ਪੰਜਾਬ ਸਰਕਾਰ ਦਾ ਖ਼ਜਾਨਾ ਭਰਨ ਦਾ ਵਣ ਵਿਭਾਗ ਤੋ ਆਸ,ਬੂਟੇ ਵੇਚ ਕੇ-ਉਪਕਾਰ ਸਿੰਘ
ਪਟਿਆਲਾ 8 ਜੁਲਾਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) :- ਪਿਛਲੇ ਦਿਨ ਪੰਜਾਬ ਸਰਕਾਰ ਇੱਕ ਐਪ ਸੁਰੂ ਕੀਤੀ ਸੀ ਇੱਕ ਆਧਾਰ ਕਾਡ ਤੇ 15 ਬੂਟੇ ਤੇ ਸਮਾਜ ਸੇਵੀ ਸੰਸਥਾਵਾ ਨੁੰ ਮੁਫਤ ਬੂਟੇ ਦਿੱਤੇ ਜਾਦੇ ਸੀ ਵਣ ਵਿਭਾਗ ਵਲੋ ਹੁਣ ਇਹ ਯੋਜਨਾ ਬੰਦ ਕਰਕੇ ਸਮਾਜ ਸੇਵੀ ਸੰਸਥਾਵਾਂ ਤੇ ਆਮ ਲੋਕਾ ਨੂੰ ਬੂਟੇ ਵੇਚਣ ਦਾ ਹੁਕਮ ਜਾਰੀ ਕੀਤਾ ਗਿਆ ਹੈ।ਉਘੇ ਸਮਾਜ ਸੇਵੀ ਵਾਤਾਵਰਨ ਪਰੇਮੀ ਜੋ ਪਿਛਲੇ ਸਾਲਾ ਤੋ ਵੱਖ ਸਕੂਲਾ,ਕਾਲਜਾ,ਜੇਲ੍ਹ,ਥਾਣਿਆ,ਸੜਕਾ ਕਿਨਾਰੇ ਪੋਦੇ ਲਗਾ ਰਹੇ ਹਨ।ਉਹਨਾ ਦੱਸਿਆ ਪੰਜਾਬ ਸਰਕਾਰ ਦੇ ਵਣ ਵਿਭਾਗ ਵਲੋ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਦੇ ਮਕਸਦ ਨਾਲ ਹਰ ਸਾਲ ਸਮਾਜ ਸੇਵੀ ਸੰਸਥਾਵਾ ਅਤੇ ਆਮ ਲੈਕਾ ਨੂੰ ਸਰਕਾਰੀ ਨਰਸਰੀਆ ਵਿਚੋ ਹਰਿਆਲੀ ਭਰ ਬੂਟੇ ਮੁਫ਼ਤ ਦਿੱਤੇ ਜਾਦੇ ਸਨ । ਹਣ ਪੋਦੇ ਦੀ ਕੀਮਤ 50,35,20, ਰਪੱਏ ਬੂਟਿਆ ਦੀ ਤੈਆ ਕੀਤੀ ਗ ਈ ਹੈ।
ਸਰਕਾਰ ਵਲੋ ਇੱਕ ਪੱਤਰ ਜਾਰੀ ਕੀਤਾ ਗਿਆ ਹੈ।ਪੱਤਰ ਵਿੱਚ ਇਹ ਵੀ ਹਦਾਇਤ ਕੀਤੀ ਗ ਈ ਹੈ।ਪੋਦੇ/ਬੂਟੇ ਵੇਚ ਕੇ ਹੋਈ ਆਮਦਨ ਨੂੰ ਖਜਾ਼ਨੇ ਵਿੱਚ ਜਮਾਂ ਕਰਵਾਈ ਜਾਵੇ।ਲੋਕਾ ਵਿੱਚ ਪੋਦੇ ਲਗਾਉਣ ਤੇ ਜਾਗੂਰਕ ਕਰਨ ਲ ਈ ਪੋਦੇ ਗਿਆਨ ਜਯੋਤੀ ਐਜਕੇਸਨ ਸੁਸਾਇਟੀ ਤੇ ਨੁਕੱੜ ਨਾਟਕ “ਅਨਮੋਲ ਰਤਨ” ਹਰ ਮਨੁੱਖ ਲਾਵੇ ਦੋ ਰੁੱਖ ਤੇ ਜੱਲ ਸ਼ਕਤੀ”ਵਾਤਾਵਰਨ ਤੇ ਪਾਣੀ ਬਚਾਓ ਸਬੰਧੀ ਲਹਿਰ ਚਲਾਈ ਹੋਈ ਹੈ। ਉਪਕਾਰ ਸਿੰਘ ਦੀ ਅਗਵਾਈ ਵਿੱਚ ਰਮੇਸ ਧਿਮਾਨ,ਸਤੀਸ ਸੇਤਿਆ,ਕਾਲੂ ਰਾਮ,ਤੀਰਥ ਸਿੰਘ,ਕਾਕਾ ਸਿੰਘ,ਬਲਵਿੰਦਰ ਕੋਰ ਮਨਜੀਤ ਕੋਰ,ਮਨਜੀਤ ਅਜਾਦ,ਗੁਰਵਿੰਦਰ ਸਿੰਘ,ਬੱਬਲੂ,ਬੰਟੀ,ਪਿੰਟੂ ਇਹ ਸਾਰੇ ਸਮਾਜ ਸੇਵੀ ਲੋਕਾ ਨੇ ਸਰਕਾਰ ਦੇ ਇਸ ਫੁਰਮਾਨ ਦੀ ਨਿਖੇਦੀ ਕੀਤੀ ਹੈ।ਤੇ ਆਮ ਆਦਮੀ ਪਾਰਟੀ ਦੀ ਸਰਕਾਰ ਪ੍ਰਤੀ ਰੋਸ ਪ੍ਰਗਟਾਇਆ ਹੈ।

