ਪੰਜਾਬਪਟਿਆਲਾ

ਕੇਂਦਰ ਸਰਕਾਰ ਈ ਡੀ ਤੇ ਸੀ ਬੀ ਆਈ ਰਾਹੀਂ ਪੰਜਾਬ ਆਬਕਾਰੀ ਸਰਾਬ ਨੀਤੀ ਦੀ ਤੁਰੰਤ ਜਾਂਚ ਕਰਵਾਏ , ਕਰੋੜਾਂ ਦਾ ਘਪਲਾ ਜੱਗ ਜ਼ਾਹਿਰ ਹੋਵੇਗਾ :– ਮੁਕਾਰੋਂਪੁਰ, ਰਾਜੂ ਖੰਨਾ ।

ਜ਼ਿਲ੍ਹਾ ਫਤਿਹਗੜ੍ਹ ਦੀ ਸ਼ਹਿਰੀ ਜੱਥੇਬੰਦੀ ਦਾ ਕੀਤਾ ਐਲਾਨ।

ਪੰਜਾਬ ਬਚਾਓ ਯਾਤਰਾ ਦਾ 5 ਅਪ੍ਰੈਲ ਨੂੰ ਹਲਕਾ ਅਮਲੋਹ ਵਿਖੇ ਪੁੱਜਣ ਤੇ ਕੀਤਾ ਜਾਵੇਗਾ ਭਰਵਾਂ ਸਵਾਗਤ।

ਅਮਲੋਹ,26 ਮਾਰਚ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਨੂੰ ਹੇਠਲੇ ਪੱਧਰ ਤੇ ਮਜ਼ਬੂਤ ਕਰਨ ਲਈ ਮਿਹਨਤੀ ਵਰਕਰਾਂ ਤੇ ਆਗੂਆਂ ਨੂੰ ਜੱਥੇਬੰਦੀ ਵੱਲੋਂ ਵਿਸ਼ੇਸ਼ ਅਹੁੰਦੇ ਦੇ ਕਿ ਮਾਣ ਸਤਿਕਾਰ ਦਿੱਤਾ ਜਾ ਰਿਹਾ। ਇਸ ਕੜੀ ਤਹਿਤ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਸ਼ਹਿਰੀ ਪ੍ਰਧਾਨ ਮਨਮੋਹਨ ਸਿੰਘ ਮੁਕਾਰੋਂਪੁਰ ਵੱਲੋਂ ਅੱਜ ਪਾਰਟੀ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਪਾਰਟੀ ਦਫ਼ਤਰ ਅਮਲੋਹ ਵਿਖੇ ਜ਼ਿਲੇ ਦੇ ਸ਼ਹਿਰੀ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਮਨਮੋਹਨ ਸਿੰਘ ਮੁਕਾਰੋਂਪੁਰ, ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਹੁਣ ਤੱਕ ਦੀ ਸਭ ਤੋਂ ਵੱਡੀ ਘਪਲੇਬਾਜ ਪਾਰਟੀ ਸਾਬਤ ਹੋਈ ਹੈ।ਜਿਸ ਤੇ ਸੁਪਰੀਮੋ ਕੇਜਰੀਵਾਲ ਆਬਕਾਰੀ ਸਰਾਬ ਘੋਟਾਲੇ ਅੰਦਰ ਜੇਲ੍ਹ ਦੀ ਹਵਾ ਖਾ ਰਹੇ ਹਨ। ਆਗੂਆਂ ਨੇ ਕੇਦਰ ਸਰਕਾਰ ਤੋਂ ਮੰਗ ਕੀਤੀ ਕਿ ਈ ਡੀ ਤੇ ਸੀ ਬੀ ਆਈ ਰਾਹੀਂ ਪੰਜਾਬ ਆਬਕਾਰੀ ਸਰਾਬ ਨੀਤੀ ਦੀ ਜਾਂਚ ਜਲਦ ਕਰਵਾਉਣੀ ਚਾਹੀਦੀ ਹੈ ਕਿਉਂਕਿ ਦਿੱਲੀ ਤੋਂ ਵੀ ਜ਼ਿਆਦਾ ਸਰਾਬ ਘਪਲਾ ਪੰਜਾਬ ਅੰਦਰ ਨਜ਼ਰ ਆ ਰਿਹਾ ਹੈ ,ਜੋ ਜਲਦ ਜੱਗ ਜ਼ਾਹਿਰ ਹੋਵੇਗਾ। ਰਾਜੂ ਖੰਨਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਜੋ ਪਾਰਟੀ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤਾ ਗਈ ਹੈ ਉਸ ਦਾ 5 ਅਪ੍ਰੈਲ ਨੂੰ ਹਲਕਾ ਅਮਲੋਹ ਵਿਖੇ ਪੁੱਜਣ ਤੇ ਭਰਵਾਂ ਸਵਾਗਤ ਕੀਤਾ ਜਾਵੇਗਾ।ਅੱਜ ਦੀ ਇਸ ਵਿਸ਼ੇਸ਼ ਮੀਟਿੰਗ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ,ਜਥੇਦਾਰ ਕਰਮਜੀਤ ਸਿੰਘ ਭਗੜਾਣਾ, ਜਥੇਦਾਰ ਪਰਮਜੀਤ ਸਿੰਘ ਖਨਿਆਣ, ਜਥੇਦਾਰ ਕੁਲਦੀਪ ਸਿੰਘ ਮੁੱਢੜੀਆ,ਕੈਪਟਨ ਜਸਵੰਤ ਸਿੰਘ ਬਾਜਵਾ, ਜਥੇਦਾਰ ਕੁਲਦੀਪ ਸਿੰਘ ਮਛਰਾਈ, ਜਥੇਦਾਰ ਹਰਬੰਸ ਸਿੰਘ ਬਡਾਲੀ, ਜਥੇਦਾਰ ਜਰਨੈਲ ਸਿੰਘ ਮਾਜਰੀ, ਜਥੇਦਾਰ ਨਾਜਰ ਸਿੰਘ ਸੰਤ ਨਗਰ, ਜਥੇਦਾਰ ਕੁਲਵਿੰਦਰ ਸਿੰਘ ਭੰਗੂ, ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸ਼ਾਹੀ, ਜਤਿੰਦਰ ਸਿੰਘ ਧਾਲੀਵਾਲ, ਸ਼ਰਧਾ ਸਿੰਘ ਛੰਨਾ,ਡਾ ਅਰਜੁਨ ਸਿੰਘ, ਗੁਰਪ੍ਰੀਤ ਸਿੰਘ ਨੋਨੀ, ਜਥੇਦਾਰ ਗੁਰਬਖਸ਼ ਸਿੰਘ ਬੈਣਾ, ਜਥੇਦਾਰ ਹਰਿੰਦਰ ਸਿੰਘ ਦੀਵਾ, ਹਰਵਿੰਦਰ ਸਿੰਘ ਬਿੰਦਾ ਮਾਜਰੀ,ਰਾਜੂ ਖਾਂ ਸਲਾਣਾ, ਨਰਿੰਦਰ ਸਿੰਘ ਪਨਾਗ,ਸੇਰ ਸਿੰਘ ਮਛਰਾਈ,ਪਾਲ ਸਿੰਘ ਖੁੰਮਣਾ ਆਦਿ ਮੌਜੂਦ ਰਹੇ।

ਅੱਜ ਜਿਹਨਾਂ ਆਗੂਆਂ ਤੇ ਵਰਕਰਾਂ ਨੂੰ ਜ਼ਿਲ੍ਹਾ ਸ਼ਹਿਰੀ ਜੱਥੇਬੰਦੀ ਵਿੱਚ ਮਾਣ ਸਤਿਕਾਰ ਦਿੱਤਾ ਗਿਆ ਹੈ ਉਹਨਾਂ ਵਿੱਚ ਸਾਬਕਾ ਕੌਂਸਲਰ ਬਲਦੇਵ ਸਿੰਘ ਭੰਗੂ ਮੰਡੀ, ਹਰਮੀਤ ਸਿੰਘ ਖਾਲਸਾ, ਹਰਪਾਲ ਸਿੰਘ ਨਸਰਾਲੀ, ਸੱਤਪਾਲ ਸਿੰਘ ਸੱਤਾ,ਡਾ ਜਸਵੰਤ ਸਿੰਘ ਅਲਾਦਾਦਪੁਰ,ਜਗਤਾਰ ਸਿੰਘ ਗਿੱਲ,ਰਾਜੀਵ ਕੁਮਾਰ ਸਿੰਗਲਾ,ਬਾਬਾ ਨਿਸ਼ਾਨ ਸਿੰਘ ਮੰਡੀ, ਫੋਰਮੈਨ ਬਲਵੀਰ ਸਿੰਘ ਸਿੱਧੂ, ਪਰਮਿੰਦਰ ਸਿੰਘ ਨੀਟਾ ਸੰਧੂ,ਸੁਖਵਿੰਦਰ ਸਿੰਘ ਕਾਲਾ ਅਰੌੜਾ,ਸਾਬਕਾ ਕੌਂਸਲਰ ਬਿਕਰਮ ਸਿੰਘ ਬੀਕਾ, ਬਹਾਦਰ ਸਿੰਘ ਹੈਬਤਪੁਰ, ਜਰਨੈਲ ਸਿੰਘ ਜੈਲਾ, ਸਾਬਕਾ ਕੌਂਸਲਰ ਬਲਤੇਜ ਸਿੰਘ ਅਮਲੋਹ, ਪ੍ਰਿਥੀਪਾਲ ਸਿੰਘ ਜੇ ਈ, ਗੁਰਦੀਪ ਸਿੰਘ ਮੰਡੋਫਲ, ਬਹਾਦਰ ਸਿੰਘ ਅਮਲੋਹ, ਕੁਲਜੀਤ ਸਿੰਘ ਕਾਲਾ ਗੋਸਲ, ਸੁਖਦੇਵ ਸਿੰਘ ਸੋਢੀ, ਰਾਕੇਸ਼ ਕੁਮਾਰ ਸੋਫਤ, ਰਾਜਿੰਦਰ ਸਿੰਘ ਰਾਜ਼ੀ ਬਲਿੰਗ (ਸਾਰੇ ਜਿਲਾ ਸ਼ਹਿਰੀ ਸੀਨੀਅਰ ਮੀਤ ਪ੍ਰਧਾਨ) ਨਰੇਸ਼ ਕੁਮਾਰ ਸ਼ਾਹੀ, ਹਰਭਜਨ ਸਿੰਘ ਪ੍ਰਧਾਨ, ਜਥੇਦਾਰ ਮਾਨ ਸਿੰਘ ਬੈਣਾ, ਸ਼ਾਸਤਰੀ ਗੁਰੂਦੱਤ ਸ਼ਰਮਾ,ਕੇਸਰ ਸਿੰਘ ਅਮਲੋਹ,ਰੂਪ ਸਿੰਘ ਅਮਲੋਹ, ਗੁਰਪ੍ਰੀਤ ਸਿੰਘ ਗੁਰੀ, ਅਵਤਾਰ ਸਿੰਘ ਗਿੱਲ, ਚਰਨਜੀਤ ਗੋਲਡੀ,ਰਾਜਨ ਅਰੌੜਾ, ਜਤਿੰਦਰਪਾਲ ਸਿੰਘ ਮੰਡੀ, ਕਰਮਜੀਤ ਸਿੰਘ ਗਾਂਧੀ, ਅਮਰਜੀਤ ਸਿੰਘ ਅੰਬੀ, ਹਰਜੀਤ ਸਿੰਘ ਕਲਸੀ,ਨਿਰਮਲ ਸਿੰਘ, ਹਰਜੀਤ ਸਿੰਘ ਮੰਡੀ, ਦਵਿੰਦਰ ਸਿੰਘ ਦਿਓਲ,ਰਾਮ ਸਿੰਘ ਮੰਡੀ, ਬਲਜਿੰਦਰ ਸਿੰਘ ਭੰਗੂ, ਦੀਦਾਰ ਸਿੰਘ ਅਜਨਾਲੀ,ਸੋਹਣ ਸਿੰਘ ਫੌਜੀ,ਮਦਨ ਵਰਮਾ ਮੰਡੀ, ਹਰਪਾਲ ਸਿੰਘ ਮੰਗੋ (ਸਾਰੇ ਜ਼ਿਲਾ ਸ਼ਹਿਰੀ ਮੀਤ ਪ੍ਰਧਾਨ) ਹਰਵਿੰਦਰ ਸਿੰਘ ਮਿੱਟੂ ਅਰੌੜਾ, ਪਰਮਜੀਤ ਸਿੰਘ ਔਜਲਾ,ਬਾਬਾ ਗੁਰਦਿਆਲ ਸਿੰਘ, ਸੁਰਿੰਦਰ ਸਿੰਘ ਮੰਡੀ, ਦਰਸ਼ਨ ਸਿੰਘ ਮੰਡੀ, ਅਮਨਪ੍ਰੀਤ ਸਿੰਘ ਮੰਡੀ, ਕੁਲਦੀਪ ਸਿੰਘ ਮੰਡੀ,ਪ੍ਰੀਤਮ ਸਿੰਘ ਇਕਬਾਲ ਨਗਰ, ਨਸੀਬ ਸਿੰਘ ਸੀਬਾ,ਦੀਪਕ ਕੁਮਾਰ ਮੰਡੀ, ਭੁਪਿੰਦਰ ਸਿੰਘ ਮੰਡੀ। (ਸਾਰੇ ਜ਼ਿਲਾ ਸ਼ਹਿਰੀ ਜੂਨੀਅਰ ਮੀਤ ਪ੍ਰਧਾਨ) ਮਨਜੀਤ ਸਿੰਘ ਕੈਂਥ, ਗੁਰਮੇਲ ਸਿੰਘ ਅਮਲੋਹ, ਸੁਰਿੰਦਰ ਸਿੰਘ ਜੇ ਈ, ਬਲਵੰਤ ਸਿੰਘ ਮਾਨ, ਚਮਕੌਰ ਸਿੰਘ ਤੰਦਾਬੱਧਾ,ਅਜੀਤ ਸਿੰਘ ਬੰਟੀ ਮੰਡੀ, ਹਰਜੀਤ ਸਿੰਘ ਢਿੱਲੋਂ,ਅਨਿਲ ਕੁਮਾਰ ਬਰਾੜ, ਹਰਪਾਲ ਸਿੰਘ ਮੰਡੀ,ਵਿਜੈ ਖੁਰਮੀ ਮੰਡੀ,ਪ੍ਰਦੀਪ ਕੁਮਾਰ ਮਿੱਟੂ ਮੰਡੀ, ਜਸਵੀਰ ਸਿੰਘ ਜੱਸੀ ਅਮਲੋਹ (ਸਾਰੇ ਜ਼ਿਲਾ ਸ਼ਹਿਰੀ ਜਰਨਲ ਸਕੱਤਰ) ਪਰਮਜੀਤ ਸਿੰਘ ਪੰਮਾ ਪ੍ਰਧਾਨ, ਕੁਲਦੀਪ ਸਿੰਘ ਭਿੱਲੀ, ਇਕਬਾਲ ਸਿੰਘ ਸੇਠੀ, ਗੁਰਮੀਤ ਸਿੰਘ ਮਿੱਟੂ ਅਰੌੜਾ, ਰਾਜਿੰਦਰ ਸਿੰਘ ਬਿੱਟੂ ਕੈਂਥ,ਪ੍ਰਗਟ ਸਿੰਘ ਅਜਨਾਲੀ, ਅਵਤਾਰ ਸਿੰਘ ਰਿੰਕੂ ਮੰਡੀ, ਬਲਵਿੰਦਰ ਸਿੰਘ ਬੋਪਾਰਾਏ, ਸਿਮਰਨਜੀਤ ਸਿੰਘ ਡਿਪਟੀ, ਜਗਦੇਵ ਸਿੰਘ ਸੰਗਤਪੁਰਾ, ਧਰਮਿੰਦਰ ਸਿੰਘ ਮੰਡੀ, ਸੁਰਜੀਤ ਸਿੰਘ, ਦਲਜੀਤ ਸਿੰਘ ਜੱਸੜ, ਤਲਵਿੰਦਰ ਸਿੰਘ ਕਾਲਾ। (ਸਾਰੇ ਜ਼ਿਲਾ ਸ਼ਹਿਰੀ ਜੱਥੇਬੰਧਕ ਸਕੱਤਰ) ਨਿਰਮਲ ਸਿੰਘ ਟਿਵਾਣਾ, ਦਵਿੰਦਰ ਸਿੰਘ ਅਮਲੋਹ, ਸੁਦਰਸ਼ਨ ਵਰਮਾ ਅਮਲੋਹ, ਪਲਵਿੰਦਰ ਸਿੰਘ ਮੰਡੀ, ਸੁਰਜੀਤ ਸਿੰਘ ਫੌਜੀ, ਰਵਿੰਦਰਜੀਤ ਸਿੰਘ ਭੰਗੂ,ਨਰੈਣ ਕੁਮਾਰ ਮੰਡੀ, ਸਤਨਾਮ ਸਿੰਘ ਮੰਡੀ, ਮਨਜੀਤ ਸਿੰਘ ਜੰਡੂ,ਨਿਰਮਲ ਸਿੰਘ ਮੰਡੀ, ਸਰਬਜੀਤ ਸਿੰਘ ਵਾਲੀਆ, ਹਰਜੀਤ ਸਿੰਘ ਸੋਨੂੰ ਮੰਡੀ, ਜਗਜੀਤ ਸਿੰਘ ਅਮਲੋਹ (ਸਾਰੇ ਜ਼ਿਲਾ ਸ਼ਹਿਰੀ ਵਰਕਿੰਗ ਕਮੇਟੀ ਮੈਂਬਰ) ਐਲਾਨ ਕੀਤੇ ਗਏ ਹਨ। ਜ਼ਿਲ੍ਹਾ ਸ਼ਹਿਰੀ ਪ੍ਰਧਾਨ ਮਨਮੋਹਨ ਸਿੰਘ ਮੁਕਾਰੋਂਪੁਰ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਜ਼ਿਲ੍ਹਾ ਸ਼ਹਿਰੀ ਦੇ ਰਹਿੰਦੇ ਅਹੁਦੇਦਾਰਾਂ ਦਾ ਐਲਾਨ ਵੀ ਅਗਲੀ ਸੂਚੀ ਜਾਰੀ ਕਰਕੇ ਕਰ ਦਿੱਤਾ ਜਾਵੇਗਾ।

Leave a Reply

Your email address will not be published. Required fields are marked *