ਪੰਜਾਬ

44 ਆਈਪੀਐਸ/ਪੀਪੀਐਸ ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤੀਆਂ

ਚੰਡੀਗੜ੍ਹ, 21 ਅਕਤੂਬਰ (ਮਧੂਸਾਰ ਬਿਊਰੋ)
ਚੋਣ ਕਮਿਸ਼ਨ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਅੱਜ ਜਾਰੀ ਕੀਤੇ ਹੁਕਮਾਂ ਵਿੱਚ 44 ਆਈਪੀਐਸ/ਪੀਪੀਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀਆਂ ਕੀਤੀਆਂ ਗਈਆਂ। ਸਰਕਾਰੀ ਬੁਲਾਰੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸ੍ਰੀ ਵਿਵੇਕ ਸ਼ੀਲ ਸੋਨੀ, ਆਈ ਪੀ ਐਸ ਨੂੰ ਐਸ ਪੀ (ਹੈਡ ਕੁਆਟਰ), ਕਪੂਰਥਲਾ, ਸ੍ਰੀ ਸੰਦੀਪ ਕੁਮਾਰ ਗਰਗ ਆਈਪੀਐਸ ਨੂੰ ਏਡੀਸੀਪੀ, ਟ੍ਰੈਫਿਕ, ਲੁਧਿਆਣਾ ਅਤੇ ਸ੍ਰੀ ਗੌਰਵ ਗਰਗ ਆਈ ਪੀਐਸ ਨੂੰ ਏਡੀਸੀਪੀ-3, ਲੁਧਿਆਣਾ ਲਗਾਇਆ ਗਿਆ ਹੈ।
ਬੁਲਾਰੇ ਨੇ ਅੱਗੇ ਦਸਿਆ ਕਿ ਸ੍ਰੀ ਸੰਦੀਪ ਕੁਮਾਰ ਸ਼ਰਮਾ ਨੂੰ ਡੀ ਸੀ ਪੀ (ਇੰਨਵੇਸਟੀਗੇਸ਼ਨ) ਜਲੰਧਰ, ਸ੍ਰੀ ਅਮਰੀਕ ਸਿੰਘ ਪਵਾਰ ਨੂੰ ਐਸ ਪੀ (ਹੈਡ ਕੁਆਟਰ) ਹੁਸ਼ਿਆਰਪੁਰ, ਸ੍ਰੀ ਜੋਗਿੰਦਰ ਸਿੰਘ ਨੂੰ ਐਸ ਪੀ, ਐਸ ਪੀ ਯੂ, ਸ੍ਰੀ ਰਤਨ ਸਿੰਘ ਨੂੰ ਏਡੀਸੀਪੀ, ਇੰਡਸਟਰੀਅਲ ਸਿਕਓਰਟੀ, ਲੁਧਿਆਣਾ, ਸ੍ਰੀ ਸੁਖਪਾਲ ਸਿੰਘ ਨੂੰ ਏਸੀ ਤੀਜੀ ਆਈ ਆਰ ਬੀ, ਲੁਧਿਆਣਾ, ਗੁਰਪ੍ਰੀਤ ਕੌਰ ਪੁਰੇਵਾਲ ਨੂੰ ਏਸੀ ਤੀਜੀ ਆਈ ਆਰ ਬੀ, ਲੁਧਿਆਣਾ, ਸ੍ਰੀ ਹਰਜੀਤ ਸਿੰਘ ਨੂੰ ਏ ਡੀ ਸੀ ਪੀ (ਕ੍ਰਾਈਮ), ਜਲੰਧਰ, ਸ੍ਰੀ ਹਰਪ੍ਰੀਤ ਸਿੰਘ ਬੇਨੀਪਾਲ ਨੂੰ ਏਡੀਸੀਪੀ, ਟ੍ਰੈਫਿਕ, ਜਲੰਧਰ, ਸ੍ਰੀ ਪਰਮਜੀਤ ਸਿੰਘ ਗੋਰਾਆ, ਏਡੀਸੀਪੀ-1, ਲੁਧਿਆਣਾ, ਸ੍ਰੀ ਕੁਲਦੀਪ ਸ਼ਰਮਾ ਨੂੰ ਏਡੀਸੀਪੀ-2, ਲੁਧਿਆਣਾ, ਸ੍ਰੀ ਜਗਮੋਹਨ ਸਿੰਘ ਏਡੀਸੀਪੀ-2, ਜਲੰਧਰ, ਗੁਰਸ਼ਰਨ ਦੀਪ ਸਿੰਘ ਨੂੰ ਏਡੀਸੀਪੀ-4, ਲੁਧਿਆਣਾ, ਹਰਵਿੰਦਰ ਸਿੰਘ ਨੂੰ ਐਸਪੀ, ਫਗਵਾੜਾ, ਮਨੋਹਰ ਲਾਲ ਨੂੰ ਏਸੀ, 7ਵੀਂ ਬਟਾਲੀਅਨ, ਪੀਏਪੀ, ਜਲੰਧਰ, ਸ੍ਰੀ ਨਰਿੰਦਰ ਕੁਮਾਰ ਨੂੰ ਏਸੀ, 75 ਵੀਂ ਬਟਾਲੀਅਨ, ਪੀਏਪੀ, ਜਲੰਧਰ, ਦਲਜੀਤ ਸਿੰਘ ਰਾਣਾ ਨੂੰ ਐਸ ਪੀ (ਇੰਨਵੇਸਟੀਗੇਸ਼ਨ), ਫਤਿਹਗੜ ਸਾਹਿਬ, ਰਾਜਵਿੰਦਰ ਸਿੰਘ ਨੂੰ ਐਸਪੀ, (ਹੈਡ ਕੁਆਟਰ), ਖੰਨਾ, ਸ੍ਰੀ ਸਤਵੀਰ ਸਿੰਘ ਅਟਵਾਲ ਨੂੰ ਐਸਪੀ ਸਿਟੀ, ਪਟਿਆਲਾ, ਸ੍ਰੀ ਕੁਲਵੰਤ ਸਿੰਘ ਨੂੰ ਏ ਸੀ ਚੌਥੀ ਆਈ ਆਰ ਬੀ, ਕਪੂਰਥਲਾ, ਅਮਰਜੀਤ ਸਿੰਘ ਨੂੰ ਏਸੀ, 36ਵੀਂ ਬਟਾਲੀਅਨ, ਪੀਏਪੀ, ਬਹਾਦਰਗੜ੍ਹ, ਹਰਪਾਲ ਸਿੰਘ ਨੂੰ ਏਸੀ, ਤੀਜੀ, ਸੀਡੀਓ ਬਟਾਲੀਅਨ, ਐਸ ਏ ਐਸ ਨਗਰ, ਮੋਹਾਲੀ, ਅਮਰਜੀਤ ਸਿੰਘ ਨੂੰ ਏਸੀ, ਦੂਜੀ, ਸੀਡੀਓ ਬਟਾਲੀਅਨ, ਬਹਾਦਰਗੜ੍ਹ, ਜਸਵਿੰਦਰ ਸਿੰਘ ਨੂੰ ਐਸ.ਪੀ, ਹੈਡਕੁਆਟਰ/ਫਰੀਦਕੋਟ, ਮਨਜੀਤ ਸਿੰਘ ਬਰਾੜ ਨੂੰ ਐਸਪੀ, ਇੰਨਵੈਸਟੀਗੇਸ਼ਨ, ਰੋਪੜ, ਬਲਰਾਜ ਸਿੰਘ ਨੂੰ ਐਸ ਪੀ ਅਬੋਹਰ, ਹਰਮੀਤ ਸਿੰਘ ਹੁੰਦਲ ਨੂੰ ਐਸ ਪੀ/ਇੰਨਵੇਸਟੀਗੇਸ਼ਨ, ਹੁਸ਼ਿਆਰਪੁਰ, ਜਸਕਿਰਨ ਜੀਤ ਸਿੰਘ ਤੇਜਾ ਨੂੰ ਐਸ ਪੀ/ਇੰਨਵੇਸਟੀਗੇਸ਼ਨ, ਐਸ ਏ ਐਸ ਨਗਰ, ਅਮਰਜੀਤ ਸਿੰਘ ਨੂੰ ਐਸ ਪੀ/ਇੰਨਵੇਸਟੀਗੇਸ਼ਨ, ਸੰਗਰੂਰ, ਹਰਪ੍ਰੀਤ ਸਿੰਘ ਨੂੰ ਐਸਪੀ ਸਪੈਸ਼ਲ ਬ੍ਰਾਂਚ, ਸੰਗਰੂਰ, ਬਹਾਦਰ ਸਿੰਘ ਨੂੰ ਐਸ ਪੀ,ਆਪ੍ਰੇਸ਼ਨ, ਟ੍ਰੈਫਿਕ ਤੇ ਸੁਰੱਖਿਆ, ਕਪੂਰਥਲਾ, ਇਕਬਾਲ ਸਿੰਘ ਨੂੰ ਐਸ ਪੀ ਕੰਟਰੋਲ ਰੂਮ ਐਸ ਏ ਐਸ ਨਗਰ ਮੋਹਾਲੀ, ਲਖਬੀਰ ਸਿੰਘ ਨੂੰ ਐਸਪੀ ਇੰਨਵੇਸਟੀਗੇਸ਼ਨ, ਪਠਾਨਕੋਟ, ਪ੍ਰਦੀਪ ਕੁਮਾਰ ਨੂੰ ਐਸ ਪੀ ਹੈਡ ਕੁਆਟਰ, ਤਰਨ ਤਾਰਨ, ਜਗਤ ਪ੍ਰੀਤ ਸਿੰਘ ਨੂੰ ਐਸ ਪੀ ਇੰਨਵੇਸਟੀਗੇਸ਼ਨ, ਅੰਮ੍ਰਿਤਸਰ (ਦਿਹਾਤੀ), ਜਗਜੀਤ ਸਿੰਘ ਗੋਰਾਇਆ ਨੂੰ ਐਸਪੀ ਹੈਡ ਕੁਆਟਰ, ਅੰਮ੍ਰਿਤਸਰ, ਦਿਹਾਤੀ, ਸ੍ਰੀ ਬਲਰਾਜ ਸਿੰਘ ਨੂੰ ਐਸ ਪੀ ਹੈਡ ਕੁਆਟਰ, ਪਟਿਆਲਾ, ਸੁਖਦੇਵ ਸਿੰਘ ਨੂੰ ਐਸ ਪੀ ਸੁਰੱਖਿਆ ਤੇ ਟ੍ਰੈਫਿਕ, ਪਟਿਆਲਾ, ਕੇਸਰ ਸਿੰਘ ਨੂੰ ਐਸ ਪੀ ਸੁਰੱਖਿਆ ਤੇ ਟ੍ਰੈਫਿਕ, ਫਤਿਹਗੜ੍ਹ ਸਾਹਿਬ, ਰੁਪਿੰਦਰ ਭਾਰਦਵਾਜ ਨੂੰ ਐਸ ਪੀ ਇੰਨਵੇਸਟੀਗੇਸ਼ਨ, ਤਰਨਤਾਰਨ, ਰਾਜਕੁਮਾਰ ਨੂੰ ਐਸ ਪੀ ਆਪ੍ਰੇਸ਼ਨ, ਲੁਧਿਆਣਾ ਅਤੇ ਵਜੀਰ ਸਿੰਘ ਨੂੰ ਐਸਪੀ ਹੈਡਕੁਆਟਰ, ਮੁਕਤਸਰ ਵਿਖੇ ਤਾਇਨਾਤ ਕੀਤਾ ਗਿਆ। ਸ੍ਰੀ ਅਮਰੀਕ ਸਿੰਘ ਅਤੇ ਗੁਰਸੇਵਕ ਸਿੰਘ ਦੇ ਹੁਕਮ ਬਾਅਦ ਵਿਚ ਜਾਰੀ ਕੀਤੇ ਜਾਣਗੇ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।

Leave a Reply

Your email address will not be published. Required fields are marked *