ਹਰਿਆਣਾਦੇਸ਼-ਵਿਦੇਸ਼ਪੰਜਾਬ

ਪ੍ਰਧਾਨ ਮੰਤਰੀ ਨੇ ਕੀਤੀ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਦੀ ਅਗਵਾਈ

ਕੋਵਿਡ੍ਰ19 ਦੀ ਰੋਕਥਾਮ ਵਿਚ ਹਰਿਆਣਾ ਦੇ ਯਤਨਾਂ ਨੂੰ ਕੇਂਦਰ ਦੀ ਸ਼ਲਾਘਾ

ਵੈਕਸੀਨੇ ਸ਼ਨ ਵਿਚ ਹਰਿਆਣਾ ਦਾ ਔਸਤ ਕੌਮੀ ਔਸਤ ਤੋਂ ਬਿਹਤਰ

ਚੰਡੀਗੜ੍ਹ, 13 ਜਨਵਰੀ (ਮਧੂਸਾਰ ਬਿਊਰੋ) – ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਦੇ ਸ਼ ਦੇ ਵੱਖ੍ਰਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਤੇ ਲੈਫਟੀਨੇਂਟ ਗਵਰਨਰਸ ਨਾਲ ਵੀਡੀਓ ਕਾਨਫ੍ਰੈਸਿੰਗ ਰਾਹੀਂ ਕੋਵਿਡ੍ਰ19 ਦੇ ਨਵੇਂ ਵੇਰੀਏਂਟ ਦੇ ਪ੍ਰਸਾਰ ਨੂੰ ਰੋਕਨ ਲਈ ਚਰਚਾ ਕੀਤੀ ਅਤੇ ਜਰੂਰੀ ਦਿ ਸ਼ਾ-ਨਿਰਦੇ ਸ਼ ਦਿੱਤੇ। ਇਸ ਮੌਕੇ ਤੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਤੇ ਸਿਹਤ ਮੰਤਰੀ ਅਨਿਲ ਵਿਜ ਚੰਡੀਗੜ੍ਹ ਤੋਂ ਵੀਡੀਓ ਕਾਨਫ੍ਰੈਸਿੰਗ ਰਾਹੀਂ ਜੁੜੇ।

        ਇਸ ਪੋ੍ਰਗ੍ਰਾਮ ਦੀ ਵਿ ਸ਼ੇ ਸ਼ ਗੱਲ ਇਹ ਰਹੀ ਕਿ ਕੇਂਦਰ ਸਰਕਾਰ ਵੱਲੋਂ ਕੋਵਿਡ੍ਰ19 ਦੇ ਸੰਕ੍ਰਮਣ ਨੂੱ ਰੋਕਨ ਦੇ ਲਈ ਹਰਿਆਣਾ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦੀ  ਸ਼ਲਾਘਾ ਕੀਤੀ ਗਈ। ਕੇਂਦਰੀ ਸਿਹਤ ਸਕੱਤਰ ਨੇ ਕੇਂਦਰ ਸਰਕਾਰ ਵੱਲੋਂ ਸੂਬਿਆਂ ਨੂੰ ਸਿਹਤ ਸੰਸਾਧਨ ਮਜਬੂਤ ਕਰਨ ਦੇ ਲਈ ਭੇਜੀ ਗਈ ਰਕਮ ਦਾ ਸਹੀ ਵਰਤੋ ਕਰਨ ਤੇ ਹਰਿਆਣਾ ਦੀ ਤਾਰੀਫ ਕੀਤੀ ਗਈ। ਇਸ ਤੋਂ ਇਲਾਵਾ ਵੈਕਸਿਨ ਲਗਾਉਣ ਦੇ ਮਾਮਲੇ ਵਿਚ ਕੌਮੀ ਔਸਤ ਤੋਂ ਵੱਧ ਫੀਸਦੀ ਵਾਲੇ ਸੂਬਿਆਂ ਵਿਚ ਹਰਿਆਣਾ ਵੀ  ਸ਼ੁਮਾਰ ਹੈ। ਇਸ ਤਰ੍ਹਾ, 15-18 ਸਾਲ ਦੇ ਵਿਚ ਦੇ ਕਿ ਸ਼ੋਰਾਂ ਨੂੰ ਵੈਕਸਿਨ ਲਗਾਉਣ ਦੇ ਮਾਮਲੇ ਵਿਚ ਵੀ ਹਰਿਆਣਾ ਰਾਜ ਕੌਮੀ ਔਸਤ ਤੋਂ ਅੱਗੇ ਰਹਿਣ ਵਾਲੇ ਸੂਬਿਆਂ ਵਿਚ  ਸ਼ਾਮਿਲ ਹੈ। ਇਸ ਮੌਕੇ ਤੇ ਮੁੱਖ ਸਕੱਤਰ ਸੰਜੀਵ ਕੌ ਸ਼ਲ, ਮੁੱਖ ਮੰਤਰੀ ਦੇ ਪ੍ਰਮੁੱਖ ਪ੍ਰਧਾਨ ਸਕੱਤਰ ਡੀਐਸ ਢੇਸੀ, ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜੀਵ ਅਰੋੜਾ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾy ਅਮਿਤ ਅਗਰਵਾਲ, ਮੁੱਖ ਮੰਤਰੀ ਦੀ ਉੱਪ ਪ੍ਰਧਾਨ ਸਕੱਤਰ ਆ ਸ਼ਿਮਾ ਬਰਾੜ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

Leave a Reply

Your email address will not be published. Required fields are marked *