ਪੰਜਾਬ

‘ਰੱਬ’ ਬਣ ਬਹੁੜੇ ‘ਓਹ’

ਸ਼ਹੀਦ ਸੁਖਜਿੰਦਰ ਦੀ ਪਤਨੀ ਨੂੰ ਪੰਜ ਲੱਖ ਦਾ ਚੈਕ ਸੌਂਪਿਆ
ਮੈਕਡੋਨਲਜ਼ ਫਾਰਮਾਸਿਊਟਲ ਲਿਮਟਿਡ ਕੰਪਨੀ ਦਿੱਤੀ ਸਹਾਇਤਾ
ਪੁਲਵਾਮਾ ਅੱਤਵਾਦੀ ਹਮਲੇ ‘ਚ ਸ਼ਹੀਦ ਹੋ ਚੁੱਕਿਆਂ ਦੀ ਘਾਟ ਕਦੇ ਵੀ ਪੂਰੀ ਨਹੀਂ ਕੀਤਾ ਜਾ ਸਕਦੀ, ਪਰ ਦੇਸ਼ ਤੇ ਸੂਬੇ ‘ਚ ਪਰਿਵਾਰਾਂ ਦੀ ਆਰਥਿਕ ਮਦਦ ਦਾ ਸਿਲਸਿਲਾ ਲਗਾਤਾਰ ਜਾਰੀ ਐ, ਜਿਸ ਦੇ ਚੱਲਦਿਆਂ ਮੈਕਡੋਨਲਜ਼ ਫਾਰਮਾਸਿਊਟਲ ਲਿਮਟਿਡ ਕੰਪਨੀ ਪਰਿਵਾਰਾਂ ਲਈ ਰੱਬ ਬਣੇ ਕੇ ਬਹੁੜੀ ਐ….

ਕੰਪਨੀ ਤੇ ਉਨ੍ਹਾਂ ਦੀ ਟੀਮ ਨੇ ਤਰਨਤਾਰਨ ਦੇ ਸ਼ਹੀਦ ਸੁਖਜਿੰਦਰ ਸਿੰਘ ਦੇ ਘਰ ਪਹੁੰਚ ਕੇ ਸ਼ਹੀਦ ਦੀ ਪਤਨੀ ਨੂੰ ਪੰਜਾਹ ਲੱਖ ਦੀ ਰਾਸ਼ੀ ਦਾ ਚੈਕ ਸੌਂਪਿਆ…ਕੰਪਨੀ ਦੇ ਗੋਪਾਲ ਸ਼ਰਮਾ ਦਾ ਕਹਿਣਾ ਸਾਡੀ ਕੰਪਨੀ ਦੇ ਚੇਅਰਮੈਨ ਜੀ ਐਲ ਬਾਵਰੀ ਨੇ ਪ੍ਰਣ ਲਿਆ ਕਿ ਪੁਲਵਾਮਾ ‘ਚ ਸ਼ਹੀਦਾਂ ਦੇ ਪੀੜਤ ਪਰਿਵਾਰਾਂ ਨੂੰ ਪੰਜ ਪੰਜ ਲੱਖ ਦੇ ਚੈਕ ਸੌਂਪੇ ਜਾਣਗੇ…ਸ਼ਰਮਾ ਦਾ ਕਹਿਣਾ ਸ਼ਹੀਦ ਪਰਿਵਾਰਾਂ ਨੂੰ ਚੈਕ ਸੌਂਪੇ ਜਾਣ ਦੀ ਪ੍ਰਕਿਰਿਆ ਆਰੰਭ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *