ਪੰਜਾਬਪਟਿਆਲਾ

ਵਿਜੀਲੈਂਸ ਪੁਲਿਸ ਨੇ ਰਿਸ਼ਵਤ ਲੈਂਦੇ ਦਬੋਚੇ ਪਾਵਰਕਾਮ ਦੇ ਦੋ ਜੇ.ਈ. !

ਸੋਲਰ ਸਿਸਟਮ ਲਗਾਉਣ ਵਾਲੇ ਦੀਆਂ ਫਾਇਲਾਂ ਕਲੀਅਰ ਕਰਨ ਲਈ ਮੰਗੀ ਸੀ ਰਿਸ਼ਵਤ
ਪਟਿਆਲਾ। 29 ਅਪ੍ਰੈਲ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਵਿਜੀਲੈਂਸ਼ ਪੁਲਿਸ ਨੇ ਰਿਸ਼ਵਤ ਦੇ ਕਥਿਤ ਮਾਮਲੇ ਦੇ ਵਿੱਚ ਪਾਵਰਕਾਮ ਦੇ ਦੋ ਜੇਈ  ਇਸ਼ਾਨ ਬਾਂਸ਼ਲ  ਦਫਤਰ ਪਾਵਰਕਾਮ ਸਬ ਡਵੀਜਨ ਚੋਰਾਂ ਜ਼ਿਲ੍ਹਾ ਫਤਿਹਗੜ ਸਾਹਿਬਨੂੰ ਗਿ੍ਰਫਤਾਰ ਕਰ ਲਿਆ ਹੈ ਅਤੇ  ਮੋਹਿਤ ਗਰਗ ਜੇਈ ਪਾਵਰਕਾਮ ਦਫਤਰ  ਸਬ ਜਵੀਜਨ ਚੋਰਾਂਦੀ ਗਿਰਫਤਾਰੀ ਅਜੇ ਬਾਕੀ ਹੈ । ਵਿਜੀਲੈਂਸ ਨੇ ਦੋਨਾਂ ਦੇ  ਦੇ ਖਿਲਾਫ  ਮਾਮਲਾ ਥਾਨਾ ਵਿਜੀਲੈਂਸ ਬਿਉਰੋਂ ਪਟਿਆਲਾ ਵਿਖੇ ਮਾਮਲਾ ਦਰਜ ਕੀਤਾ ਹੈ ।

ਵਿਜੀਲੈਂਸ਼ ਪੁਲਿਸ ਦੇ ਕੋਲ ਸਿਕਾਇਤ ਕਰਤਾ ਨਰਿੰਦਰ ਸਿੰਘ ਵਾਸੀ ਪਿੰਡ ਬਡਾਲੀ  ਅਮਲੋਹ ਜਿਲਾ ਫਤਿਹਗੜ ਸਾਹਿਬ ਨੇ ਦੋਨਾਂ ਦੇ ਖਿਲਾਫ ਸਿਕਾਇਤ ਦਰਜ ਕਰਵਾਈ ਸੀ ਕਿ ਉਸ ਨੇ ਸੋਲਰ ਸਿਸਟਮ ਪਲਾਂਟ ਘਰਾਂ ਦੇ ਵਿੱਚ ਲਗਵਾਉਣਦਾ ਕੰਮ ਕਰਦਾ ਹੈ  ਅਤੇ ਖਪਤਕਾਰਾਂ ਦੇ ਘਰਾਂ ਦੇ ਵਿੱਚ ਸੋਲਰ ਸਿਸਟਮ ਪਲਾਂਟ ਲਗਾਉਮ ਲੀ ਪਾਵਰਕਾਮ ਵਿਭਾਗ ਕੋਲ ਫਾਇਲ ਕਲੀਅੱਰ ਕਰਾਉਣੀ  ਹੁੰਦੀ ਹੈ ੱਤੇ ਤਾਂ ਹੀ ਸਿਕਾਤਿ ਕਰਤਾ ਦੇ ਵੱਲੋਂ ਖਪਤਕਾਰ ਦਾ ਬਿਜਲੀ ਮੀਟਰ ਚਾਲੂਕਰਨ ਦੇ ਉਪਰੰਤ ਪੇਮੈਂਟ ਮਿਲਦੀ ਹੈ। ਇਨਾਂ ਫਾਇਲਾਂ ਨੂੰ ਕਲੀਅਰ ਕਰਨ ਲਈ ਇਸ਼ਾਨ ਬਾਂਸ਼ਲ ਜੇੀ ਦੇ ਵੱਲੋ , ਜੇੀ ਮੋਹਿਤ ਗਰਗ ੱਤੇ ਸਬੰਧਤ ਐਸਡੀੋ ਦੇ ਲੀ ਕਥਿਤ ਤੋਰ ਤੇ 9 ਹਜਾਰ ਰੁਪੇ ਦੀ ਕਥਿਤ ਰਿਸ਼ਵਤ ਹਾਸਿਲ ਕਰਦੇ ਹੋੇ ਨੂੰ ਉਸ ਦੇ ਦਫਤਰ ਪਾਵਰਕਾਮ ਸਬ ਡਵੀਜਨ ਚੋਰਵਾਲਾ ਤੋਂ ਇੰਸਪੈਂਕਟਰ ਪਿ੍ਰਤਪਾਲ ਸਿੰਘ ਇੰਚਾਰਜ ਵਿਜੀਲੈਂਸ ਬਿਉਰੋਂ ਯੁਨਿਟ ਫਤਿਹਗੜ ਸਾਹਿਬ ਨੇ ਸਮੇਤ ਵਿਜੀਲੈਂਸ ਟੀਮ ਅਤੇ ਸਰਕਾਰੀ ਗਵਾਹਾਂ ਦੀ ਹਾਜਰੀ ਦੇ ਵਿੱਚ ਰੰਗੇ ਹੱਥੀ ਕਾਬੂ ਕਰ ਲਿਆ । ਵਿਜੀਲੈਸ ਨੇ ਬਿਆਨ ਦੇ ਰਾਹੀ ਦੱਸਿਆਂ ਕਿ ਉਕਤ ਕਥਿਤ ਰਿਸਵਤ ਤੋਂੱ ਇਲਾਵਾ ਉਹ ਨਰਿੰਦਰ ਸਿੰਘ ਤੋਂ ਉਕਤ ਕਥਿਤ ਦੋਸੀ 9500 ਰੁਪੇ ਪਹਿਲਾਂ  ਹੀ ਸੋਲਰ ਸਿਸਟਮ ਦੀਆਂ ਪਿਛਲੀਆਂ ਫਾਇਲਾਂ ਕਲੀਅਰ ਕਰਨ ਦੇ ਬਦਲੇ ਹਾਸਿਲ ਕਰ ਚੁੱਕੇ ਹਨ ਵਿਜੀਲੈਂਸ ਨੇ ਦੱਸਿਆ ਕਿ ਕੇਸ ਦੇ ਦੂਜੇ ਕਥਿਤ ਦੋਸੀ ਮੋਹਿਤ ਗਰਗੀ ਦੀ ਗਿ੍ਰਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ । ਛਾਪਾਮਾਰੀ ਦੇ ਲੀ ਵਿਡੀਲੈਂਸ ਦੀ ਟੀਮ ਵਿੱਚ ਏਐਸਆਈ ਦਲਵਿੰਦਰ ਸਿੰਘ ਹੋਲਦਾਰ ਮਨਦੀਪ ਸਿੰਘ, ਹੋਲਦਾਰ ਵਿਜੈ ਸ਼ਾਰਦਾ, ਓਐਸਆਈ ਗਗਨਦੀਪ ਕੋਰਮੁੱਖ ਸਿਪਾਹੀ ਭੁਪਿੰਦਰ ਸਿੰਘਹੋਮਗਾਰਡ ਜਵਾਨ ਅਵਤਾਰ ਸਿੰ ਘਤੇ ਬਲਕਾਰ ਸਿੰਘ ਵੀ ਹਾਜਰ ਸਨ ।

Leave a Reply

Your email address will not be published. Required fields are marked *