ਪੰਜਾਬ

ਕਾਂਗਰਸ ਨੇ 23 ਹੋਰ ਉਮੀਦਵਾਰਾਂ ਦੇ ਨਾਵਾਂ ਦੀ ਸੂਚੀ ਕੀਤੀ ਜਾਰੀ

ਨਵੀਂ ਦਿੱਲੀ 12 ਜਨਵਰੀ (ਮਧੂਸਾਰ ਬਿਊਰੋ)
ਕਾਂਗਰਸ ਹਾਈ ਕਮਾਂਡ ਨੇ ਅਗਾਮੀ ਵਿਧਾਨ ਸਭਾ ਚੋਣਾਂ ਪੰਜਾਬ ‘ਚ 23 ਹੋਰ ਉਮੀਦਵਾਰਾਂ ਨੂੰ ਉਮੀਦਵਾਰਾਂ ਬਣਾਉਂਦਿਆਂ ਸੂਚੀ ਜਾਰੀ ਕਰ ਦਿੱਤੀ ਹੈ, ਜੋ ਇਸ ਪ੍ਰਕਾਰ ਹੈ :

ਬੋਹਾ-ਐਸੀ, ਜੋਗਿੰਦਰਪਾਲ ਸਿੰਘ, ਪਠਾਨਕੋਟ ਤੋਂ ਅੰਮ੍ਰਿਤ ਵਿਜ, ਅਜਨਾਲਾ ਤੋਂ ਹਰਪ੍ਰਤਾਪ ਸਿੰਘ ਅਜਨਾਲਾ, ਬਾਬਾ ਬਕਾਲਾ-ਐਸ.ਸੀ ਤੋਂ ਸੰਤੋਖ ਸਿੰਘ ਬਹਿਲੋਲਪੁਰ, ਫਗਵਾੜਾ–ਐਸ.ਸੀ ਤੋਂ ਜੋਗਿੰਦਰ ਸਿੰਘ ਮਾਨ, ਫਿਲੌਰ -ਐਸ.ਸੀ ਤੋਂ ਕਰਮਜੀਤ ਕੌਰ ਚੌਧਰੀ, ਜਲੰਧਰ ਦੱਖਣੀ ਤੋਂ ਤੇਜਿੰਦਰ ਬਿੱਟੂ, ਆਦਮਪੁਰ -ਐਸ.ਸੀ ਤੋਂ ਮਹਿੰਦਰ ਸਿੰਘ ਕੇ.ਪੀ., ਦਸੂਹਾ ਤੋਂ ਅਰੁਣ ਡੋਗਰਾ, ਸ਼ਾਮ ਚੁਰਾਸੀ-ਐਸ.ਸੀ ਤੋਂ ਪਵਨ ਅਦੀਆ, ਲੁਧਿਆਣਾ ਪੂਰਬੀ ਤੋਂ ਭੁਪਿੰਦਰ ਸਿੱਧੂ, ਆਤਮ ਨਗਰ ਤੋਂ ਕਮਲਜੀਤ ਸਿੰਘ ਕਰਵਲ, ਲੁਧਿਆਣਾ ਨੌਰਥ ਤੋਂ ਰਾਕੇਸ਼ ਪਾਂਡੇ, ਦਾਖਾ ਤੋਂ ਮੇਜਰ ਸਿੰਘ ਭਿਵਾਨੀ, ਨਿਹਾਲ ਸਿੰਘ ਵਾਲਾ -ਐਸ.ਸੀ ਤੋਂ ਰਾਜਵਿੰਦਰ ਕੌਰ ਭਾਗੀਕੇ, ਮੋਗਾ ਤੋਂ ਡਾ. ਹਰਜੋਤ ਕਮਲ, ਫਾਜ਼ਿਲਕਾ ਤੋਂ ਦਵਿੰਦਰ ਗੁਬਾਇਆ, ਬੱਲੂਆਣਾ -ਐਸ.ਸੀ ਤੋਂ ਕਾਮਰੇਡ ਨੱਥੂ ਰਾਮ, ਕੋਟਕਪੂਰਾ ਤੋਂ ਭਾਈ ਹਰਿੰਦਰਪਾਲ ਸਿੰਘ ਕਾਕੂ, ਭੁੱਚੋ ਮੰਡੀ -ਐਸ.ਸੀ ਤੋਂ ਪ੍ਰੀਤਮ ਸਿੰਘ ਕੋਟਭਾਈ, ਮੌੜ ਤੋਂ ਹਰਮਿੰਦਰ ਸਿੰਘ ਜੱਸੀ, ਡੇਰਾਬਸੀ ਤੋਂ ਦੀਪਇੰਦਰ ਸਿੰਘ ਢਿੱਲੋਂ, ਸਮਾਣਾ ਤੋਂ ਰਾਜਿੰਦਰ ਸਿੰਘ ਦੇ ਨਾਵਾਂ ਨੂੰ ਕਾਂਗਰਸ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਹੈ।

Leave a Reply

Your email address will not be published. Required fields are marked *