ਦੇਸ਼-ਵਿਦੇਸ਼ਪੰਜਾਬ

ਆਬਕਾਰੀ ਘਪਲਾ: ਸੀਬੀਆਈ ਵੱਲੋਂ ਸਿਸੋਦੀਆ ਸਣੇ 15 ਜਣੇ ਨਾਮਜ਼ਦ

ਨਵੀਂ ਦਿੱਲੀ, 19 ਅਗਸਤ (ਮਧੂਸਾਰ ਬਿਊਰੋ) ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਆਬਕਾਰੀ ਘਪਲੇ ਦੇ ਸਬੰਧ ਵਿੱਚ 17 ਅਗਸਤ ਨੂੰ ਦਰਜ ਕੀਤੇ ਪਰਚੇ ਵਿੱਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਣੇ 15 ਜਣਿਆਂ ਨੂੰ ਨਾਮਜ਼ਦ ਕੀਤਾ ਹੈ। ਖਬਰ ਦੇ ਹੋਰਨਾਂ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *