ਪਟਿਆਲਾ

ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ

ਪਟਿਆਲਾ 5 ਮਾਰਚ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸਥਾਨਕ ਸਰਹੰਦ ਰੋਡ ਵਿਖੇ ਸਥਿਤ ਪੀ.ਆਰ. ਕੇਂਦਰ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ। ਇਸ ਦੌਰਾਨ ਪਾਠ ਦੇ ਭੋਗ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਡਿਪਟੀ ਡਾਇਰੈਕਟਰ ਮੁਨੀਸ਼ ਨਰੂਲਾ, ਡੀ.ਐਫ.ਐਸ.ਈ. ਗੁਰਪ੍ਰੀਤ ਸਿੰਘ ਕੰਗ, ਏ.ਐਫ.ਐਸ.ਓ. ਗੁਰਜਿੰਦਰ ਸਿੰਘ ਸਿੱਧੂ, ਮਨੂੰ ਮੋਦਗਿੱਲ, ਸਾਰੇ ਖਰੀਦ ਏਜੰਸੀਆਂ ਦੇ ਡੀ.ਐਮ., ਸੈਕਟਰੀ ਤੋਂ ਇਲਾਵਾ ਡਿਪੂ ਹੋਲਡਰ ਐਸੋਸੀਏਸ਼ਨ ਦੇ ਚੇਅਰਮੈਨ ਮਨਮੋਹਨ ਅਰੋੜਾ, ਪ੍ਰਧਾਨ ਪ੍ਰਦੀਪ ਕਪਿਲਾ, ਗੁਰਿੰਦਰ ਲਾਲੀ, ਫੂਡ ਸਪਲਾਈ ਦੇ ਪ੍ਰਧਾਨ ਬਲਜਿੰਦਰ ਸਿੰਘ ਪ੍ਰਧਾਨ, ਚੇਅਰਮੈਨ ਸੁਭਾਸ਼ ਚੰਦ ਖੱਤੀਆਂ, ਬੰਸੀ ਲਾਲ ਸੈਕਟਰੀ, ਆਦਿ ਹਾਜਰ ਸਨ।

Leave a Reply

Your email address will not be published. Required fields are marked *