ਪੰਜਾਬ

ਕਾਂਗਰਸ ਨੇ ਜਾਰੀ ਕੀਤੀ 16 ਉਮੀਦਵਾਰਾਂ ਦੀ ਦੂਜੀ ਲਿਸਟ

ਚੰਡੀਗੜ੍ਹ (ਮਧੂਸਾਰ ਬਿਊਰੋ) ਅਗਾਮੀ ਚੋਣਾਂ ਲਈ ਪਹਿਲੀ ਲਿਸਟ ਜਾਰੀ ਕਰਨ ਤੋਂ ਬਾਅਦ ਕਾਂਗਰਸ ਹਾਈਕਮਾਂਡ ਨੇ 16 ਉਮੀਦਵਾਰਾਂ ਦੀ ਦੂਜੀ ਲਿਸਟ ਵੀ ਜਾਰੀ ਕਰ ਦਿੱਤੀ ਗਈ ਹੈ, ਜੋ ਇਸ ਪ੍ਰਕਾਰ ਹੈ :

ਗਰਦਾਸਪੁਰ ਤੋਂ ਬਰਜਿੰਦਰ ਸਿੰਘ ਪਾਹੜਾ, ਖੇਮਕਰਨ ਤੋਂ ਸੁਖਪਾਲ ਸਿੰਘ ਭੁੱਲਰ, ਭੁਲੱਥ ਤੋਂ ਗੁਰਵਿੰਦਰ ਸਿੰਘ ਅਟਵਾਲ, ਕਰਤਾਰਪੁਰ (ਐਸ.ਸੀ.) ਤੋਂ ਚੌਧਰੀ ਸੁਰਿੰਦਰ ਸਿੰਘ, ਬੰਗਾਂ (ਐਸ.ਸੀ.) ਤੋਂ ਡਾ. ਸਤਨਾਮ ਸਿੰਘ ਕੈਂਥ, ਬਲਾਚੌਰ ਤੋਂ ਚੌਧਰੀ ਦਰਸ਼ਨ ਲਾਲ ਮਾਂਗੇਪੁਰ, ਖਰੜ ਤੋਂ ਜਗਮੋਹਨ ਸਿੰਘ ਕੰਗ, ਸਮਰਾਲਾ ਤੋਂ ਅਮਰੀਕ ਸਿੰਘ ਢਿੱਲੋਂ, ਗਿਦੜਬਾਹਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ, ਮਲੋਟ (ਐਸ.ਸੀ.) ਤੋਂ ਅਜਾਇਬ ਸਿੰਘ ਭੱਟੀ, ਮੁਕਤਸਰ ਤੋਂ ਕਰਨ ਕੌਰ ਬਰਾੜ, ਜੈਤੋਂ (ਐਸ.ਸੀ.) ਤੋਂ ਮੁਹੰਮਦ ਸਦੀਕ , ਬਠਿੰਡਾ ਦਿਹਾਤੀ (ਐਸ.ਸੀ.) ਤੋਂ ਹਰਵਿੰਦਰ ਸਿੰਘ ਲਾਡੀ, ਸੁਨਾਮ ਤੋਂ ਦਮਨ ਥਿੰਦ ਬਾਜਵਾ, ਭਦੌੜ (ਐਸ.ਸੀ.) ਤੋਂ ਨਿਰਮਲ ਸਿੰਘ ਨਿੰਮਾ ਅਤੇ ਅਮਰਗੜ੍ਹ ਤੋਂ ਸੁਰਜੀਤ ਸਿੰਘ ਧੀਮਾਨ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ।

Leave a Reply

Your email address will not be published. Required fields are marked *