15ਵੀਂ ਵਿਧਾਨ ਸਭਾ ਦਾ ਪਹਿਲਾ ਸੈਸ਼ਨ 24 ਮਾਰਚ ਨੂੰ
ਚੰਡੀਗੜ੍ਹ, 22 ਮਾਰਚ (ਮਧੂਸਾਰ ਬਿਊਰੋ)
15 ਵੀਂ ਪੰਜਾਬ ਵਿਧਾਨ ਸਭਾ, ਜੋ ਮਿਤੀ 14 ਮਾਰਚ, 2017 ਨੂੰ ਬਕਾਇਦਾ ਤੌਰ ‘ਤੇ ਗਠਿਤ ਕੀਤੀ ਗਈ ਹੈ, ਨੂੰ ਰਾਜਪਾਲ, ਪੰਜਾਬ ਦੁਆਰ ਸ਼ੁੱਕਰਵਾਰ, ਮਿਤੀ 24 ਮਰਚ, 2017 ਨੂੰ 2.00 ਵਜੇ ਬਾਅਦ ਦੁਪਹਿਰ ਬਾਅਦ ਦੁਪਿਹਰ ਇਸ ਦੇ ਪਹਿਲੇ ਸਮਾਗਮ ਲਈ ਪੰਜਾਬ ਵਿਧਾਨ ਸਭਾ ਹਾਲ, ਵਿਧਾਨ ਭਵਨ, ਚੰਡੀਗੜ੍ਹ, ਵਿਚ ਇਕੱਤਰ ਹੋਣ ਲਈ ਬੁਲਾਇਆ ਗਿਆ ਹੈ।
ਇਸ ਗੱਲ ਦੀ ਜਾਣਕਾਰੀ ਵਿਧਾਨ ਸਭਾ ਦੇ ਇਕ ਬੁਲਾਰੇ ਨੇ ਦਿੱਤੀ।

