ਅੰਮ੍ਰਿਤਸਰ

ਗਾਇਕ ਹਰਲੀਨ ਸਿੰਘ ਦੇ“ਭੂਤ’ ਗੀਤ ਦਾ ਪੋਸਟਰ ਹੋਇਆ ਰਿਲੀਜ਼

ਗਾਇਕ ਨੇ ਆਪਣੇ ਪਰਿਵਾਰਕ ਮੈਬਰਾਂ ਨਾਲ ਕੀਤਾ ਪੋਸਟਰ ਰਿਲੀਜ਼

ਅੱਜ ਦੇ ਸਮਾਜ ਨੂੰ ਸ਼ੀਸ਼ਾ ਵਿਖਾਵੇਗਾ ਭੂਤ ਗੀਤ

ਅਮ੍ਰਿਤਸਰ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਵੀ/ਓ:-ਪੰਜਾਬ ਸੰਗੀਤ ਬਿਨ੍ਹਾਂ ਅਧੂਰਾ ਹੈ,ਇਸੇ ਲਈ ਜਿਆਦਾਤਰ ਲੋਕ ਇਸ ਖੇਤਰ ਨਾਲ ਜੁੜੇ ਹੋਏ ਹਨ,ਇਸੇ ਲੜੀ ਤਹਿਤ ਗਾਇਕ ਹਰਲੀਨ ਸਿੰਘ ਨੇ ਆਪਣੇ ਨਵੇਂ ਸਿੰਗਲ ਟਰੈਕ ‘ਭੂਤ ਦਾ ਪੋਸਟਰ ਅੱਜ ਗੁਰੂਨਗਰੀ ਅੰਮ੍ਰਿਤਸਰ ਵਿਖੇ ਆਪਣੇ ਪਰਿਵਾਰਕ ਮੈਬਰਾਂ ਨਾਲ ਰਿਲੀਜ਼ ਕੀਤਾ,ਗਾਇਕ ਹਰਲੀਨ ਸਿੰਘ ਦੇ ਭੂਤ ਗੀਤ ਨੂੰ ਯੂ-ਟੁਇਬ ਸਮੇਤ ਸੋਸ਼ਲ ਮੀਡੀਆ ਪਲੇਟਫਾਰਮ ਤੇ ਬਹੁਤ ਪਸੰਧ ਕੀਤਾ ਜਾ ਰਿਹਾ ਹੈ,

ਜਾਣਕਾਰੀ ਦਿੰਦੇ ਹੋਏ ਨਾਮਵਰ ਗਾਇਕ ਹਰਲੀਨ ਸਿੰਘ ਨੇ ਦੱਸਿਆ ਕਿ ਉਹ ਲੁਧਿਆਣੇ ਜਿਲ੍ਹੇ ਨਾਲ ਸਬੰਧ ਰੱਖਦੇ ਹਨ ਅਤੇ ਮਹਾਰਾਸ਼ਟਰ ਪੂਨੇ ਵਿਚ ਉੱਚ ਵਿੱਦਿਆ ਹਾਸਿਲ ਕਰਨ ਤੋਂ ਬਾਅਦ ਉਹ ਗਾਇਕੀ ਨਾਲ ਜੁੜ ਗਏ,ਉਹਨਾਂ ਦੇ ਹੁਣ ਤੱਕ ਬਹੁਤ ਹੀ ਹਿੱਟ ਗੀਤ ਮਾਰਕੀਟ ਵਿੱਚ ਆ ਚੁਕੇ ਹਨ,ਉਹਨਾਂ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਜਿਵੇ ਸਰੋਤਿਆਂ ਨੇ ਉਹਨਾਂ ਦੇ ਪਹਿਲੇ ਗੀਤਾਂ ਨੂੰ ਭਰਪੂਰ ਪਿਆਰ ਦਿੱਤਾ ਹੈ ਭੂਤ ਗੀਤ ਨੀ ਵੀ ਲੋਕ ਉਨ੍ਹਾਂ ਹੀ ਪਿਆਰ ਦੇਣਗੇ।

Leave a Reply

Your email address will not be published. Required fields are marked *