ਪਟਿਆਲਾ

ਜ਼ਿਲ੍ਹਾ ਭਾਜਪਾ ਇਕਾਈ ਨੇ ਹਰਿੰਦਰ ਕੋਹਲੀ ਦੀ ਅਗਵਾਈ ’ਚ ਮਨਾਇਆ ਸ਼ਹੀਦੀ ਦਿਹਾੜਾ

ਪਟਿਆਲਾ 23 ਮਾਰਚ (ਮਧੂਸਾਰ ਬਿਊਰੋ) ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਪਟਿਆਲਾ ਵੱਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਸ਼ਹੀਦ ਸਰਦਾਰ ਭਗਤ ਸਿੰਘ ਸੁਖਦੇਵ ਜੀ ਰਾਜਗੁਰੂ ਜੀ ਦੇ ਬੁੱਤ ਦੇ ਦਰਸਨ ਕੀਤੇ ਅਤੇ ਸ਼ਰਧਾਂਜਲੀ ਅਰਪਿਤ ਕੀਤੀ ਗਈ। ਇਹ ਪ੍ਰੋਗਰਾਮ ਯੁਵਾ ਮੋਰਚਾ ਦੇ ਪ੍ਰਧਾਨ ਪੰਕਜ ਕੋਹਲੀ ਦੀ ਪ੍ਰਧਾਨਗੀ ਅਤੇ ਜ਼ਿਲ੍ਹਾ ਪ੍ਰਧਾਨ ਹਰਿੰਦਰ ਕੋਹਲੀ ਦੀ ਅਗਵਾਈ ਹੇਠ ਕੀਤਾ ਗਿਆ।

ਇਂਸ ਮੌਕੇ ਅਭਿਸੇਕ ਧਵਨ ਡਿਪਟੀ ਚੀਫ ਭਾਜਪਾ ਯੁਵਾ ਮੋਰਚਾ ਪੰਜਾਬ ਇੰਚਾਰਜ ਭਾਜਪਾ ਯੁਵਾ ਮੋਰਚਾ ਪਟਿਆਲਾ ਸ਼ਹਿਰੀ ਅਤੇ ਪ੍ਰਦੇਸ ਬੁਲਾਰੇ ਭਾਜਪਾ ਭੁਪੇਸ ਅਗਰਵਾਲ, ਸੂਬਾ ਭਾਜਪਾ ਮੋਰਚਾ ਦੀ ਜਨਰਲ ਸਕੱਤਰ ਸੀਮਾ ਸ਼ਰਮਾ, ਸੰਜੇਵ ਕੁਮਾਰ ਦੇਵ ਜੀ, ਅਜੈ ਥਾਪਰ ਜੀ, ਜ?ਿਲ੍ਹਾ ਪਟਿਆਲਾ ਸਹਿਰੀ ਜਨਰਲ ਸਕੱਤਰ, ਬਲਵਿੰਦਰ ਸਿੰਘ, ਵਰੁਣ ਜੀ, ਮੰਡਲ ਪ੍ਰਧਾਨ ਰਮੇਸ ਕੁਮਾਰ ਪਹੁੰਚੇ। ਇਸ ਦੌਰਾਨ ਸੁਸਮਾ ਰਾਣੀ, ਮੀਤ ਪ੍ਰਧਾਨ, ਵਰੁਣ ਜਿੰਦਲ, ਰਮਨ ਸਰਮਾ, ਮੀਡੀਆ ਇੰਚਾਰਜ ਰਾਹੁਲ ਮਹਿਤਾ, ਸਕੱਤਰੇਤ ਸਤਨਾਮ ਸਿੰਘ ਵਿਰਕ, ਹਰਮੀਤ ਸਿੰਘ ਜੀ, ਬੀ ਸੀ ਮੋਰਚਾ ਮੋਹਨ ਲਾਲ ਰਾਮ ਧਾਰੀ ਜੀ, ਅਨਿਲ ਸਿੰਗਲਾ ਜੀ, ਮਹਲਾ ਮੋਰਚੇ ਦੇ ਬੁਲਾਰੇ ਲਵਲੀ ਅਰੋੜਾ ਜੀ, ਚਾਹਤ ਵਰਮਾ ਜੀ, ਕੇਸ ਮੰਗਲਾ, ਵਿਨੀਤ ਸਹਿਗਲ ਯੁਵਾ ਮੋਰਚਾ ਜਨਰਲ ਸ ਨੌਜਵਾਨ ਅਤੇ ਭਾਜਪਾ ਵਰਕਰ ਇੰਦਰ ਸਿੰਘ ਵਰੁਣ ਰਾਓ, ਗੁਰਪ੍ਰੀਤ ਸਿੰਘ, ਰਾਹੁਲ, ਹਰਪ੍ਰੀਤ ਸਿੰਘ, ਭੁਪੇਸ ਗੁਪਤਾ, ਰਾਹੁਲ ਦਲੇਆ, ਸੁਸ਼ਾਂਤ, ਆਦਿ ਹਾਜਰ ਸਨ।

Leave a Reply

Your email address will not be published. Required fields are marked *