ਪੰਜਾਬ

ਪੰਜਾਬ ਸਰਕਾਰ ਵਲੋਂ 29 ਆਈਪੀਐਸ/ਪੀਪੀਐਸ ਅਫਸਰਾਂ ਦੇ ਤਬਾਦਲੇ

ਚੰਡੀਗੜ੍ਹ 14 ਦਸੰਬਰ (ਮਧੂਸਾਰ ਬਿਊਰੋ)
ਪੰਜਾਬ ਸਰਕਾਰ ਨੇ 29 ਆਈ ਪੀ ਐਸ/ ਪੀ ਪੀ ਐਸ ਅਫਸਰਾਂ ਦੇ ਤਬਾਦਲੇ ਕਰਨ ਦੇ ਹੁਕਮ ਜਾਰੀ ਕੀਤੇ ਹਨ ਜੋ ਤੁਰੰਤ ਲਾਗੂ ਹੋਣਗੇ।

ਾਣਕਾਰੀ ਦਿੰਦਿਆ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸ੍ਰੀ ਅਖਿਲ ਚੋਧਰੀ ਆਈਪੀਐਸ ਨੂੰ ਐਸਪੀ ਉਦਯੋਗਿਕ ਸੁਰਿੱਖਿਆ, ਐਸ ਏ ਐਸ ਨਗਰ ਵਿਖੇ ਤੈਨਾਤ ਕੀਤਾ ਗਿਆ ਹੈ ਇਸੇ ਤਰ੍ਹਾਂ ਹੀ ਸ੍ਰੀ ਰਮਿੰਦਰ ਸਿੰਘ ਨੂੰ ਏਆਈਜੀ , ਐਸਟੀਐਫ ਇੰਟੈਲੀਜੈਂਸ ਪੰਜਾਬ, ਚੰਡੀਗੜ, ਸ੍ਰੀ ਨਰੇਸ਼ ਕੁਮਾਰ ਨੂੰ ਕਮਾਂਡੈਂਟ-ਕਮ-ਡਿਪਟੀ ਡਾਇਰੈਕਟਰ ( ਆਊਟਡੋਰ ) ਪੀ ਪੀ ਏ ਫਿਲੋਰ, ਸ੍ਰੀ ਵਰਿੰਦਰ ਸਿੰਘ ਨੂੰ ਕਮਾਂਡੈਂਟ 3 ਸੀ ਡੀ ਓ ਬਟਾਲੀਅਨ ਐਸ ਏ ਐਸ ਨਗਰ, ਸ੍ਰੀ ਗੁਰਸ਼ਰਨਦੀਪ ਸਿੰਘ (ਡੀ ਆਰ) ਨੂੰ ਕਮਾਂਡੈਂਟ 2 ਸੀ ਡੀ ਓ ਬਟਾਲੀਅਨ, ਪਟਿਆਲਾ, ਸ੍ਰੀ ਯਾਦਵਿੰਦਰ ਸਿੰਘ (ਡੀ ਆਰ ) ਨੂੰ ਏ ਆਈ ਜੀ ਐਸਪੀਯੂ ਪੰਜਾਬ ਚੰਡੀਗੜ, ਸ੍ਰੀ ਸੁਖਪਾਲ ਸਿੰਘ ਨੂੰ ਐਸਪੀ ਸੀਪੀਯੂ ਪੰਜਾਬ ਚੰਡੀਗੜ, ਸ੍ਰੀ ਰਵਿੰਦਰ ਪਾਲ ਸਿੰਘ ਏ ਡੀ ਸੀ ਪੀ ਸਪੈਸ਼ਲ ਬ੍ਰਾਂਚ ਜਲੰਧਰ, ਸ੍ਰੀ ਰਾਜ ਬਲਵਿੰਦਰ ਸਿੰਘ ਨੂੰ ਏ ਸੀ 13 ਬਟਾਲੀਅਨ ਪੀਏਪੀ ਚੰਡੀਗੜ੍ਹ, ਸ੍ਰੀ ਹਰਪਾਲ ਸਿੰਘ ਏਸੀ 4 ਸੀਡੀਓ ਬਟਾਲੀਅਨ, ਐਸਏਐਸ ਨਗਰ, ਸ੍ਰੀ ਜਸਕਿਰਨਜੀਤ ਸਿੰਘ ਨੂੰ ਐਸਪੀ ਇਨਵੈਸਟੀਗੇਸ਼ਨ ਐਸਏਐਸ ਨਗਰ ( ਵਾਧੂ ਚਾਰਜ ਏਸੀ 13 ਬਟਾਲੀਅਨ ਪੀਏਪੀ ਚੰਡੀਗੜ), ਸ੍ਰੀ ਇਕਬਾਲ ਸਿੰਘ ਨੂੰ ਐਸਪੀ ਓਪਰੇਸ਼ਨਸ ਐਸਬੀਐਸ ਨਗਰ, ਸ੍ਰੀ ਅਨਿਲ ਕੁਮਾਰ ਨੂੰ ਏਸੀ 4 ਸੀਡੀਓ ਬਟਾਲੀਅਨ ਐਸਏਐਸ ਨਗਰ, ਸ੍ਰੀ ਜਸਦੇਵ ਸਿੰਘ ਐਸਪੀ ਹੈੱਡਕੁਆਟਰ ਸ੍ਰੀ ਮੁਕਤਸਰ ਸਾਹਿਬ, ਸ੍ਰੀ ਵਜ਼ੀਰ ਸਿੰਘ ਨੂੰ ਐਸਪੀ ਇਨਵੈਸਟੀਗੇਸ਼ਨ ਜਲੰਧਰ ( ਰੂਰਲ ) , ਸ੍ਰੀ ਹਰਮੀਤ ਸਿੰਘ ਹੁੰਦਲ ਨੂੰ ਐਸਪੀ ਇਨਵੈਸਟੀਗੇਸ਼ਨ ਫਾਜਿਲਕਾ, ਸ੍ਰੀ ਅਰਸ਼ਦੀਪ ਸਿੰਘ ਨੂੰ ਐਸਪੀ ਇਨਵੈਸਟੀਗੇਸ਼ਨ ਗੁਰਦਾਸਪੁਰ, ਸ੍ਰੀ ਅਮਰਜੀਤ ਸਿੰਘ ਨੂੰ ਜੋਨਲ ਏਆਈਜੀ ਕ੍ਰਾਇਮ ਬਠਿੰਡਾ, ਸ੍ਰੀ ਬਲਰਾਜ ਸਿੰਘ ਨੂੰ ਐਸਪੀ ਸਿਟੀ ਬਠਿੰਡਾ, ਸ੍ਰੀ ਦਵਿੰਦਰ ਸਿੰਘ ਨੂੰ ਐਸਪੀ ਓਪਰੇਸ਼ਨਸ ਬਠਿੰਡਾ, ਸ੍ਰੀ ਨਰਿੰਦਰ ਪਾਲ ਸਿੰਘ ਨੂੰ ਏਸੀ 7 ਆਈਆਰਬੀ ਕਪੂਰਥਲਾ, ਸ੍ਰੀ ਮੁਖਤਿਆਰ ਸਿੰਘ ਨੂੰ ਏਸੀ 2 ਸੀਡੀਓ ਬਟਾਲੀਅਨ ਬੀਐਚਜੀ ਪਟਿਆਲਾ, ਸ੍ਰੀ ਬਲਵਿੰਦਰ ਸਿੰਘ ਨੂੰ ਐਸਪੀ ਸਪੈਸ਼ਲ ਬ੍ਰਾਂਚ ਪਟਿਆਲਾ, ਸ੍ਰੀ ਹਰਪ੍ਰੀਤ ਸਿੰਘ ਨੂੰ ਏਡੀਸੀਪੀ ਕ੍ਰਾਇਮ ਅੰਮ੍ਰਿਤਸਰ, ਸ੍ਰੀ ਵਿਨੋਦ ਕੁਮਾਰ ਐਸਪੀ ਨੂੰ ਐਸਪੀ ਸਪੈਸ਼ਲ ਬ੍ਰਾਂਚ ਬਠਿੰਡਾ, ਸ੍ਰੀ ਅਮਰੀਕ ਸਿੰਘ ਨੂੰ ਜੋਨਲ ਐਸਪੀ ਕ੍ਰਾਇਮ ਜਲੰਧਰ, ਸ੍ਰੀ ਸੁਰਿੰਦਰ ਸਿੰਘ ਨੂੰ ਐਸਪੀ ਹੈੱਡਕੁਆਟਰ ਖੰਨਾ, ਸ੍ਰੀ ਰਾਜਵਿੰਦਰ ਸਿੰਘ ਨੂੰ ਐਸਪੀ ਐਨਆਰਆਈ ਵਿੰਗ ਲੁਧਿਆਣਾ ਅਤੇ ਸ੍ਰੀ ਰਜਿੰਦਰ ਸਿੰਘ ਨੂੰ ਐਸਪੀ ਹੈੱਡਕੁਆਟਰ ਜਲੰਧਰ ( ਰੂਰਲ ) ਵਿਖੇ ਤੈਨਾਤ ਕੀਤਾ ਗਿਆ ਹੈ।

Leave a Reply

Your email address will not be published. Required fields are marked *