ਦੇਸ਼-ਵਿਦੇਸ਼

ਤੀਜੀ ਵਾਰ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੇਗੀ ਮਮਤਾ ਬੈਨਰਜੀ

ਪੰਜ ਮਈ ਨੂੰ ਲੈਣਗੇ ਮੁੱਖ ਮੰਤਰੀ ਵਜੋਂ ਹਲਫ
ਕੋਲਕਾਤਾ 3 ਮਈ (ਮਧੂਸਾਰ ਬਿਊਰੋ) ਤਿ੍ਰਣਮੂਲ ਕਾਂਗਰਸ ਦੀ ਸੁਪਰੀਮੋ ਮਮਤਾ ਬੈਨਰਜੀ 5 ਮਈ ਨੂੰ ਤੀਜੀ ਵਾਰ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ।

ਮਮਤਾ ਦੀ ਪਾਰਟੀ ਨੇ ਹੂੰਝਾ ਫੇਰੂ ਜਿੱਤ ਦਰਜ ਕੀਤੀ ਹੈ, ਪਰ ਉਹ ਆਪਣੇ ਪੁਰਾਣੇ ਸਹਿਯੋਗੀ ਅਤੇ ਭਾਜਪਾ ਉਮੀਦਵਾਰ ਸ਼ੁਵੇਂਦੂ ਅਧਿਕਾਰੀ ਤੋਂ ਕਰੀਬੀ ਮੁਕਾਬਲੇ ਵਿੱਚ ਹਾਰ ਗਏ। ਨਵ-ਨਿਯੁਕਤ ਵਿਧਾਇਕ ਬਿਮਨ ਬੰਦੋਪਾਧਿਆਏ 6 ਮਈ ਨੂੰ ਪ੍ਰੋ-ਟੈੱਮ (ਆਰਜੀ) ਸਪੀਕਰ ਵਜੋਂ ਹੋਰਨਾਂ ਵਿਧਾਇਕਾਂ ਨੂੰ ਅਹੁਦੇ ਦਾ ਹਲਫ ਦਿਵਾਉਣਗੇ।

Leave a Reply

Your email address will not be published. Required fields are marked *