ਪਟਿਆਲਾ

ਲੁੱਟ-ਖੋਹ ਕਰਨ ਵਾਲੇ ਗਿਰੋਹ ਦਾ ਪੁਲਿਸ ਵੱਲੋਂ ਪਰਦਾਫਾਸ਼

ਮਾਰੂ ਹਥਿਆਰਾਂ ਸਮੇਤ ਗਿਰੋਹ ਦੇ ਤਿੰਨ ਮੈਂਬਰ ਗਿ੍ਰਫਤਾਰ
ਪਟਿਆਲਾ 24 ਅਪ੍ਰੈਲ (ਅਕਾਸ਼ਦੀਪ ਜੱਬਲ/ਮਧੂਸਾਰ ਬਿਊਰੋ) ਮਾਨਯੋਗ ਐਸ.ਐਸ.ਪੀ. ਸਾਹਿਬ ਪਟਿਆਲਾ ਵਿਕਰਮਜੀਤ ਦੁੱਗਲ ਆਈ.ਪੀ.ਐਸ. ਜੀ ਦੇ ਦਿਸਾ ਨਿਰਦੇਸ ਤਹਿਤ ਅਤੇ ਸੀ। ਵਰੁਣ ਸਰਮਾ ਆਈ.ਪੀ.ਐਸ. ਕਪਤਾਨ ਪੁਲਿਸ (ਸਿਟੀ) ਪਟਿਆਲਾ ਦੀ ਨਿਗਰਾਨੀ ਪੁਲਿਸ ਪਾਰਟੀ ਨੇ ਲੁੱਟ ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਮਾਰੂ ਹਥਿਆਰਾਂ ਸਮੇਤ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗਿ੍ਰਫਤਾਰ ਕਰਨ ਵਿਚ ਸਫਲਤਾ ਹਾਸਲ ਕੀਤਾ ਹੈ।

ਜਾਣਕਾਰੀ ਅਨੁਸਾਰ ਸੌਰਵ ਜਿੰਦਲ ਸਰਵ ਜਿੰਦਲ ਡੀ.ਐਸ.ਪੀ. ਸਿਟੀ-2 ਪਟਿਆਲਾ ਦੀ ਅਗਵਾਈ ਹੇਠ ਇੰਸਪੈਕਟਰ ਹੈਰੀ ਓਪਾਰਾਏ ਮੁੱਖ ਅਫਸਰ ਥਾਣਾ ਤਿ੍ਰਪੜੀ ਪਟਿਆਲਾ ਵਲੋਂ ਮਿਤੀ 20.4,2021 ਨੂੰ ਪਿਸਤੌਲ ਦੀ ਨੋਕ ਪਰ ਖੋਹ ਕਰਨ ਵਾਲੇ ਗਿਰੋਹ ਦੇ 3 ਮੈਂਬਰ 1, ਸਨੀ ਪੁੱਤਰ ਓਮ ਪ੍ਰਕਾਸ ਵਾਸੀ # 27, ਗਲੀ ਨੰਬਰ 9 ਸੁਖਰਾਮ ਕਲੋਨੀ ਪਟਿਆਲਾ 2, ਅਸਵਨੀ ਕੁਮਾਰ ਪੁੱਤਰ ਲਖਮੀ ਚੰਦ ਵਾਸੀ ਮਕਾਨ ਨੰਬਰ 25) ਗਲੀ ਨੰਬਰ 4 ਭਾਰਤ ਨਗਰ ਪਟਿਆਲਾ ਅਤੇ 3. ਰੋਗਨ ਮੰਡਲ ਪੁੱਤਰ ਸੰਤੋਸ ਮੰਡਲ ਵਾਸੀ ਗਲੀ ਨੰਬਰ 5 ਭਾਰਤ ਨਗਰ ਪਟਿਆਲਾ ਨੂੰ ਮੁਕੱਦਮਾ ਨੰਬਰ 100 ਮਿਤੀ 20.4, 2024 ਅੱਧ 307,392, 34 ਆਈ.ਪੀ.ਸੀ. ਅਤੇ 25/54/59 ਅਸਲਾ ਐਕਟ ਥਾਣਾ ਤਿ੍ਰਪੜੀ ਪਟਿਆਲਾ ਵਿਚ ਗਿ੍ਰਫਤਾਰ ਕੀਤਾ ਗਿਆ ਹੈ, ਜਿਨ੍ਹਾਂ ਪਾਸੋਂ ਵਾਰਦਾਤ ਸਮੇਂ ਵਰਤੇ ਇਕ ਪਿਸਤੌਲ ਸਮੇਤ 2 ਜਿੰਦਾ ਕਾਰਤੂਸ ਅਤੇ ਇੱਕ ਦੋਸੀ ਕੋਟਾ 315 ਬੋਰ ਸਮੇਤ 2 ਜਿੰਦਾ ਕਾਰਤੂਸ ਅਤੇ ਇੱਕ ਮੋਟਰਸਾਇਕਲ ਅਤੇ ਪਹ ਕੀਤੇ ਮੋਬਾਇਲ ਸਾਮਦ ਮੋਬਾਇਲ ਅਤੇ ਨਗਦੀ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਸ੍ਰੀ ਸੌਰਵ ਜਿੰਦਲ ਡੀ.ਐਸ.ਪੀ. ਸਿਟੀ 2 ਪਟਿਆਲਾ ਜੀ ਨੂੰ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 29-4-2021 ਸ੍ਰੀ ਵਿਨੋਦ ਬਾਂਸਲ ਪੁੱਤਰ ਰਾਮਬਾਰਾ ਸਾਮਲ ਵਾਸੀ –50 ਮਜੀਠੀਆ ਇੰਨਕਲੇਰ ਨੇੜੇ 21 ਨੰਬਰ ਫਾਟਕ ਪਟਿਆਲਾ ਆਪਣੀ ਸਰਹਿੰਦ ਰੋਡ ਪਟਿਆਲਾ ਵਿਖੇ ਬਰਨਾਲਾ ਪੇਂਟ ਐਂਡ ਹਾਰਡ ਵੇਅਰ ਦੀ ਦੁਕਾਨ ਪਰ ਝੋਨਾ ਸੀ ਤਾਂ ਵਕਤ ਤੇ ਪੀ.ਐਮ ਪਰ ਉਸ ਦੀ ਦੁਕਾਨ ਪਰ ਤਿੰਨ ਨਾਂ-ਮਾਲੂਮ ਵਿਅਕਤੀ ਆਏ ਜਿਨਾ ਦੇ ਮੂੰਹ ਬੰਨੇ ਹੋਏ ਸੀ ਆਏ ਜਿੰਨਾ ਪਾਸ ਮਾਰ ਹਥਿਆਰ ਸਨ, ਜਿਨ੍ਹਾਂ ਨੇ ਆਉਂਦੇ ਸਾਰੇ ਹੀ ਵਿਰਦ ਬਾਸਲ ਨੂੰ ਗੋਲੀ ਮਾਰਨ ਦੀ ਕੋਸੀਸ ਕੀਤੀ ਅਤੇ ਦੁਕਾਨ ਵਿੱਚ ਵਿਖੇ ਮੁਕੱਦਮਾ ਨੰਬਰ 0 ਮਿਤੀ 24,2021 ਅੱਧ 307, 302, 34 ਆਈ.ਪੀ.ਸੀ. ਅਤੇ 25/54/59 ਅਸਲਾ ਐਕਟ ਥਾਣਾ ਕਿ੍ਰਪੜੀ ਪਟਿਆਲਾ ਦਰਜ ਰਜਿਸਟਰ ਕੀਤਾ ਗਿਆ ਸੀ। ਜੋ ਮਿਤੀ 21,42021 ਨੂੰ ਦੋਸੀ ਵਿਕਰਮ ਕੁਮਾਰ ਪਾਸਵਾਨ ਪੁੱਤਰ ਥਾਣਾ ਤਿ੍ਰਪੜੀ ਪਟਿਆਲਾ ਦੀ ਨਿਗਰਾਨੀ ਹੇਠ ਥਾਣਾ ਤਿ੍ਰਪੜੀ ਦੀ ਪੁਲਿਸ ਪਾਰਟੀ ਨੇ ਭਾਦਸੋਂ ਰੋਡ ਪਟਿਆਲਾ ਨੇੜੇ ਰਣਜੀਤ ਨਗਰ ਪਟਿਆਲਾ ਤੋਂ । ਸ, 2 ਅਸਵਨੀ ਅਤੇ 3. ਰਸਨ ਮੰਡਲ ਨੂੰ ਕਾਬੂ ਕੀਤਾ ਗਿਆ ਅਤੇ ਇਹਨਾਂ ਪਾਸੋਂ ਵਾਰਦਾਤ ਸਮੇਂ ਵਰਤੇ ਇੱਕ ਪਿਸਤੌਲ ਸਮੇਤ 2 ਜਿੰਦਾ ਕਾਰਤੂਸ ਅਤੇ ਇੱਕ ਦੇਸੀ ਕੱਟਾ 315 ਬੋਰ ਸਮੇਤ 2 ਜਿੰਦਾ ਕਾਰਤੂਸ ਅਤੇ ਇੱਕ  25,000  ਦੀ ਨਗਦੀ ਅਤੇ ਐਮ.ਆਈ. ਕੰਪਨੀ ਦਾ ਫੋਨ ਲੁੱਟ ਕੇ ਲੈ ਗਏ ਸੀ। ਜਿਸ ਸਬੰਧੀ ਥਾਣਾ ਤਿ੍ਰਪੜੀ ਪਟਿਆਲਾ ਰਾਧਾ ਕਿ੍ਰਸਨ ਪਾਵਨ ਵਾਲੀ ਸੁਖਰਾਮ ਕਰਨੀ ਪਟਿਆਲਾ ਨੂੰ ਕਾਬੂ ਕਰਕੇ ਉਸ ਇੱਕ ਮੋਟਰਸਾਇਕਲ ਅਤੇ 10  ਰੁਪਏ ਦੀ ਨਗਦੀ ਬਾਅਦ ਕਰਵਾਈ ਜਾ ਚੁੱਕੀ ਹੈ ਅਤੇ ਅੱਜ ਮਿਤੀ 244,2021 ਨੂੰ ਇੰਸਪੈਕਟਰ ਹੈਰੀ ਬੋਪਾਰਾਏ ਮੁੱਖ ਅਫਸਰ
ਮੋਟਰਸਾਇਕਲ ਅਤੇ ਖੂਹ ਕੀਤੇ ਮਸਾਇਲ ਅਤੇ ਨਗਦੀ ਬਾਮਦ ਕੀਤੀ ਗਈ। ਜੋ ਦੋਸੀ ਜੋਰ ਹਿਰਾਸਤ ਪੁਲਿਸ ਹਨ, ਜਿਹਨਾ ਪਾਸੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ। ਜੋ ਪੁੱਛ ਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਹੈ।    

Leave a Reply

Your email address will not be published. Required fields are marked *