ਥਾਪਰ ਕਾਲਜ ਦੀ ਵਿਦਿਆਰਥਣ ਨੇ ਕੀਤੀ ਖੁਦਕਸ਼ੀ
ਪਟਿਆਲਾ 16 ਜੁਲਾਈ (ਮਧੂਸਾਰ ਬਿਊਰੋ) ਪਟਿਆਲਾ ਦੇ ਥਾਪਰ ਕਾਲਜ ਵਿਚ ਪੜ੍ਹਨ ਵਾਲੀ ਸੁਮੀਤ ਕੌਰ ਨਾਮਕ ਲੜਕੀ ਦੀ ਲਾਸ਼ ਨਾਭਾ ਰੋਡ ਤੇ ਸਥਿਤ ਭਾਖੜਾ ਨਹਿਰ ‘ਚੋਂ ਬਰਾਮਦ ਹੋਈ।
ਜਾਣਕਾਰੀ ਮੁਤਾਬਕ ਸਵੇਰੇ ਮ੍ਰਿਤਕ ਦੇਹ ਗੋਤਾਖੋਰਾਂ ਨੇ ਨਹਿਰ ‘ਚੋ ਕਢੀ ਲੜਕੀ ਦੇ ਕੋਲੋਂ ਥਾਪਰ ਕਾਲਜ ਦਾ ਸਨਾਖਤੀ ਕਾਰਡ ਮਿਲਿਆ ਹੈ, ਜਿਸ ਤੋਂ ਲੜਕੀ ਦੀ ਪਹਿਚਾਣ ਹੋ ਸਕੀ ਲੜਕੀ ਖਰੜ ਦੇ ਪਿੰਡ ਸਵਾੜਾ ਦੀ ਰਹਿਣ ਵਾਲੀ ਹੈ ।

