ਸੂਬੇ ਦੀ ਅਸਲੀ ਸਮੱਸਿਆ : ੳੜਤੀ ਸਰਕਾਰ ਦੇ ੳੋੜਤੇ ਦਾਅਵੇ, ਨਾ ਕੇ ੳੜਤਾ ਪੰਜਾਬ
ਚੰਡੀਗੜ 3 ਮਈ (ਮਧੂਸਾਰ ਬਿਊਰੋ)
ਸ਼ੋਮਣੀ ਅਕਾਲੀ ਦਲ ਨੈ ਅੱਜ ਕਿਹਾ ਕਿ ਸੂਬੇ ਦੀ ਅਸਲੀ ਸਮਸਿਆ ਸੂਬੇ ਵਿਚ ਉੜਤੀ ਕਾਂਗਰਸ ਸਰਕਾਰ ਦੇ ੳੜਤੇ ਵਆਦੇ ਹਨ, ਨਾ ਕਿ ਨੌਜਵਾਨਾਂ ਵਲੋਂ ਕਥਿਤ ਤੌਰ ਉਤੇ ਬਰਬਾਦ ਕੀਤਾ ਗਿਆ ੳੳਤਾ ਪੰਜਾਬ ਹੈ
ਜਾਰੀ ਇਕ ਬਿਆਨ ਵਿਚ ਪਾਰਟੀ ਦੇ ਜਨਰਲ ਸਕਤਰ ਸ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਅਜ ਨਸ਼ਿਆਂ ਦੀ ਸਮਸਿਆ ਉਤੇ ਪੰਜਾਬ ਦੀ ਕਾਂਗਰਸੀ ਸਰਕਾਰ ਨੂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਪਈ ਝਾੜ ਅਤੇ ਪ੍ਰਮੂਖ੍ਹ ਅਖਬਾਰਾਂ ਵਿਚ ਇਸ ਵਿਸ਼ੇ ੳਤੇ ਛਪੀਆਂ ਅਲਗ ਅਲਗ ਰਿਪੋਰਟਾਂ ਨੇ ਇਹ ਸਪਸ਼ਟ ਕਰ ਦਿਤਾ ਹੈ ਕਿ ਸੂਬੇ ਦੀ ਕਾਂਗਰਸੀ ਸਰਕਾਰ ਕੋਲ ਨਸ਼ਿਆਂ ਸਮੇਤ ਕਿਸੇ ਭੀ ਸਮਸਿਆ ਨੂੰ ਹਲ ਕਰਨ ਲਈ ਨਾ ਤਾਂ ਕਾਬਲੀਅਤ ਹੈ ਹੈ ਤਾਂ ਨਾਂ ਹੀ ਇਛਾ ਸ਼ਕਤੀ। ਇਹਨਾਂ ਨਾਲ ਇਹ ਸਬਿਤ ਹੋ ਗਿਆ ਹੈ ਕਿ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਨੌਜਵਾਨਾ ਨੂੰ ਬਦਨਾਮ ਕਰਕੇ ਆਪਣਾ ਸਿਆਸੀ ਉਲੂ ਸਿਧਾ ਕਰਨ ਲਈ ਨਸ਼ਿਆ ਦ ਿਸਮਸਿਆ ਨੂਮ ਸਿਆਸੀ ਰੰਗਤ ਦੇ ਕੇ ਪੰਜਾਬ ਅਤੇ ਖਾਸ ਕਰਕੇ ਪੰਜਾਬੀ ਨੌਜਵਾਨਾਂ ਨੂੰ ਦੁਨੀਆਂ ਭਰ ਵਿਚ ਬਦਨਾਮ ਕੀਤਾ ਗਿਆ। ਇਸ ਸਾਰੇ ਅਮਲ ਵਿਚ ਕਾਂਗਰਸ ਅਤੇ ਆਮ ਫਾਰਟੀ ਨੇ ਪੰਜਾਬੀ ਨੋਜਵਾਂ ਅਤੇ ਖਾਸ ਕਰਕੇ ਸਿਖ ਨੌਜਵਾਨਾ ਨੂੰ ਰੱਜ ਕੇ ਭੰਡਿਆ। ਨਸ਼ਿਆਂ ਦ ੀਸਮੱਸਿਆ ਜਿਥੋਂ ਤੱਕ ਗੰਭੀਰ ਸੀ ਉਸ ਗੰਭੀਰਤਾ ਨੂੰ ਸਮਝਦਿਆ ਸਰਦਾਰ ਪਰਕਾਸ਼ ਸਿੰਘ ਬਾਦਲ ਦੀ ੳਗਵਾਈ ਵਾਲੀ ਅਕਾਲੀ ਭਾਜਪਾਂ ਸਰਕਾਰ ਨੈ ਵੱਡੇ ਹੰਭਲੇ ਮਾਰੇ ੳਤੇ ਨਸ਼ਿਆਂ ਨੂੰ ਜੜੋਨ ਪੁੱਟਣ ਲਈ ਵਾਰ ਆਨ ਡਰਗਜ਼ ਚਲਾਈ ਜਿਸ ਦੇ ਮਗ਼ਬੂਤ ਨਤੀਜੇ ਸਾਹਮਣੇ ਆਏ।
ਸਰਦਾਰ ਭੂੰਦੜ ਨੇ ਕਿਹਾ ਕਿ ਕਾਂਗਰਸ ਪਾਰਟੀ ਅਤੇ ਆਪ ਜਿਹਨਾਂ ਨੇ ਪੰਜਾਬੀਆਂ ਨੂੰ ਬਦਨਾਮ ਕਰਕੇ ਸਭ ਤੋਂ ਵਧ ਸਿਆੳੀ ਲਾਹਾ ਲੈਣ ਦੀਆਂ ਸਾਜ਼ਿਸ਼ਾਂ ਰਚੀਆਂ ਸਨ ੳਜ ਉਹ ਨਸ਼ਿਆਂ ਦੇ ਮਾਮਲੇ ਉਤੇ ੋ ੁਹਨਾਂ ਦੇ ਮੂੰਹਾਂ ੳਤੇ ਛਿਕਲੀਆਂ ਲਗੀਆਂ ਹੋਈਆਂ ਹਨ ਤੇ ਉਹਨਾਂ ਨੂੰ ਪੂਰਨ ਚੁਪ ਸਾਧੀ ਹੋਈ ਹੈ। ਕੲਲ ਸ਼੍ਰੋਮਣੀ ਅਕਾਲੀ ਦਲ ਵਲ ਸਰਕਾਰ ਉਤੇ ਗਏ ਖੇ ਹਮਲੇ ਤੋਂ ਬਾਅਦ ਹੀ ਸਰਕਾਰ ੳਾਂਪਣੀ ਚੁਫ ਤੋੜਣ ਤੇ ਮਜਬੂਰ ਹੋਈ। ਸਰਦਾਰ ਭੂੰਦੜ ਨੇ ਕਿਹਾ ਕਿ ਅਜ ਸਰਕਾਰੀ ਬੁਲਾਂਰੇ ਨੇ ਇਸ ਮੁਦੇ ਉਤੇ ਰੱਜ ਕੇ ਝੂਠ ਬੋਲਿਆ ਅਤੇ ਸ਼ੋਮਣੀ ਅਕਾਲੀ ਦਲ ਦੇ ਸਵਾਲਾਂ ਦਾ ਕੋਈ ਜਵਾਬ ਨੇ ਦੇ ਸਕਿਆ। ਇਹ ਪੁਛੇ ਜਾਣ ਉਤੇ ਕਿ ਚਾਰ ਹਫਤਿਆਂ ਅੰਦਰ ਨਸ਼ਿਆਂ ਦੀ ਸਮਸਿਆ ਹਾਲ ਕਰਨ ਦੇ ਦਾਅਵੇ ਹੇਠ ਹੁਣ ਤਕ ਕਿੰਨੇ ਨੌਜਵਾਨਾਂ ਨੂੰ ਨਸ਼ੇ ਛਡਣੇ ਪਰੋਗਰਾਮ ਹੇਠ ਲਆਂਦਾ ਗਿਆ ਹੈ ਥਾ ਸਕਾਰੀ ਬੁਲਾਰੇ ਨੇ ਪੱਲਾ ਝਾੜਣ ਲਈ ਆਖ ਦਿਤਾ ਕਿ ਨਸ਼ਾ ਛੁਡਾਉਣ ਵਿਚ ਕਈ ਵਰ੍ਹੇ ਲੲਗ ਜਾਂਦੇ ਹਨ। ਪਰ ਉਹਨਾਂ ਨੂੰ ਪੁਛਿਆ ਇਹ ਗਿਆ ਸੀ ਕਿ ਕਿੰਨੇ ਨੌਜਵਾਨਾ ਤੋਂ ਨਸ਼ਾ ਛੁਡਵਾਉਣਲਈ ਲਾਂਜ ਅਤੇ ਹੋਰ ਪ੍ਰੋਗਰਾਮਾ ਅਧੀਨ ਲਿਆਂਦਾ ਗਿਆ ਹੈ। ਕੀ ਇਲਾਜ ਸ਼ੁਰੂ ਕਰਨ ਨੂੰ ਭੀ ਕਈ ਸਾਲ ਲਗ ਜਾਂਦੇ ਹਨ। ਸਰਕਾਰ ਨੂੰ ਚਾਹੀਦਾ ਹੈ ੀ ਉਹ ਲੋਕਾਂ ਨੂੰ ਦਸੇ ਕਿ ਜਿਹੜੇ ਪੰਜਾਵ ਦੇ 70 ਫੀ ਸਦੀ ਨੌਜਵਾਨਾ ਨੂੰ ਨਸ਼ਿਆਂ ਤੋਂ ਪ੍ਰਭਾਵਤ ਹੋਣ ਦਾ ਢੰਡੋਰਾ ਪਿਟਆ ਗਿਆ ਸੀ ਅਤੇ ਜਿਹਨਾਂ ਦੀ ਗਿਣਤੀ 70 ਫੀ ਸਦੀ ਦੇ ਹਿਸਾਬ ਨਾਲ ਦੋ ਕਰੋੜ ਦਸ ਲਖ ਬਣਦੀ ਹੈ ਉਹਨਾਂ ਵਿਚੋ ਕਿੰਨਿਆਂ ਦਾ ਇਲਾਜ ਸੂਰੂ ਕੀਤਾ ਗਿਆ ਹੈ। ਇਸ ਸਵਾਲ ਦਾ ਜਵਾਬ ਸਰਕਾਰ ਨੇ ਨਾ ਦਿੱਤਾ ਤੇ ਨਾ ਹੀ ਉਹ ਦੇ ਸਕਦੀ ਹੈ ਕਿੳੋਂਕਿ ਉਹ ਇਸ ਵਿਸ਼ੈ ਉਤੇ ਝੂਠ ਤੂਫਾਨ ਬੋਲ ਕੇ ਫਸੀ ਹੋਈ ਹੈ।
ਸ ਭੂੰਦੜ ਨੇ ਕਿਹਾ ਇਕ ਨਿਸ਼ਆਂ ਦੇ ਮੁਦੇ ਉਤੇ ਸਰਕਾਰ ਦੀ ਘੰਭੀਰਤਾ ਦਾ ਅੰਦਾਜ਼ਾ ਇਸ ਗਲ ਤੋਂ ਲਾਇਆ ਜਾ ਸਕਦਾ ਕਿ ਜਿਹੜੇ ਨੀਸ਼ਆਂ ਦੇ ਧੰਦੇ ਵਿਚ ਸ਼ਾਮਿਲ ਹੋਣ ਕਾਰਣ ਮੁਕਦਮੇ ਚਲ ਰਹੇ ਹਨ ਉਹਨਾਂ ਨੂੰ ਭਾਹਰਲੇ ਮੁਲਕਾਂ ਤੋਂ ਗ੍ਰਿਫਤਾਰ ਕੲਰਕੇ ਭਾਰਤ ਲਿਆਉਣ ਲਈ ਉਹਨਾਂ ਮੁਲਕਾਂ ਮੰਗ ਿਗਈ ਜਾਣਕਾਰੀ ਭੀ ਉਹਨਾਂ ਮੁਲਕਾਂ ਨੂੰ ਨਹ ਿਦਤੀ ਗਈ ਹੈ।
ਸਰਦਾਰ ਭੂੰਦੜ ਨੇ ਕਿਹ ਕਿ ਆਮ ਆਦਮੀ ਪਾਰਟੀ ਜਿਸਨੇ ਨਸ਼ਿਆਂ ਦੇ ਮੁਦੇ ਉਤੇ ਧਮੱਚੜ ਚੁਕਿਆ ਹੋਇਆ ਸੀ ਉਹ ਚੋਣਾਂ ਖਤਮ ਹੂੰਦੇ ਸਾਰ ਹੀ ਇਸ ਮਸਲੇ ਉਤੇ ਪੂਰੀ ਤਰਾਂ ਗੁੰਗੀ ਬਣੀ ਹੋਈ ਹੈ। ਇਸ ਤੋ ਇਹ ਸਾਫ ਜ਼ਾਹਿਰ ਹੈ ਕਿ ਇਹਨਾਂਪਾਰਟੀਆਂ ਨੇ ਨਸ਼ੇ ਦੇ ਮੁੱਦੇ ਉਤੇ ਕੇਵਲ ਤੇ ਕੇਵਲ ਆਪਣੀ ਸਿਆਸੀ ਮੁਫਾਦਾਂ ਲਈ ਪੰਜਾਬੀ ਨੌਜਵਾਨਾਂ ਨੂੰ ਦੁਨੀਆਂ ਭਰ ਵਿਚ ਭੰਡਿਆ ਜਿਸ ਲਈ ਲਈ ਉਹਨਾਂ ਨੂੰ ਪੰਜਾਬੀਆਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ

