ਪਟਿਆਲਾ

ਉਮਰਾਉ ਸਿੰਘ ਨੂੰ ਸੁਰੱਖਿਆ ਅਤੇ ਰਣਨੀਤੀ ਵਿਭਾਗ ਦਾ ਮੁਖੀ ਬਣਾਇਆ

ਪਟਿਆਲਾ 18 ਜਨਵਰੀ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ-ਚਾਂਸਲਰ ਡਾ. ਬੀ. ਐੱਸ. ਘੁੰਮਣ ਵੱਲੋਂ ਪ੍ਰੋਫੈਸਰ ਉਮਰਾਉ ਸਿੰਘ ਨੂੰ ਸੁਰੱਖਿਆ ਅਤੇ ਰਣਨੀਤੀ ਵਿਭਾਗ ਦਾ ਮੁਖੀ ਬਣਾਇਆ ਗਿਆ ਹੈ। ਇਹ ਕਾਰਜਕਾਲ ਤਿੰਨ ਸਾਲ ਲਈ ਹੋਵੇਗਾ।

ਪੰਜਾਬੀ ਯੂਨੀਵਰਸਿਟੀ ਤੋਂ ਹੀ ਐਮ.ਏ. ਵਿਚ ਗੋਲਡ ਮੈਡਲਿਸਟ ਪ੍ਰੋ. ਉਮਰਾਉ ਸਿੰਘ ਨੇ ਹੁਣ ਤਕ ਛੇ ਵਿਦਿਆਰਥੀਆਂ ਨੂੰ ਪੀ-ਐੱਚ. ਡੀ ਕਰਵਾਈ ਹੈ ਅਤੇ ਉਨ੍ਹਾਂ ਦੇ ਖੋਜ਼ ਪੱਤਰ ਕਈ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਰਸਾਲਿਆਂ ਵਿਚ ਛਪ ਚੁੱਕੇ ਹਨ।

Leave a Reply

Your email address will not be published. Required fields are marked *