ਪੰਜਾਬ ਵਣ ਵਿਭਾਗ ਵਰਕਰ ਯੂਨੀਅਨ,ਰਜਿ: ਦੀ ਜੰਗਲਾਤ ਮੰਤਰੀ ਤੇ ਪੀ ਸੀ ਸੀ ਐਫ ਨਾਲ ਹੋਈ ਮੀਟਿੰਗ,
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਅੱਜ ਵਣ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਮੰਤਰੀ, ਪੰਜਾਬ ਸਰਕਾਰ ਤੇ ਪ੍ਰਧਾਨ ਮੁੱਖ ਵਣਪਾਲ ਪੰਜਾਬ ਆਰ ਕੇ ਮਿਸ਼ਰਾ ਜੀ, ਅਤੇ ਪ੍ਰਮੁੱਖ ਸਕੱਤਰ ਤੋਂ ਇਲਾਵਾ ਹੋਰ ਅਮਲੇ ਨਾਲ ਇੱਕ ਮੀਟਿੰਗ ਪੰਜਾਬ ਸਿਵਲ ਸਕੱਤਰੇਤ ਚੰਡੀਗੜ ਵਿਖੇ ਜੰਗਲਾਤ ਵਿਭਾਗ ਦੇ ਅਧੀਨ ਕੰਮ ਕਰਦੇ ਕਿਰਤੀ ਕਾਮਿਆਂ ਦੀ ਆ ਜਾਇਜ ਤੇ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਵਣ ਵਿਭਾਗ ਵਰਕਰਜ ਯੂਨੀਅਨ ,ਰਜਿਸਟਰਡ ” ਵਲੋ ਵਣ ਵਿਭਾਗ ਦੇ ਕਿਰਤੀ ਡੈਲੀਵਿਜੇਜ ਮਸਟ੍ਰੌਲ ਕਾਮਿਆ ਦੀਆ ਹੱਕੀ ਤੇ ਜਾਇਜ਼ ਮੰਗਾਂ ਨੂੰ ਲੈ ਕੇ ਮੀਟਿੰਗ ਕੀਤੀ ਗਈ। ਤੇ ਦਸ ਸਾਲ ਦੀ ਸੇਵਾਵਾਂ ਨਿਭਾ ਰਹੇ ਡੈਲੀਵਿਜੇਜ ਮਸਟ੍ਰੌਲ ਕਾਮਿਆ ਨੂੰ ਇੱਕ ਮਹੀਨੇ ਦੇ ਅੰਦਰ ਅੰਦਰ ਪੱਕਾ ਕਰਨ ਦਾ ਭਰੋਸਾ ਸਰਕਾਰ ਵੱਲੋਂ ਯੂਨੀਅਨ ਵਫਦ ਨੂੰ ਦਿੱਤਾ ਗਿਆ ਹੈ।
ਬਾਕੀ ਹੋਰ ਮੰਗਾ ਸੰਬੰਧੀ ਪੀ ਸੀ. ਸੀ. ਐਫ ਨੂੰ ਧਿਆਨ ਵਿੱਚ ਰੱਖਦਿਆਂ ਜਲਦ ਤੋਂ ਜਲਦ ਨਿਪਟਾਰਾ ਕਰਨ ਲਈ ਕਿਹਾ ਗਿਆ ਹੈ। ਤੇ ਵਿਭਾਗ ਵਿੱਚ ਨਵੇ ਕੰਮ ਚਲਾਉਣ ਲਈ ਤੇ ਵਿਭਾਗ ਵਿੱਚ ਇ240 ਦਿਨ ਕੰਮ ਕਰਨ ਵਾਲੇ ਮਸਟ੍ਰੋਲ ਕਾਮੇ ਨੂੰ ਲਗਾਤਾਰ ਕੰਮ ਦੇਣਾ ਯਕੀਨੀ ਬਣਾਉਣ ਲਈ ਵੀ ਅਸਵਸਨ ਦਿੱਤਾ ਗਿਆ ਹੈ। ਇਸ ਮੌਕੇ ਪ੍ਰਧਾਨ ਸ੍ਰੀ ਬਲਵੀਰ ਸਿੰਘ ਮੰਡੌਲੀ, ਜਰਨਲ ਸਕੱਤਰ ਸ੍ਰੀ ਵੀਰਪਾਲ ਸਿੰਘ ਬੰਹਮਣਾ, ਸੀਨੀਅਰ ਮੀਤ ਪ੍ਰਧਾਨ ਪਲਾਨ ਜੋਗਿੰਦਰ ਸਿੰਘ ਕੱਮਘਰ, ਸਹਾਇਕ ਸੈਕਟਰੀ ਹਰਵਿੰਦਰ ਸਿੰਘ ਛੱਤ ਜੂ, ਉਪ ਸੱ ਜੀਤ ਸਿੰਘ, ਫਿਰੋ:.ਮੀਤ ਪ੍ਰਧਾਨ ਜਨਜੀਵਨ ਸਿੰਘ, ਘਾਬਦਾ, ਮਨਤਾਜ ਸਿੰਘ, ਸਿਆਮ ਸਿੰਘ ਲਾਲ, ਅਤੇ ਸਾਧੂ ਸਿੰਘ, ਹਾਜਰ ਸਨ

