ਏਕ ਉਮੀਦ ਅਰਾਧਨਾ ਕਲਾ ਮੰਚ ਵਲੋਂ ਨਿਸ਼ਕਾਮ ਸਮਾਜ ਸੇਵਾ ਐਵਾਰਡ ਪ੍ਰੋਗਰਾਮ
ਪਟਿਆਲਾ, 4 ਜੂਨ (ਮਧੂਸਾਰ ਬਿਊਰੋ) ਬੀਤੀ 3 ਜੂਨ 2018 ਨੂੰ ਸੋਸਲ ਵੈਲਫੇਅਰ ਉਏਕ ਉਮੀਦ” ਅਰਾਧਨਾ ਕਲਾ ਮੰਚ ਚੈਰੀਟੇਵਲ ਟਰਸਟ/ ਐਨ.ਜੀ.ਓ. ਉਰਜਿ” ਆਲ ਇੰਡਿਆ ਵਲੋਂ ਪਹਿਲੀ ਵਾਰ ਨੈਸ਼ਨਲ ਪੱਧਰ ਤੇ ਨਿਸ਼ਕਾਮ ਸਮਾਜ ਸੇਵਾ ਐਵਾਰਡ ਦਾ ਆਯੋਜਨ ਹਰਪਾਲ ਟਿਵਾਣਾ ਆਉਡੀਟੋਰਿਅਮ, ਪਟਿਆਲਾ ਵਿਖੇ ਰਾਸ਼ਟਰੀ ਪ੍ਰਧਾਨ ਸ੍ਰੀ ਵਿਮਲ ਸ਼ਰਮਾ ਦੀ ਅਗਵਾਈ ਹੇਠ ਦੇਸ਼ ਦੇ ਵਖਰੀ-ਵਖਰੀ ਸਟੇਟਾ ਵਿੱਚੋ ਨਿਸਵਾਰਥ ਸਮਾਜ ਦੀ ਸੇਵਾ ਅਲਗ-ਅਲਗ ਫੀਲਡ ਵਿੱਚ ਕਰ ਸਸ਼ਥਾਵਾ ਨੂੰ ਉਹਨਾ ਦੁਆਰਾ ਕੀਤੇ ਗਏ ਕੰਮਾ ਨੂੰ ਨਜਰ ਵਿੱਚ ਰੱਖਦੇ ਹੋਏ ਨੈਸ਼ਨਲ, ਸਟੇਟ ਅਤੇ ਜਿਲਾ ਪੱਧਰ ਦੇ ਅਵਾਰਡ ਵਡੇ । ਇਸ ਦੇ ਨਾਲ ਹੀ ਗੋਰਵ ਰਤਨ ਅਵਾਰਡ, ਲਾਇਫ ਟਾਇਮ ਅਚੀਵਮੈਂਟ ਅਵਾਰਡ, ਸਪੈਸ਼ਲ ਅਵਾਰਡ ਆਦਿ ਨਾਲ 45 ਸਖਸੀਅਤਾ ਨੂੰ ਸਨਮਾਨਿਤ ਕਰਵਾਇਆ ।
ਪਦਮ ਸ੍ਰੀ ਵਿਜੈ ਚੋਪਰਾ ਜੀ ਅਤੇ ਐਸ.ਪੀ.ਸਿੰਘ ਅੋਵਰਾਏ (ਇੰਟਰਨੈਸਨਲ ਸਮਾਜ ਸੇਵਕ) ਨੂੰ ਭਾਰਤ ਗੋਰਵ ਰਤਨ ਅਵਾਰਡ, ਸ੍ਰੀਮਤੀ ਸਤਿੰਦਰ ਕੋਰ ਵਾਲੀਆ ਨੂੰ ਪੰਜਾਬ ਗੋਰਵ ਰਤਨ ਅਵਾਰਡ, ਪੌ. ਬਿਕਰਮ ਦੱਤ (ਦਿਲੀ) ਅਤੇ ਸ੍ਰੀ ਵੇਦ ਪ੍ਰਕਾਸ ਗੁਪਤਾ (ਪਟਿਆਲਾ) ਨੰ ਲਾਇਫ ਟਾਇਮ ਅਚੀਵਮੈਂਟ ਅਵਾਰਡਾ ਨਾਲ ਨਵਾਜੀਆਂ ਗਿਆ ।ਡਾ. ਬੀ.ਐਸ. ਘੁਮਣ (ਬੀ.ਸੀ. ਪੰਜਾਬੀ ਯੁਨੀ,ਪਟਿਆਲਾ), ਡਾ. ਨਵੀਨ ਸਾਰੋਵਾਲ ਨੂੰ ਸਪੈਸ਼ਲ ਗੈਸਟ ਆਫ ਆਨਰਜ਼ ਨਾਲ ਨਵਾਜੀਆਂ ਗਿਆ ।
ਸ. ਇੰਦਰਮੋਹਣ ਸਿੰਘ ਬਜਾਜ (ਐਕਸ. ਚੇਅਰਮੈਨ ਇੰਪਰੂਬਮੈਂਟ ਟਰਸ਼ਟ), ਡਾ. ਪਰਮਿੰਦਰ ਸਿੰਘ ਡਿਲੋਂ (ਐਮ.ਬੀ.ਬੀ.ਐਸ.) ਐਮ.ਡੀ. ਚਾਇਲਡ ਸਪੈਸਲਿਸ਼ਟ ਮਾਤਾ ਕੋਸਲਿਆ ਹਸਪਤਾਲ ਪਟਿਆਲਾ, ਪੌ. ਬਲਜਿੰਦਰ ਸਿੰਘ (ਪੰਜਾਬ ਯੁਨੀਵਰਸਿਟੀ), ਸ੍ਰੀਮਤੀ ਪਰਮਿੰਦਰ ਪਾਲ ਕੋਰ, ਸ੍ਰੀਮਤੀ ਸੁਮਨ ਬਤਰਾ ਆਦਿ ਸਖਸੀਅਤਾ ਨੂੰ ਸਪੈਸਲ ਅਵਾਰਡਾ ਨਾਲ ਨਵਾਜੀਆਂ ਗਿਆ
। ਪ੍ਰੋ. ਧਿਆਨ ਕੋਰ ਘੁੰਮਨ (ਜੋਗਰਫੀ ਡਿਪਾਰਟਮੈਂਟ, ਪੰਜਾਬ ਯੁਨੀਵਰਸਿਟੀ), ਸ੍ਰੀ ਪਵਨ ਕੁਮਾਰ ਗੁਪਤਾ (ਪ੍ਰਧਾਨ ਸਿਵ ਸੈਣਾ ਹਿੰਦੁਸਤਾਨ), ਸ੍ਰੀ ਤਰਸੇਮ ਸੈਣੀ (ਪ੍ਰਧਾਨ ਆਲ ਇਡਿੰਆ ਰਾਇਸ ਮਿੱਲ ਐਸੋਸੀਏਸ਼ਨ), ਸ੍ਰੀ ਰਾਜੇਸ਼ ਪੰਜੋਲਾ (ਚੀਫ ਬਿਉਰੋ ਪੰਜਾਬ ਕੇਸਰੀ), ਸ. ਅਵਤਾਰ ਸਿੰਘ ਅਰੋਰਾ (ਐਮ.ਡੀ. ਹੋਟਲ ਐਨ. ਸੀ. ਪਟਿਆਲਾ), ਸ. ਅਵਤਾਰ ਸਿੰਘ (ਐਮ.ਡੀ. ਗੋਪਾਲ ਸਵੀਟ ਪਟਿਆਲਾ), ਆਦਿ ਸਖਸੀਅਤਾ ਨੂੰ ਗੈਸਟ ਆਫ ਆਨਰਜ਼ ਨਾਲ ਨਵਾਜੀਆਂ ਗਿਆ । ਕਰਨਲ ਕਰਮਿੰਦਰ ਸਿੰਘ (ਪਟਿਆਲਾ), ਡਾ. ਮਦਨ ਲਾਲ ਹਸੀਜਾ (ਪਟਿਆਲਾ) ਬਾਬਾ ਦਲਜੀਤ ਸਿੰੰਘ (ਜੰਲਧਰ), ਸ੍ਰੀ ਰਵੀ ਕਾਲੜਾ (ਦਿਲੀ), ਸ੍ਰੀ ਇੰਦਰਜੀਤ ਮਹਾਜਨ (ਦਿਲ਼ੀ), ਸ੍ਰੀਮਤੀ ਰਾਣੀ ਕਾਂਨਮ (ਗੁਰਗਾਉ), ਸ੍ਰੀ ਏ.ਜੀ. ਖਾਨ (ਸ੍ਰੀ ਨਗਰ), ਸ੍ਰੀ ਸਤਿਆ ਪ੍ਰਕਾਸ (ਦਿਲੀ) ਆਦਿ ਸਖਸੀਅਤਾ ਨੂੰ ਨੈਸਨਲ ਅਵਾਰਡਾ ਨਾਲ ਨਵਾਜੀਆਂ ਗਿਆ । ਸ੍ਰੀ ਅਨੀਸ ਮੰਗਲਾ (ਪਟਿਆਲਾ), ਸ੍ਰੀ ਰਮੇਸ ਕੁਮਾਰ ਗਰਗ (ਅਹਿਮਦਗੜ), ਸ੍ਰੀ ਜਗਦੀਸ ਬਜਾਜ (ਲੁਧਿਆਣਾ), ਸ੍ਰੀ ਤਰਸੇਮ ਕਪੁਰ (ਜਲੰਧਰ), ਸ੍ਰੀ ਰਜਿੰਦਰ ਸਰਮਾ (ਲੁਧਿਆਣਾ), ਸ੍ਰੀਮਤੀ ਅੰਜਨਾ ਸਰਮਾ (ਨਾਲਾਗੜ ਹਿਮਾਚਲ), ਸ੍ਰੀਮਤੀ ਰਿਚਾ ਜੈਨ (ਲੁਧਿਆਣਾ), ਸ੍ਰੀਮਤੀ ਮੀਨਾਕਸੀ ਜੈਨ (ਲੁਧਿਆਣਾ), ਕੁਮਾਰੀ ਵਿਭਾ ਸਰਮਾ (ਦਿਲੀ), ਸ੍ਰੀ ਵਿਨੋਦ ਕੁਮਾਰ ਜੈਨ (ਮਲੇਰ ਕੋਟਲਾ) ਆਦਿ ਸਖਸੀਅਤਾ ਨੂੰ ਸਟੇਟ ਅਵਾਰਡਾ ਨਾਲ ਨਵਾਜੀਆਂ ਗਿਆ । ਸ੍ਰੀ ਨੀਰਜ ਕੁਮਾਰ (ਪਟਿਆਲਾ), ਸ੍ਰੀ ਸੁਰਜੀਤ ਕੁਮਾਰ ਯਾਦਵ (ਪਟਿਆਲਾ), ਸ. ਜੀ.ਐਸ. ਸੋਹੀ (ਪਟਿਆਲਾ), ਸਂਤ ਬਾਬਾ ਪਾਲ ਸਿੰਘ (ਪਟਿਆਲਾ), ਸ. ਚਰਨਜੀਤ ਸਿੰਘ ਨਾਮਧਾਰੀ
(ਅੰਬਾਲਾ), ਸ. ਹਰਪ੍ਰੀਤ ਸਿੰਘ (ਨਾਭਾ), ਸ੍ਰੀ ਹਰੀਸ ਕੁਮਾਰ (ਰਾਜਪੁਰਾ), ਸ੍ਰੀ ਮਨੀਪਾਲ ਟਿਵਾਣਾ (ਪਟਿਆਲਾ), ਸ੍ਰੀ ਮਨੋਜ ਭੱਟ (ਪਟਿਆਲਾ) ਆਦਿ ਸਖਸੀਅਤਾ ਨੂੰ ਜਿਲਾ ਪੱਧਰੀ ਅਵਾਰਡਾ ਨਾਲ ਨਵਾਜੀਆਂ ਗਿਆ। ਸ੍ਰੀਮਤੀ ਅੰਜਲੀ ਸਰਮਾ, ਸ੍ਰੀਮਤੀ ਵੀਨਾ ਗਰਗ, ਸ੍ਰੀ ਵਰਿੰਦਰ ਸਿੰਘ ਬਾਵਾ (ਬਾਵਾ ਕੈਟਰਸ), ਸ੍ਰੀ ਨੀਲਕਮਲ ਜੁਨੇਜਾ, ਸ੍ਰੀ ਮੋਹਿਤ ਗਾਇਲ, ਸ.
ਰਣਜੀਤ ਸਿੰਘ, ਸ. ਗੁਰਦੀਪ ਸਿੰਘ, ਸ੍ਰੀ ਦਮਨ ਕੁਮਾਰ, ਸ੍ਰੀ ਲਛਮਣ ਦਾਸ, ਸ੍ਰੀ ਨਰਿੰਦਰ ਕੁਮਾਰ, ਸ੍ਰੀ ਸਜੈ ਬਾਂਸਲ ਬਾਲਾ ਜੀ ਆਇਲ ਕੰਪਨੀ, ਆਦਿ ਸਖਸੀਅਤਾ ਨੂੰ ਐਵਾਰਡ ਨਾਲ ਨਿਵਾਜਿਆ ਗਿਆ।
ਪ੍ਰਧਾਨ ਨੇ ਦਸਿਆ ਕਿ ਆਉਣ ਵਾਲੀ 17.06.2018 ਨੂੰ 11 ਲੜਕੀਆਂ ਦੇ ਸਾਮੁਹਿਕ ਵਿਆਹ ਬੁੰਦੇਲਾ ਮੰਦਿਰ, ਪਟਿਆਲਾ ਵਿਖੇ ਕਰਵਾਏ ਜਾਣਗੇ ਅਤੇ 101 ਲੜਕੀਆਂ ਦੇ ਸਾਮੁਹਿਕ ਵਿਆਹ ਨੰਬਵਰ ਦੇ ਮਹੀਨੇ ਵਿੱਚ ਕਾਰਵਾਏ ਜਾਣਗੇ । ਇਸ ਦੇ ਨਾਲ ਹੀ ਵਿਮਲ ਸਰਮਾ ਨੇ ਆਏ ਹੋਏ ਸਾਰੇ ਮਹਿਮਾਨਾ ਦਾ ਤਹਿ ਦਿਲੋ ਧੰਨਵਾਦ ਕੀਤਾ ਅਤੇ ਉਹਨਾ ਨੁੰ ਵਧਾਈਆ ਵੀ ਦਿਤੀਆ ਅਤੇ ਉਹ ਅੱਗੇ ਤੋ ਵਿਮਲ ਸਮਾ ਨਾਲ ਮੋਡੇ ਨਾਲ ਮੋਡਾ ਲਾ ਕੇ ਉਹਨਾ ਦੁਆਰਾ ਕੀਤ ਜਾ ਰਹੇ ਸਮਾਜ ਸੇਵਾ ਦੇ ਕੰਮਾ ਵਿੱਚ ਉਹਨਾ ਨੂੰ ਭਰਪੂਰ ਸਹਿਯੋਗ ਅਤੇ ਸਾਥ ਦੇਣਗੇ ।

