ਈਦ ਤੇ ਕਾਸਤੀ ਮੁਬਾਰਕ ਨੂੰ ਸਮਰਪਿਤ ਵਾਤਾਵਰਨ ਦਿਵਸ ਮਨਾਈਏ।
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਅੱਜ ਈਦ ਤੇ ਕਾਸ਼ਤੀ ਮੋਕੇ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ (ਰਜਿ)ਪਟਿਆਲਾ ਵਲੋ ਵਾਤਾਵਰਨ ਦਿਵਸ ਨੂੰ ਸਮਰਪਿਤ ਸ੍ਰੀ ਦਸੋਂਦੀ ਰਾਮ ਬੀਰ ਜੀ ਦੀ ਲਾਇਬਰੇਰੀ ਦੇ ਸਾਹਮਣੇ ਪਾਰਕ ਵਿੱਚ ਪੋਦੇ ਲਗਾਏ। ਧਰਤੀ ਹੇਠਲਾ ਪਾਣੀ ਦਾ ਸੱਤਰ ਦਿਨੋ ਦਿਨ ਡਿਗਦਾ ਜਾ ਰਿਹਾ ਹੈ। ਪਾਣੀ ਨੂੰ ਬਚਾਉਣ ਲ ਈ ਵੱਧ ਤੋ ਵੱਧ ਉਪਰਾਲੇ ਕਰੀਏ।
ਆਪਣੀਆ ਕਾਰਾ, ਸਕੂਟਰ ਹਰ ਰੋਜ਼ ਨਾ ਧੋਵੋ। ਵਿਹੜਾ,ਫਰਸ਼ ਰੋਜ ਨਾ ਧੌਵੋ। ਪੋਲੀਥੀਨ ਦੇ ਲਿਫਾਫੇ ਦੀ ਥਾ ਤੇ ਘਰੇਲੂ ਝੋਲੇ ਦੀ ਵਰਤੋ ਕਰੋ। ਗੱਡੀਆ ਦੇ ਹੋਰਨ ਦੀ ਵਰਤੋ ਘੱਟ ਕਰੀਏ।ਆਪਣੇ ਚੋਗੀਰਦੇ ਨੂੰ ਸਾਫ਼ ਸੁਥਰਾ ਸਵੱਛ ਬਣਾਇਏ।ਯੁਵਾ ਪਿੜੀ ਲ ਈ ਬਣੀਏ ਮਿਸਾਲ “ਹਰ ਮਨੁੱਖ ਲਾਵੇ ਦੋ ਰੁੱਖ” ਵਾਤਾਵਰਨ ਦਿਵਸ ਮਨਾਈਏ।ਇਸ ਮੋਕੇ ਅਨੀਲ ਸਰਮਾ,ਰਮਨ ਅਬਰੋਲ,ਰਮੇਸ ਧਿਮਾਨ,ਚੇਅਰਮੈਨ ਵਿਸ਼ਵਕਰਮਾ ਸੋਸਲ ਵੈਲਫੇਅਰ ਐਜੂਕੇਸ਼ਨ ਟਰੱਸਟ ਤੋ ਕਾਕਾ ਸਿੰਘ ਮਹਿਣੇ ਨੇ ਸਿਰਕਤ ਕੀਤੀ ਤੇ ਲੋਕਾ ਨੂੰ ਅਪੀਲ ਵੀ ਕੀਤੀ ਵੱਧ ਤੋ ਵੱਧ ਪੋਦੇ ਲਗਾਓ,ਪਾਣੀ ਦੀ ਬਚਤ,ਕੀਤੀ ਜਾਵੇ,ਤੇ ਪਲਾਸਟਿਕ ਦੀ ਵਰਤੋ ਨਾ ਕੀਤੀ ਜਾਵੇ।

