ਪਟਿਆਲਾ

ਸੈਂਟਰਲ ਯੂਨੀਵਰਸਿਟੀ ਪੰਜਾਬ, ਬਠਿੰਡਾ ਨੇ ਡਾ. ਹਰਪਾਲ ਸਿੰਘ ਪੰਨੂ ਨੂੰ ਦਿੱਤੀ ਪ੍ਰੋਫੈਸਰਸ਼ਿਪ

ਪਟਿਆਲਾ, 3 ਮਈ (ਮਧੂਸਾਰ ਬਿਊਰੋ) ਡਾ. ਗੁਰਮੀਤ ਸਿੰਘ ਸਿੱਧੂ ਮੁਖੀ ਧਰਮ ਅਧਿਐਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪ੍ਰੈੱਸ-ਨੋਟ ਜਾਰੀ ਕਰਦਿਆਂ ਦੱਸਿਆ ਕਿ ਸੈਂਟਰਲ ਯੂਨੀਵਰਸਿਟੀ ਪੰਜਾਬ, ਬਠਿੰਡਾ ਨੇ ਵਿਭਾਗ ਦੇ ਡਾ. ਹਰਪਾਲ ਸਿੰਘ ਪੰਨੂ ਨੂੰ ਪੰਜ ਸਾਲ ਲਈ ਪ੍ਰੋਫੈਸਰ ਵੱਜੋਂ ਨਿਯੁਕਤੀ ਦੀ ਪੇਸ਼ਕਸ਼ ਕੀਤੀ ਹੈ। ਕੇਂਦਰ ਸਰਕਾਰ ਵੱਲੋਂ ਸਥਾਪਤ ਗੁਰੁ ਗੋਬਿੰਦ ਚੇਅਰ ਦੇ ਉਹ ਮੋਢੀ ਚੇਅਰਮੈਨ ਹੋਣਗੇ।

ਸੋਲਾਂ ਕਿਤਾਬਾਂ ਦੇ ਕਰਤਾ ਪ੍ਰੋਫੈਸਰ ਪੰਨੂ 37 ਸਾਲ ਅਧਿਆਪਨ ਕਰਦਿਆਂ ਵਿਭਾਗ ਦੇ ਮੁਖੀ, ਡੀਨ ਰਿਸਰਚ ਅਤੇ ਦੇਸ ਵਿਦੇਸ ਦੀਆਂ ਯੂਨੀਵਰਸਿਟੀਆਂ ਦੇ ਵਿਜ਼ਿਟਿੰਗ ਪ੍ਰੋਫੈਸਰ ਰਹਿ ਚੁੱਕੇ ਹਨ। ਠ।ਜ ਗਜ਼ਕਿਪਹ :ਙਭਹਟੋਡ;ਂਹ, ਗਡਂਨਕਬਕ ਦ/ ਡਟਡਦਨਕੋਓਹ ੋਜ/ ਜਭ ਨਸ/ 1983 ਡਟੁ ਠ।ਜ ਡਝ; :ਙਭਹਟੋਡ;ਂਹ ਡਟੁ ਪਸ”ੋ ਨਡਯਨਕਗÂ ਘੋਸਹ ਜ’ਝ/ ;ਭ. ਨਗ਼ ਿÂਬਥ ਠ।ਜ ;/ਟਕ ਾ।Âਸਹ ਠ।ਗੋਜ਼ਸ ਗ।ਭੋ ਡਭ:।Âਸ ਗਤ’ਚ?;ੋ ਟ’ਿਅ Âਜ਼ਾ Âੋਦ/ ਜਭ. ਉਹ ਗੁਰੁ ਗੋਬਿੰਦ ਸਿੰਘ ਜੀ ਦੀ ਮਨੁਖਤਾ ਨੂੰ ਦੇਣ ਉਪਰ ਸਰਬਪੱਖੀ ਖੋਜ ਕਰਨਗੇ।ਵਿਭਾਗ ਦੇ ਅਧਿਆਪਕਾਂ, ਮੁਲਾਜ਼ਮਾਂ ਅਤੇ ਵਿਦਿਆਰਥੀਆਂ ਨੇ ਇਸ ਨਿਯੁਕਤੀ ਮੌਕੇ ਖੁਸ਼ੀ ਸਾਂਝੀ ਕੀਤੀ। ਵਿਭਾਗ ਦੇ ਮੁਖੀ ਮੂੰਹ ਮਿਠਾ ਕਰਾਂਉਂਦੇ ਹੋਏ।

Leave a Reply

Your email address will not be published. Required fields are marked *