ਪੰਜਾਬਪਟਿਆਲਾ

ਯੂਥ ਅਕਾਲੀ ਦਲ ਸਨੋਰ ਦੀ ਟੀਮ ਨੇ ਕੀਤਾ ਕੀਤਾ ਮਜੀਠੀਆ ਅਤੇ ਵਿਧਾਇਕ ਚੰਦੂਮਾਜਰਾ ਨੂੰ ਸਨਮਾਨਤ

-ਵਿਧਾਇਕ ਚੰਦੂਮਾਜਰਾ ਦਾ ਐਲਾਨ ਸਰਕਾਰ ਦੀ ਵਾਆਦਾ ਖਿਲਾਫੀ ਲਈ ਬਾਹਰ ਨਹੀਂ ਸਗੋਂ ਵਿਧਾਨ ਸਭਾ ਵਿਚ ਵੀ ਸਰਕਾਰ ਨੂੰ ਘੇਰਾਂਗੇ
-ਵਿਧਾਇਕ ਚੰਦੂਮਾਜਰਾ ਨਾਲ ਕੀਤੀ ਵਿਸ਼ੇਸ਼ ਮੀਟਿੰਗ
ਪਟਿਆਲਾ, 29 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ) ਆਪਣੀ ਪÎਟਿਆਲਾ ਫੇਰ ਦੇ ਦੌਰਾਨ ਅੱਜ ਯੂਥ ਅਕਾਲੀ ਦਲ ਦੇ ਇੰਚਾਰਜ਼ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਹਲਕਾ ਸਨੋਰ ਦੇ ਵਿਧਾਇਕ ਯੂਥ ਅਕਾਲੀ ਦਲ ਸਕੱਤਰ ਜਨਰਲ ਹਰਿੰਦਰਪਾਲ ਸਿੰੰਘ ਚੰਦੂਮਾਜਰਾ ਦੇ ਘਰ ਪਹੁੰਚੇ ਅਤੇ ਵਿਧਾਇਕ ਚੰਦੂਮਾਜਰਾ ਨਾਲ ਮੀਟਿੰਗ ਕੀਤੀ।

ਯੂਥ ਅਕਾਲੀ ਦਲ ਹਲਕਾ ਸਨੌਰ ਵੱਲੋਂ ਸ੍ਰੀ ਮਜੀਠੀਆ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਵਿਧਾਇਕ ਚੰਦੂਮਾਜਰਾ ਨੇ ਐਲਾਨ ਕੀਤਾ ਕਿ ਸਰਕਾਰ ਵੱਲੋਂ ਨੋਜਵਾਨਾ, ਕਿਸਾਨਾ ਅਤੇ ਬਾਕੀ ਦੇ ਵਰਗਾਂ ਨੇ ਕੀਤੇ ਗਏ ਵਾਅਦੇ ਪੁਰੇ ਨਾ ਕਰਨ ‘ਤੇ ਨਾ ਕੇਵਲ ਸੜ•ਕਾਂ ਸਗੋਂ ਵਿਧਾਨ ਸਭਾ ਦੇ ਅੰਦਰ ਵੀ ਘੇਰਾਂਗੇ। ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਯੂਥ ਅਕਾਲੀ ਦਲ ਨੇ ਹਮੇਸ਼ਾ ਹੀ ਲੋਕਾਂ ਨੂੰ ਹੱਕ ਦਿਵਾਉਣ ਲਈ ਅੱਗੇ ਹੋ ਕੇ ਲੜਾਈ ਲੜੀ ਹੈ। ਇਸ ਤੋਂ ਪਹਿਲਾਂ ਯੂਥ ਵਿੰਗ ਦੇ ਇੰਚਾਰਜ਼ ਬਿਕਰਮ ਸਿੰਘ ਮਜੀਠੀਆ ਵੱਲੋਂ ਹਲਕਾ ਸਨੋਰ ਦੇ ਯੂਥ ਅਕਾਲੀ ਦਲ ਦੇ ਆਹੁਦੇਦਾਰਾਂ ਨਾਲ ਮੀਟਿੰਗ ਕੀਤੀ ਅਤੇ ਨਿਰਦੇਸ਼ ਜਾਰੀ ਕੀਤੇ ਕਿ ਸਰਕਾਰ ਵੱਲੋਂ ਪੰਜਾਬ ਦੇ ਨੌਜਵਾਨਾ ਨਾਲ ਕੀਤੀ ਗਈ ਵਾਆਦਾ ਖਿਲਾਫੀ ਦੇ ਲਈ ਸਰਕਾਰ ਨੂੰ ਘੇਰਨ ਤਾਂ ਕਿ ਪੰਜਾਬ ਦੇ ਨੌਜਵਾਨਾ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੋਣ ਤੋਂ ਬਚਾਇਆ ਜਾ ਸਕੇ। ਸ੍ਰ. ਮਜੀਠੀਆ ਨੇ ਕਿਹਾ ਕਿ ਇਹ ਪੰਜਾਬ ਦੇ ਨੋਜਵਾਨਾ ਦੇ ਭਵਿੱਖ ਦਾ ਸਵਾਲ ਹੈ ਅਤੇ ਪੰਜਾਬ ਨੌਜਵਾਨਾਂ ਨੂੰ ਨਿਆ ਦਿਵਾਉਣ ਲਈ ਯੂਥ ਅਕਾਲੀ ਦਲ ਅੱਗੇ ਹੋ ਕੇ ਲੜਾਈ ਲੜੇਗਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਐਗਜੈਕਟਿਵ ਮੈਂਬਰ ਜਰਨੈਲ ਸਿੰਘ ਕਰਤਾਪੁਰ, ਸਰਬਜੀਤ ਸਿੰਘ ਸਾਬੀ ਸਕੱਤਰ ਜਨਰਲ, ਸੁਖਦੀਪ ਸਿੰਘ ਸ਼ੁਕਾਰ ਪ੍ਰਧਾਨ, ਮਾਲਵਾ ਜੋਨ-2 ਦੇ ਪ੍ਰਧਾਨ ਸਤਬੀਰ ਸਿੰਘ ਖੱਟੜਾ, ਮਾਲਵਾ ਜੋਨ -3 ਦੇ ਪ੍ਰਧਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ, ਸਾਬਕਾ ਮੇਅਰ ਅਮਰਿੰਦਰ ਬਜਾਜ,ਯੂਥ ਅਕਾਲੀ ਦਲ ਸ਼ਹਿਰੀ ਅਵਤਾਰ ਹੈਪੀ, ਅਲ ਮੁਸਲਿਮ ਏ ਪੰਜਾਬ ਦੇ ਪ੍ਰਧਾਨ ਐਡਵੋਕੇਟ ਮੁਸਾ ਖਾਨ, ਰਣਜੀਤ ਸਿੰਘ ਰਾਣਾ, ਜਸਪਿੰਦਰ ਸਿੰਘ ਰੰਧਾਵਾ, ਜਸਵਿੰਦਰ ਸਿੰਘ ਮੋਹਣੀ ਭਾਂਖਰ, ਭਾਜਪਾ ਆਗੂ ਭਰਤ ਗੋਇਲ, ਸੁਖਬੀਰ ਅਬਲੋਵਾਲ, ਸੁਖਵਿੰਦਰਪਾਲ ਸਿੰਘ ਮਿੰਟਾ, ਸੰਦੀਪ ਸਿੰਘ ਰਾਜਾ ਤੁੜ, ਜਤਿੰਦਰ ਮੁਹੱਬਤਪੁਰ, ਬਲਜੀਤ ਸਿੰਘ ਚੰਦੂਮਾਜਰਾ, ਜਤਿੰਦਰ ਪਹਾੜੀਪੁਰ, ਸਤਨਾਮ ਸਿੰਘ ਸੱਤਾ, ਸੋਨੀ ਬਾਵਾ, ਕੁਲਵੰਤ ਸਿੰਘ ਫਰੀਦਪੁਰ, ਰਾਜਵੀਰ ਸਿੰਘ ਬੰਟੀ, ਰੁਪਿੰਦਰ ਸਿੰਘ ਕੱਕੇ, ਲਾਡੀ ਪਹਾੜੀਪੁਰ, ਜਸਪ੍ਰੀਤ ਸਿੰਘ ਬੱਤਾ, ਹਰਚੰਦ ਸਿੰਘ ਮਹਿਮੂਦਪੁਰ, ਕੁਲਦੀਪ ਸਿੰਘ ਸਰਪੰਚ ਚੌਰਾ, ਦੀਦਾਰ ਸਿੰਘ ਰੀਠਖੇੜੀ, ਹਰਮੇਲ ਸਿੰਘ ਬੋਸਰ, ਗੁਰਮੁੱਖ ਸਿੰਘ ਬੋਸਰ, ਬੀਬੀ ਮਹਿੰਦਰ ਕੌਰ, ਗੁਰਸੇਵਕ ਸਿੰਘ ਨੌਲੱਖਾ, ਲਾਲੀ ਧਾਲੀਵਾਲ, ਸੁਰਿੰਦਰ ਸਿੰਘ ਹਸਨਪੁਰ, ਸੁਖਦੇਵ ਸਿੰਘ ਅਲੀਪੁਰ, ਜਰਨੈਲ ਸਿੰਘ ਅਲੀਪੁਰ, ਜਸਵਿੰਦਰਪਾਲ ਸਿੰਘ ਚੱਢਾ, ਪਲਵਿੰਦਰ ਰਿੰਕੂ, ਲਾਲੀ ਮਹਿਮੁਦਪੁਰ, ਭੁਪਿੰਦਰ ਸਿੰਘ ਗਿੱਲ, ਰਵਿੰਦਰ ਸਿੰਘ ਹਰੀਕਾ,ਬੱਬਲ ਧਰੇੜੀ ਜੱਟਾਂ, ਕੌਂਸਲਰ ਦਲਵਿੰਦਰ ਸਿੰਘ, ਸੁਰਮੁੱਖ ਸਿੰਘ ਦੋਣ ਆਦਿ ਵਿਸ਼ੇਸ ਤੌਰ ਹਾਜ਼ਰ ਸਨ।

Leave a Reply

Your email address will not be published. Required fields are marked *