿੰਘ ਨੰਬਰਦਾਰ, ਸ. ਜਗਸੀਰ ਸਿੰਘ ਚੰਦਨਵਾਂ, ਸ. ਜਗਵਿੰਦਰ ਸਿੰਘ ਮੋਰਿੰਡਾ, ਸ. ਪਰਮਿੰਦਰ ਸਿੰਘ ਘੜੂੰਆਂ, ਸ਼੍ਰੀ ਰਾਜ ਸਿੰਘ ਝੱਬਰ ਸ਼ੁਤਰਾਣਾ, ਸ. ਰਜਿੰਦਰ ਸਿੰਘ ਗਿੱਲ, ਮਾਹੀਚੱਕ, ਸ.ਯਾਦਵਿੰਦਰ ਸਿੰਘ ਭੁੰਦੜ, ਸ. ਅਮਨਪ੍ਰੀਤ ਸਿੰਘ ਰੁਪਾਣਾ, ਸ. ਗੁਰਵਿੰਦਰ ਸਿੰਘ ਨੰਦਗੜ•, ਸ. ਜਗਰੂਪ ਸਿੰਘ ਬਰਕੰਦੀ , ਅਤੇ ਸ. ਜਸ਼ਵਿੰਦਰ ਸਿੰਘ ਪੰਜਾਵਾ ਦੇ ਨਾਮ ਸ਼ਾਮਲ ਹਨ।

Leave a Reply

Your email address will not be published. Required fields are marked *