ਪਟਿਆਲਾ

4 ਪੀ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ੍ਹ, 29 ਅਗਸਤ (ਮਧੂਸਾਰ ਬਿਊਰੋ) ਪੰਜਾਬ ਸਰਕਾਰ ਨੇ ਅੱਜ 4 ਪੀ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ/ਤੈਨਾਤੀਆਂ ਦੇ ਹੁਕਮ ਜਾਰੀ ਕੀਤੇ ਹਨ।

ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਪੀ.ਪੀ.ਐਸ ਅਧਿਕਾਰੀਆਂ ਵਿਚ ਰਣਬੀਰ ਸਿੰਘ ਨੂੰ ਐਸ.ਪੀ/ਪੜਤਾਲ ਸ੍ਰੀ ਮੁਕਤਸਰ ਸਾਹਿਬ, ਰੁਪਿੰਦਰ ਕੁਮਾਰ ਨੂੰ ਐਸ.ਪੀ./ਸਪੈਸ਼ਲ ਬ੍ਰਾਂਚ ਲੁਧਿਆਣਾ (ਦਿਹਾਤੀ), ਹਰਿੰਦਰਪਾਲ ਸਿੰਘ ਨੂੰ ਐਸ.ਪੀ./ਟ੍ਰੈਫਿਕ ਬਠਿੰਡਾ, ਵਿਪਿੰਨ ਚੌਧਰੀ ਨੂੰ ਐਸ.ਪੀ./ਪੜਤਾਲ ਬਟਾਲਾ ਅਤੇ ਸੁੱਬਾ ਸਿੰਘ ਨੂੰ ਐਸ.ਪੀ./ਓਪਰੇਸ਼ਨਜ ਗੁਰਦਾਸਪੁਰ ਵਿਖੇ ਤੈਨਾਤ ਕੀਤਾ ਗਿਆ ਹੈ।

Leave a Reply

Your email address will not be published. Required fields are marked *