ਕੰਟੇਨਮੈਂਟ ਜ਼ੋਨ ਦੀ ਸਫ਼ਾਈ ਤੇ ਸੈਨੇਟਾਈਜੇਸ਼ਨ ਦੇ ਕੰਮ ’ਚ ਡਟੇ ਨਗਰ ਨਿਗਮ ਦੇ ਕਰਮਚਾਰੀ
ਸਫ਼ਾਈ ਕਰਮਚਾਰੀਆਂ ਦੀ ਸਿਹਤ ਸੁਰ¾ਖਿਆ ਨਿਗਮ ਦੀ ਜ਼ਿੰਮੇਵਾਰੀ, ਕੰਟੇਨਮੈਂਟ ਜ਼ੋਨ ’ਚ ਸਫ਼ਾਈ ਕਰਨ ਵਾਲਿਆਂ ਨੂੰ ਦਿ¾ਤੀਆਂ ਪੀ.ਪੀ.ਈ. ਕਿ¾ਟਾਂ : ਪੂਨਮਦੀਪ ਕੌਰ
ਕਰਫ਼ਿਊ ਦੌਰਾਨ ਸ਼ਹਿਰ ਨੂੰ ਸਾਫ਼ ਸੁਥਰਾ ਰ¾ਖਣ ਲਈ ਸਫ਼ਾਈ ਕਰਮਚਾਰੀ ਨਿਭਾ ਰਹੇ ਹਨ ਅਹਿਮ ਡਿਊਟੀ : ਕਮਿਸ਼ਨਰ
ਪਟਿਆਲਾ, 20 ਅਪ੍ਰੈਲ (ਰਮਨਦੀਪ/ਮਧੂਸਾਰ ਬਿਊਰੋ) ਪਟਿਆਲਾ ਸ਼ਹਿਰ ਵਿ¾ਚ ਕੋਵਿਡ-19 ਪਾਜ਼ੀਟਿਵ ਮਰੀਜ਼ ਆਉਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵ¾ਲੋਂ ਕੁਝ ਖੇਤਰਾਂ ਨੂੰ ਕੰਟੇਨਮੈਂਟ ਜ਼ੋਨ ਐਲਾਨ ਦਿ¾ਤਾ ਗਿਆ þ ਅਤੇ ਉਥੇ ਸਿਹਤ ਵਿਭਾਗ ਤੇ ਨਗਰ ਨਿਗਮ ਦੀਆਂ ਟੀਮਾਂ ਵ¾ਲੋਂ ਲਗਾਤਾਰ ਖੇਤਰਾਂ ਨੂੰ ਸੈਨੇਟਾਈਜ਼ ਕਰਨ ਦਾ ਕੰਮ ਜਾਰੀ।
ਜਾਣਕਾਰੀ ਦਿੰਦਿਆ ਨਗਰ ਨਿਗਮ ਦੇ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਨੇ ਦ¾ਸਿਆ ਕਿ ਪਿਛਲੇ ਦਿਨੀਂ ਸਫ਼ਾਬਾਦੀ ਗੇਟ ਤੇ ਕਿਤਾਬਾਂ ਵਾਲੇ ਬਾਜ਼ਾਰ ਏਰੀਏ ਵਿਚੋਂ ਕੁਝ ਵਿਅਕਤੀਆਂ ਦੀ ਕੋਵਿਡ-19 ਰਿਪੋਰਟ ਪਾਜ਼ੀਟਿਵ ਆਈ ਸੀ ਜਿਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਿਆ ਖੇਤਰ ਨੂੰ ਕੰਟੇਨਮੈਂਟ ਜ਼ੋਨ ਐਲਾਨ ਕੇ ਸੀਲ ਕਰ ਦਿ¾ਤਾ ਸੀ ਅਤੇ ਸਿਹਤ ਵਿਭਾਗ ਤੇ ਨਗਰ ਨਿਗਮ ਦੇ ਮੁਲਾਜ਼ਮਾਂ ਵ¾ਲੋਂ ਖੇਤਰਾਂ ਨੂੰ ਸੈਨੇਟਾਈਜ਼ ਕਰਨ ਦਾ ਕੰਮ ਸ਼ੁਰੂ ਕਰ ਦਿ¾ਤਾ ਗਿਆ ਸੀ।
ਸ੍ਰੀਮਤੀ ਪੂਨਮਦੀਪ ਕੌਰ ਨੇ ਦ¾ਸਿਆ ਕਿ ਸਫ਼ਾਬਾਦੀ ਗੇਟ ਤੇ ਕਿਤਾਬਾਂ ਵਾਲੇ ਬਾਜ਼ਾਰ ਦੀਆਂ ਗਲੀਆਂ ਅਤੇ ਹੋਰ ਜਨਤਕ ਸਥਾਨਾਂ ਨੂੰ ਨਗਰ ਨਿਗਮ ਦੇ ਕਰਮਚਾਰੀਆਂ ਵ¾ਲੋਂ ਜਿਥੇ ਸੈਨੇਟਾਈਜ਼ ਕੀਤਾ ਜਾ ਰਿਹਾ þ ਉਥੇ ਹੀ ਸਾਫ਼-ਸਫ਼ਾਈ ਦਾ ਕੰਮ ਵੀ ਲਗਾਤਾਰ ਜਾਰੀ þ। ਉਨ੍ਹਾਂ ਦ¾ਸਿਆ ਕਿ ਨਿਗਮ ਮੁਲਾਜ਼ਮਾਂ ਦੀ ਸੁਰ¾ਖਿਆ ਦੀ ਜਿੰਮੇਵਾਰੀ ਨਿਗਮ ਦੀ þ ਇਸ ਲਈ ਕੰਟੇਨਮੈਂਟ ਜ਼ੋਨ ਵਿ¾ਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਪੀ.ਪੀ.ਈ. ਕਿ¾ਟਾਂ ਦਿ¾ਤੀਆਂ ਗਈਆਂ ਹਨ ਤਾਂ ਜੋ ਉਹ ਪੂਰੇ ਸੁਰ¾ਖਿਅਤ ਹੋਕੇ ਆਪਣੀ ਡਿਊਟੀ ਨਿਭਾਅ ਸਕਣ ਅਤੇ ਨਾਲ ਹੀ ਮੁਲਾਜ਼ਮਾਂ ਦੀ ਥਰਮਲ ਸਕੈਨੀ ਵੀ ਕੀਤੀ ਜਾ ਰਹੀ þ। ਕਮਿਸ਼ਨਰ ਨੇ ਦ¾ਸਿਆ ਕਿ ਮੁਲਾਜ਼ਮਾਂ ਵ¾ਲੋਂ ਜਿਥੇ ਖੇਤਰ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ þ ਉਥੇ ਹੀ ਨਾਲੋਂ ਨਾਲ ਸਫ਼ਾਈ ਦਾ ਕੰਮ ਵੀ ਜਾਰੀ þ।
ਕਮਿਸ਼ਨਰ ਨਗਰ ਨਿਗਮ ਨੇ ਦ¾ਸਿਆ ਕਿ ਨਿਗਮ ਵ¾ਲੋਂ ਕਰਫਿਊ ਦੌਰਾਨ ਸ਼ਹਿਰ ਨੂੰ ਸਾਫ਼ ਸੁਥਰਾਂ ਰ¾ਖਣ ਲਈ ਸਾਰੇ ਵਾਰਡਾਂ ਵਿ¾ਚ ਸਫ਼ਾਈ ਕਰਵਾਈ ਜਾ ਰਹੀ þ ਅਤੇ ਸਫ਼ਾਈ ਕਰਮਚਾਰੀ ਮੁਸ਼ਕਿਲ ਹਾਲਤਾਂ ਵਿ¾ਚ ਪੂਰੀ ਮਿਹਨਤ ਨਾਲ ਸ਼ਹਿਰ ਨੂੰ ਸਾਫ਼-ਸੁਥਰਾ ਰ¾ਖਣ ਲਈ ਅਹਿਮ ਡਿਊਟੀ ਦੇ ਰਹੇ ਹਨ। ਉਨ੍ਹਾਂ ਪਟਿਆਲਾ ਵਾਸੀਆਂ ਨੂੰ ਅਪੀਲ ਕਰਦਿਆ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਸਰਕਾਰ ਵ¾ਲੋਂ ਦਿ¾ਤੀਆਂ ਜਾਂਦੀਆਂ ਹਦਾਇਤਾ ਦੀ ਪਾਲਣਾ ਕੀਤੀ ਜਾਵੇ ਅਤੇ ਕਰਫਿਊ ਦੌਰਾਨ ਬੇਲੋੜੀ ਆਵਾਜਾਈ ਕਰਕੇ ਕਾਨੂੰਨ ਨੂੰ ਹ¾ਥ ਵਿ¾ਚ ਨਾ ਲਿਆ ਜਾਵੇ। ਉਨ੍ਹਾਂ ਕਿਹਾ ਕਿ ਨਗਰ ਨਿਗਮ ਜ਼ਿਲ੍ਹਾ ਪ੍ਰਸਾਸ਼ਨ ਦੇ ਸਹਿਯੋਗ ਨਾਲ ਸ਼ਹਿਰ ਵਾਸੀਆਂ ਨੂੰ ਹਰ ਸੰਭਵ ਸਹੂਲਤ ਮੁਹ¾ਈਆ ਕਰਵਾਉਣ ਲਈ ਯਤਨਸ਼ੀਲ þ ਜਿਸ ਲਈ ਸਟਾਫ਼ ਵ¾ਲੋਂ 24 ਘੰਟੇ ਡਿਊਟੀਆਂ ਦਿ¾ਤੀਆਂ ਜਾ ਰਹੀਆਂ ਹਨ।

