ਪਟਿਆਲਾ

ਰਾਕੇਸ਼ ਚੰਦਰਾ ਨੂੰ ਏ.ਡੀ.ਜੀ.ਪੀ ਕਮਾਂਡੋ ਦਾ ਵਾਧੂ ਚਾਰਜ ਦਿੱਤਾ

ਚੰਡੀਗੜ੍ਹ 3 ਅਪ੍ਰੈਲ (ਮਧੂਸਾਰ ਬਿਊਰੋ)
ਪੰਜਾਬ ਸਰਕਾਰ ਨੇ ਅੱਜ ਸ੍ਰੀ ਰਾਕੇਸ਼ ਚੰਦਰਾ ਏ.ਡੀ.ਜੀ.ਪੀ ਸਪੈਸ਼ਲ ਆਪ੍ਰੇਸ਼ਨ ਗਰੁੱਪ (ਪਟਿਆਲਾ ਹੈਡਕੁਆਟਰ) ਨੂੰ ਏ.ਡੀ.ਜੀ.ਪੀ./ਕਮਾਂਡੋ ਬਹਾਦਰਗੜ੍ਹ ਦਾ ਵਾਧੂ ਚਾਰਜ ਦੇਣ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ। ਇਹ ਜਾਣਕਾਰੀ ਪੰਜਾਬ ਸਰਕਾਰ ਦੇ ਇੱਕ ਬੁਲਾਰੇ ਅੱਜ ਇੱਥੇ ਦਿੱਤੀ।

Leave a Reply

Your email address will not be published. Required fields are marked *