ਪੰਜਾਬ

ਆਪ ਨੇ ਸੰਗਠਨਾਤਮਕ ਢਾਂਚੇ ਵਿੱਚ ਕੀਤਾ ਵਾਧਾ, ਨਵੇਂ ਅਹੁਦੇਦਾਰਾਂ ਦੀਆਂ ਕੀਤੀਆਂ ਨਿਯੁਕਤੀਆਂ

ਚੰਡੀਗੜ੍ਹ, 9 ਜਨਵਰੀ (ਮਧੂਸਾਰ ਬਿਊਰੋ)
ਆਮ ਆਦਮੀ ਪਾਰਟੀ ਨੇ ਸੋਮਵਾਰ ਨੂੰ ਸੂਬੇ ਅੰਦਰ ਆਪਣੇ ਸੰਗਠਨਾਤਮਕ ਢਾਂਚੇ ਵਿੱਚ ਵਾਧਾ ਕੀਤਾ ਹੈ। ਨਵੇਂ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਦਾ ਐਲਾਨ ਕਰਦਿਆਂ ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ਪਾਰਟੀ ਨੇ ਵੱਖ-ਵੱਖ ਵਿੰਗਾਂ ਵਿੱਚ ਨਿਯੁਕਤੀਆਂ ਕੀਤੀਆਂ ਹਨ।

ਮੁੱਖ ਵਿੰਗ
ਜਸਪ੍ਰੀਤ ਸਟੇਟ ਸੰਯੁਕਤ ਸਕੱਤਰ ਅੰਮ੍ਰਿਤਸਰ
ਪ੍ਰਭਬੀਰ ਬਰਾੜ ਸਟੇਟ ਜੁਆਇੰਟ ਸਕੱਤਰ ਅੰਮ੍ਰਿਤਸਰ
ਸੁਖਜਿੰਦਰ ਸਿੰਘ ਬਬਲੂ ਬਰਾੜ ਸਟੇਟ ਜੁਆਇੰਟ ਸਕੱਤਰ ਫਰੋਜਪੁਰ
ਸਤਪਾਲ ਜੌਹਰੀ ਸਟੇਟ ਜੁਆਇੰਟ ਸਕੱਤਰ ਅੰਮ੍ਰਿਤਸਰ
ਪ੍ਰਕਾਸ ਸਿੰਘ ਜੰਡਾਲੀ ਸਟੇਟ ਸੰਯੁਕਤ ਸਕੱਤਰ ਲੁਧਿਆਣਾ
ਸੰਦੀਪ ਸੈਣੀ ਸਟੇਟ ਜੁਆਇੰਟ ਸਕੱਤਰ ਹੁਸਆਿਰਪੁਰ
ਗੁਰਚਰਨ ਸਿੰਘ ਬਸਿਆਲਾ ਸਟੇਟ ਸੰਯੁਕਤ ਸਕੱਤਰ ਅਨੰਦਪੁਰ ਸਾਹਿਬ
ਹਰਦੀਪ ਸਿੰਘ ਭੁੱਲਰ ਸਟੇਟ ਸੰਯੁਕਤ ਸਕੱਤਰ ਸੰਗਰੂਰ
ਡਾ. ਕੁਲਦੀਪ ਸਿੰਘ ਸਟੇਟ ਸੰਯੁਕਤ ਸਕੱਤਰ ਖਡੂਰ ਸਾਹਿਬ
ਸੰਜੀਵ ਲਾਂਭਾ ਸਟੇਟ ਜੁਆਇੰਟ ਸਕੱਤਰ ਅੰਮ੍ਰਿਤਸਰ
ਹਰਜੀਤ ਸਿੰਘ ਸੰਧੂ ਸਟੇਟ ਸੰਯੁਕਤ ਸਕੱਤਰ ਖਡੂਰ ਸਾਹਿਬ
ਬਿਕਰਮਜੀਤ ਸਰਹਾਲੀ ਖੁਰਦ ਸਟੇਟ ਸੰਯੁਕਤ ਸਕੱਤਰ ਖਡੂਰ ਸਾਹਿਬ
ਕੁਲਬੀਰ ਸਿੰਘ ਤੂੜ ਸਟੇਟ ਸੰਯੁਕਤ ਸਕੱਤਰ ਖਡੂਰ ਸਾਹਿਬ
ਸਰਵਣ ਸਿੰਘ ਰੁੜੇਹੰਸਾਲ ਸਟੇਟ ਸੰਯੁਕਤ ਸਕੱਤਰ ਖਡੂਰ ਸਾਹਿਬ
ਜਸਵੀਰ ਸੁਰ ਸਿੰਘ ਜੋਨ ਕੋਆਰਡੀਨੇਟਰ ਖਡੂਰ ਸਾਹਿਬ
ਗੁਰਿੰਦਰ ਸਿੰਘ ਗੋਗੀ ਜਲਾ ਇੰਚਾਰਜ, ਰੂਪਨਗਰ ਆਨੰਦਪੁਰ ਸਾਹਿਬ
ਮਨਿੰਦਰ ਗਰੇਵਾਲ ਸੰਯੁਕਤ ਸਕੱਤਰ
ਜਰਨੈਲ ਸਿੰਘ ਸੰਯੁਕਤ ਸਕੱਤਰ
ਅਮਨਦੀਪ ਕੌਰ ਮੀਤ ਪ੍ਰਧਾਨ
ਐਮ.ਪੀ.ਐਸ ਪਾਲੀ ਉਪ ਪ੍ਰਧਾਨ
ਸੁਭਾਸ ਵਰਮਾ ਸੰਯੁਕਤ ਸਕੱਤਰ
ਲਖਵੀਰ ਸਿੰਘ ਕੋਆਰਡੀਨੇਟਰ ਗੁਰਦਾਸਪੁਰ
ਜਸਵੀਰ ਸਿੰਘ ਅਰੋੜਾ ਜੁਆਇੰਟ ਸਕੱਤਰ ਅਨੰਦਪੁਰ ਸਾਹਿਬ
ਸੰਜੀਵ ਢਾਂਡਾ ਬੁਲਾਰਾ
ਅਭੈ ਸਿੰਘ ਸੰਧੂ ਸਟੇਟ ਮੀਤ ਪ੍ਰਧਾਨ
ਪਰਮਜੀਤ ਸਿੰਘ ਕੈਂਥ ਸਟੇਟ ਜੁਆਇੰਟ ਸਕੱਤਰ
ਐਸਸੀ / ਐਸਟੀ ਵਿੰਗ
ਜਗਮੀਤ ਸਿੰਘ ਜੱਗਾ ਸਟੇਟ ਸੰਯੁਕਤ ਸਕੱਤਰ, ਐਸ / ਐਸ.ਟੀ ਵਿੰਗ ਫਰੋਜਪੁਰ
ਡਾ. ਕਮਲਜੀਤ ਧਾਲੀਵਾਲ ਸਟੇਟ ਉਪ ਪ੍ਰਧਾਨ
ਰਜਨੀਸ ਦਹੀਆ ਸੰਯੁਕਤ ਸਕੱਤਰ
ਬੂਟਾ ਸਿੰਘ ਅਸ਼ਾਂਤ ਆਬਜਰਵਰ, ਐਸ.ਸੀ. / ਐਸ.ਟੀ ਵਿੰਗ ਨੂੰ ਹੋਰ ਕੰਮ ਨੂੰ ਤਾਲਮੇਲ ਕਰੇਗਾ
ਹਰਦੀਪ ਸਿੰਘ ਭੁਲੱਰ ਜਵਾਇੰਟ ਸਕੱਤਰ
ਜਸਪਾਲ ਸਿੰਘ ਵਿਰਕ ਜਵਾਇੰਟ ਸਕੱਤਰ

ਵਿੰਗ
ਸੁਭਾਸ਼ ਵਰਮਾ ਸਟੇਟ ਸੰਯੁਕਤ ਸਕੱਤਰ ਗੁਰਦਾਸਪੁਰ
ਮਨਪ੍ਰੀਤ ਸਿੰਘ ਸਟੇਟ ਸੰਯੁਕਤ ਸਕੱਤਰ ਹੁਸਆਿਰਪੁਰ
ਸੁਰਿੰਦਰਪਾਲ ਸਿੰਘ ਗੋਲਡੀ ਸਟੇਟ ਸੰਯੁਕਤ ਸਕੱਤਰ
ਗੁਰਦੇਵ ਸਿੰਘ ਲੱਖਾ ਸਟੇਟ ਸੰਯੁਕਤ ਸਕੱਤਰ ਖਡੂਰ ਸਾਹਿਬ
ਸੁਰਿੰਦਰ ਅਰੋੜਾ ਆਬਜਰਵਰ, ਵਪਾਰ ਅਤੇ ਆਵਾਜਾਈ ਵਿੰਗ ਅਤੇ ਹੋਰ ਕੰਮ ਨੂੰ ਤਾਲਮੇਲ ਕਰੇਗਾ

ਮਹਿਲਾ ਵਿੰਗ
ਰਾਜ ਲਾਲੀ ਗਿੱਲ ਸਕੱਤਰ, ਮਹਿਲਾ ਵਿੰਗ ਅਤੇ ਹੋਰ ਕੰਮ ਨੂੰ ਤਾਲਮੇਲ ਕਰੇਗੀ
ਪ੍ਰੋ. ਮੋਹਨਜੀਤ ਕੌਰ ਟਿਵਾਣਾ ਸਟੇਟ ਮੀਤ ਪ੍ਰਧਾਨ, ਮਹਿਲਾ ਵਿੰਗ ਪਟਿਆਲਾ
ਸਵਾਨੀ ਸਰਮਾ ਸਟੇਟ ਮੀਤ ਪ੍ਰਧਾਨ, ਮਹਿਲਾ ਵਿੰਗ ਅੰਮ੍ਰਿਤਸਰ
ਸੁਖਬੀਰ ਕੌਰ ਸਟੇਟ ਸੰਯੁਕਤ ਸਕੱਤਰ, ਮਹਿਲਾ ਵਿੰਗ ਅੰਮ੍ਰਿਤਸਰ
ਜੀਵਨ ਜੋਤ ਸਟੇਟ ਸੰਯੁਕਤ ਸਕੱਤਰ ਅੰਮ੍ਰਿਤਸਰ
ਮਨਜੀਤ ਕੌਰ ਸਟੇਟ ਸੰਯੁਕਤ ਸਕੱਤਰ ਅੰਮ੍ਰਿਤਸਰ
ਜੋਤੀ ਠਾਕੁਰ ਸੰਯੁਕਤ ਸਕੱਤਰ

ਯੂਥ ਵਿੰਗ
ਜੋਬਨਪ੍ਰੀਤ ਸਿੰਘ ਸਟੇਟ ਸੰਯੁਕਤ ਸਕੱਤਰ ਅੰਮ੍ਰਿਤਸਰ
ਅਰਚਰਨ ਸਿੰਘ ਸਟੇਟ ਸੰਯੁਕਤ ਸਕੱਤਰ ਫਰੋਜਪੁਰ
ਅਰਸ਼ ਬਰਾੜ ਸਟੇਟ ਸੰਯੁਕਤ ਸਕੱਤਰ ਫਰੋਜਪੁਰ
ਲਾਡੀ ਸੰਧੂ ਸਟੇਟ ਸੰਯੁਕਤ ਸਕੱਤਰ ਫਰੋਜਪੁਰ
ਦਵਿੰਦਰ ਸਿੰਘ ਸਟੇਟ ਸੰਯੁਕਤ ਸਕੱਤਰ ਅੰਮ੍ਰਿਤਸਰ
ਸੁਖਦੀਪ ਅਪਰਾ ਸਕੱਤਰ ਯੂਥ ਵਿੰਗ ਅਤੇ ਹੋਰ ਕੰਮ ਨੂੰ ਤਾਲਮੇਲ ਕਰੇਗਾ

ਕਿਸਾਨ ਵਿੰਗ
ਗੋਬਿੰਦ ਸਿੰਘ ਕਾਸਿਅਨਾ ਸਟੇਟ ਮੀਤ ਪ੍ਰਧਾਨ, ਕਿਸਾਨ ਵਿੰਗ ਪਟਿਆਲਾ
ਕੁਲਦੀਪ ਸਿੰਘ ਮਥਰੇਵਾਲ ਸਟੇਟ ਮੀਤ ਪ੍ਰਧਾਨ, ਕਿਸਾਨ ਵਿੰਗ ਖਡੂਰ ਸਾਹਿਬ
ਜਗਦੀਸ ਸਿੰਘ ਸਟੇਟ ਸੰਯੁਕਤ ਸਕੱਤਰ, ਕਿਸਾਨ ਵਿੰਗ ਖਡੂਰ ਸਾਹਿਬ
ਦਵਿੰਦਰ ਸਿੰਘ ਰੰਧਾਵਾ ਸਟੇਟ ਸੰਯੁਕਤ ਸਕੱਤਰ, ਕਿਸਾਨ ਵਿੰਗ ਖਡੂਰ ਸਾਹਿਬ
ਬਲਜਿੰਦਰ ਕੈਰੋ ਸਟੇਟ ਸੰਯੁਕਤ ਸਕੱਤਰ, ਕਿਸਾਨ ਵਿੰਗ ਖਡੂਰ ਸਾਹਿਬ
ਡਾ. ਕੁਲਦੀਪ ਸਿੰਘ ਗਿੱਲ ਆਬਜਰਵਰ, ਕਿਸਾਨ ਵਿੰਗ ਅਤੇ ਹੋਰ ਕੰਮ ਨੂੰ ਤਾਲਮੇਲ ਕਰੇਗਾ
ਦਲਜੀਤ ਸਿੰਘ ਜੀਰਾ ਜਵਾਇੰਟ ਸਕੱਤਰ
ਅਜੀਤ ਸਿੰਘ ਸੰਧੂ ਜਵਾਇੰਟ ਸਕੱਤਰ

ਕਾਨੂੰਨੀ ਵਿੰਗ
ਐਡਵੋਕੇਟ ਬਲਵੰਤ ਸਿੰਘ ਸਟੇਟ ਸੰਯੁਕਤ ਸਕੱਤਰ, ਕਾਨੂੰਨੀ ਵਿੰਗ ਫਰੋਜਪੁਰ
ਐਡਵੋਕੇਟ ਨਰਿੰਦਰਪਾਲ ਸਿੰਘ ਚਾਹਲ ਸਟੇਟ ਸੰਯੁਕਤ ਸਕੱਤਰ, ਕਾਨੂੰਨੀ ਵਿੰਗ ਫਰੀਦਕੋਟ

ਐਨ.ਆਰ.ਆਈ ਸੈੱਲ
ਕੇਵਲ ਸੰਘਾ ਆਬਜਰਵਰ, ਐੱਨ.ਆਰ.ਆਈ ਸੈੱਲ ਤਾਲਮੇਲ ਕਰੇਗਾ
ਗੁਰਦੀਪ ਸਿੰਘ ਉਪ ਪ੍ਰਧਾਨ ਖਡੂਰ ਸਾਹਿਬ

ਪਿੰਡ ਤੇ ਪੰਚਾਇਤ ਸੈੱਲ
ਕੁਲਦੀਪ ਧਾਲੀਵਾਲ ਇੰਚਾਰਜ ਅਤੇ ਹੋਰ ਅੱਗੇ ਕੰਮ ਨੂੰ ਤਾਲਮੇਲ ਕਰੇਗਾ
ਘੱਟ ਗਿਣਤੀ ਵਿੰਗ
ਵਿਜੇ ਮੈਕਗਿਲ ਆਬਜਰਵਰ, ਰਾਜ ਘੱਟ ਗਿਣਤੀ ਵਿੰਗ
ਜਾਰਜ ਸੋਨੀ ਪ੍ਰਧਾਨ
ਵਿਜੈ ਗਿੱਲ ਸਟੇਟ ਉਪ ਪ੍ਰਧਾਨ
ਅਨੁਰਾਗ ਪੌਲ ਜਨਰਲ ਸਕੱਤਰ ਆਰਗੇਨਾਈਜੇਸਨ
ਡਾ. ਮੁਹੰਮਦ ਜਮੀਲ ਉਰ ਰਹਿਮਾਨ ਸੀਨੀਅਰ ਉਪ ਪ੍ਰਧਾਨ
ਸੰਦੀਪ ਕੁਮਾਰ ਉਪ ਪ੍ਰਧਾਨ
ਨੀਲਮ ਮਸੀਹ ਉਪ ਪ੍ਰਧਾਨ
ਵਿਕਟਰ ਮਸੀਹ ਮਜੀਠਾ ਉਪ ਪ੍ਰਧਾਨ
ਡੇਨਿਸ ਖੋਖਰ ਸਕੱਤਰ
ਅਨਿਲ ਸੋਨੀ ਸਕੱਤਰ
ਅਲਫਰਿਡ ਗੁਡਵਿਨ ਸਕੱਤਰ
ਡੇਨਿਸ ਖੋਖਰ ਸਕੱਤਰ
ਨੀਲਮ ਮਸੀਹ ਸੰਯੁਕਤ ਸਕੱਤਰ
ਡਾ. ਅਨਵਰ ਸੰਯੁਕਤ ਸਕੱਤਰ
ਅਸੋਕ ਕੁਮਾਰ ਗਾਖਲ ਸੰਯੁਕਤ ਸਕੱਤਰ
ਰਤਨ ਮਸੀਹ ਸੰਯੁਕਤ ਸਕੱਤਰ
ਪਾਸਟਰ ਰਮਨ ਸੰਯੁਕਤ ਸਕੱਤਰ
ਡਾ. ਅਬਦੁਲ ਸਿਤਾਰ ਸੰਯੁਕਤ ਸਕੱਤਰ
ਸੀਮ ਭੱਟੀ ਮੈਂਬਰ
ਸਤੀਸ ਜੈਨ ਜਿਲਾ ਪ੍ਰਧਾਨ
ਰਾਹੁਲ ਜੈਨ ਜਿਲਾ ਪ੍ਰਧਾਨ
ਕੇਵਲ ਮਸੀਹ ਜਿਲਾ ਪ੍ਰਧਾਨ
ਡਾ. ਮੈਲਚੀ ਸਕੱਤਰ ਜਲ੍ਹਾ ਲੁਧਿਆਣਾ
ਫਰੈਂਸੀਸ ਭੱਟੀ ਸਕੱਤਰ ਜਲ੍ਹਾ ਜੇਏਐਲ
ਰੋਬਿਨ ਸਹੋਤਰਾ ਸਕੱਤਰ ਜਲੰਧਰ
ਵੀਲਸਨ ਬਲਾਕ ਯੂਥ ਪ੍ਰਧਾਨ
ਡਿਪਟੀ ਬਲਾਕ ਯੂਥ ਪ੍ਰਧਾਨ
ਸੇਠ ਮਸੀਹ ਬਲਾਕ ਯੂਥ ਪ੍ਰਧਾਨ
ਬਲੈਸੂ ਬਲਾਕ ਯੂਥ ਪ੍ਰਧਾਨ
ਸੁਸੀਲ ਕੁਮਾਰ ਮੈਂਬਰ
ਰੌਨੀ ਕਿਰਸਟੋਫਰ ਮੈਂਬਰ
ਅਮਿਤ ਡੇਨੀਅਲ ਮੈਂਬਰ
ਸਾਬਕਾ ਸੈਨਿਕ
ਮੇਜਰ ਜਨਰਲ ਸੁਰੇਸ ਖਜੂਰੀਆ ਉਪ ਪ੍ਰਧਾਨ
ਪੀ.ਐਸ. ਗਿੱਲ ਆਬਜਰਵਰ, ਸਾਬਕਾ ਫੌਜੀ ਸੈੱਲ ਅਤੇ ਹੋਰ ਕੰਮ ਨੂੰ ਤਾਲਮੇਲ ਕਰੇਗਾ
ਅਭੈ ਸਿੰਘ ਸੰਧੂ ਸਟੇਟ ਅਬਜਰਵਰ
ਖੇਡ ਵਿੰਗ
ਮੱਖਣ ਧਾਲੀਵਾਲ ਆਬਜਰਵਰ, ਖੇਡ ਵਿੰਗ ਅਤੇ ਹੋਰ ਕੰਮ ਨੂੰ ਤਾਲਮੇਲ ਕਰੇਗਾ
ਗੁਰਮੀਤ ਸਿੰਘ ਬਰਾੜ ਆਬਜਰਵਰ, ਖੇਡ ਵਿੰਗ ਅਤੇ ਹੋਰ ਕੰਮ ਨੂੰ ਤਾਲਮੇਲ ਕਰੇਗਾ

Leave a Reply

Your email address will not be published. Required fields are marked *