ਪਟਿਆਲਾ

ਖ਼ਾਲਸਾ ਕਾਲਜ ਪਟਿਆਲਾ ਵਿਖੇ ‘‘ਸੌਲਿਡ ਵੇਸਟ ਮੈਨੇਜਮੈਂਟ’’ ਦਾ ਉਦਘਾਟਨ

ਪਟਿਆਲਾ 15 ਸਤੰਬਰ- (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਵਿਖੇ ਸੌਲਿਡ ਵੇਸਟ ਮੈਨੇਜਮੈਂਟ ਦਾ ਉਦਘਾਟਨ ਕੀਤਾ ਗਿਆ  ਕਾਲਜ ਆਪਣੇ ਵਿਦਿਆਰਥੀਆਂ , ਸਮਾਜ ਦੇ ਲੋਕਾਂ ਅਤੇ ਵਾਤਾਵਰਣ ਦੀ ਸੁਰੱਖਿਆ ਲਈ ਤੇ ਸਮਾਜ ਨੂੰ ਬਦਲਣ ਵਿੱਚ ਹਮੇਸ਼ਾ ਮੋਹਰੀ ਹੋਣ ਦਾ ਰੋਲ ਅਦਾ ਕਰਦਾ ਰਿਹਾ ਹੈ  ਇਸ ਮੰਤਵ ਨੂੰ ਮੁੱਖ ਰੱਖਦਿਆਂ ਕਾਲਜ ਨੇ ਸੌਲਿਡ ਵੇਸਟ ਮੈਨੇਜਮੈਂਟ ਕਮੇਟੀ ਦਾ ਗਠਨ ਕੀਤਾ ,ਜੋ ਕਿ ਕਾਲਜ ਕੈਂਪਸ ਵਿਚ ਪੈਦਾ ਹੋਏ ਕੂੜੇ ਕਰਕਟ ਦੀ ਕੁਸ਼ਲ ਵਰਤੋਂ ਨੂੰ ਸਮਰਪਿਤ ਹੋਵੇਗੀ  ਸੌਲਿਡ ਵੇਸਟ ਮੈਨੇਜਮੈਂਟ ਯੂਨਿਟ ਦਾ ਉਦਘਾਟਨ ਕਾਲਜ ਪਿ੍ਰੰਸੀਪਲ ਡਾ.ਧਰਮਿੰਦਰ ਸਿੰਘ ਉੱਭਾ ਵੱਲੋਂ ਕੀਤਾ ਗਿਆ  ਉਨਾਂ ਨੇ ਕਿਹਾ ਕਿ ਠੋਸ ਰਹਿੰਦ-ਖੂੰਹਦ ਪ੍ਰਬੰਧਨ ਦੀ ਦੇਖਭਾਲ ਕਰਨ ਵਾਲੀ ਕਾਲਜ ਵੱਲੋਂ ਤਿਆਰ ਕੀਤੀ ਕਮੇਟੀ  ਦਾ ਮੁੱਖ ਉਦੇਸ਼ ਜੀਵਨ ਦੀ ਗੁਣਵੱਤਾ ਪ੍ਰਾਪਤ ਕਰਨ ਅਤੇ ਆਪਣੇ ਆਲੇ-ਦੁਆਲੇ ਨੂੰ ਸਾਫ਼ ਸੁਥਰਾ ਰੱਖਣ ਵਿੱਚ ਅਹਿਮ ਰੋਲ ਅਦਾ ਕਰੇਗਾ ਉਨਾਂ ਨੇ ਇਹ ਵੀ ਕਿਹਾ ਰੋਜ਼ਾਨਾ ਚੀਜ਼ਾਂ ਦੀ ਵਰਤੋਂ ਰੀਸਾਈਕਲਿੰਗ ਅਤੇ ਮੁੜ ਵਰਤੋਂ ਕਰਨਾ ਅਤੇ ਕੂੜੇ ਦੀ ਆਊਟਪੁੱਟ ਨੂੰ ਘਟਾਉਣ ਵਿੱਚ ਬਹੁਤ ਮਦਦਗਾਰ ਸਾਬਿਤ ਸਿੱਧ ਹੋਵੇਗੀ  ਉਨਾਂ ਇਹ ਵੀ ਕਿਹਾ ਕਿ ਕਾਲਜ ਡਿਸਪੋਜ਼ਲ ਵਿਕਲਪਾਂ ਦੀ ਵਰਤੋਂ ਕਰਨ ਦੀ ਬਜਾਏ ਮੁੜ ਵਰਤੋਂ ਯੋਗ ਕੰਟੇਨਰਾਂ ਅਤੇ ਬੋਤਲਾਂ ਨੂੰ ਅਪਨਾਉਣ ਵਰਗੇ ਸਰਲ ਕਦਮ ਚੁੱਕੇਗਾ ਤਾਂ ਜੋ ਪੈਦਾ ਕੀਤੇ ਕੂੜੇ

Leave a Reply

Your email address will not be published. Required fields are marked *