ਪ੍ਰਧਾਨ ਗੁਰਦੀਪ ਸਿੰਘ ਸ਼ੇਖਪੁਰਾ ਵੱਲੋਂ ਬੀ.ਸੀ. ਵਿੰਗ ਦੀ ਜ਼ਿਲ੍ਹਾ ਜਥੇਬੰਦੀ ਦਾ ਐਲਾਨ
2022 ’ਚ ਬੀ.ਸੀ. ਵਿੰਗ ਦੀ ਅਹਿਮ ਭੂਮਿਕਾ ਸਦਕਾ ਸ਼ੋ੍ਰਮਣੀ ਅਕਾਲੀ ਸੱਤਾ ’ਚ ਕਰੇਗਾ ਵਾਪਸੀ : ਗੁਰਦੀਪ ਸਿੰਘ ਸ਼ੇਖਪੁਰਾ
ਸ਼ੋ੍ਰਮਣੀ ਅਕਾਲੀ ਦਲ ਨੇ ਹਮੇਸ਼ਾ ਰਾਜ ਨਹੀਂ ਸੇਵਾ ਨੂੰ ਦਿੱਤੀ ਪਹਿਲ
ਪਟਿਆਲਾ 6 ਜੁਲਾਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼ੋ੍ਰਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਹੀਰਾ ਸਿੰਘ ਗਾਬੜੀਆ ਦੇ ਦਿਸ਼ਾ ਨਿਰਦੇਸ਼ਾਂ ’ਤੇ ਬੀ.ਸੀ. ਵਿੰਗ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਗੁਰਦੀਪ ਸਿੰਘ ਸ਼ੇਖੂਪੂਰਾ ਨੇ ਬੀ.ਸੀ. ਵਿੰਗ ਜ਼ਿਲ੍ਹਾ ਦਿਹਾਤੀ ਦੀ ਜਥੇਬੰਦੀ ਦਾ ਐਲਾਨ ਕਰਦਿਆਂ ਕਿਹਾ ਕਿ 2022 ’ਚ ਸ਼ੋ੍ਰਮਣੀ ਅਕਾਲੀ ਦਲ ਸੱਤਾ ’ਚ ਮੁੜ ਵਾਪਸੀ ਕਰੇਗਾ ਅਤੇ ਸੂਬੇ ’ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ’ਚ ਪਰਚੰਮ ਲਹਿਰਏਗਾ। ਪ੍ਰਧਾਨ ਗੁਰਦੀਪ ਸਿੰਘ ਸ਼ੇਖਪੁਰਾ ਨੇ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ’ਚ ਬੀ.ਸੀ. ਵਿੰਗ ਅਹਿਮ ਭੂਮਿਕਾ ਨਿਭਾਏਗਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਪੰਜ ਸਾਲਾਂ ਦਾ ਕਾਰਜਕਾਲ ਵਿਚ ਬੀ.ਸੀ. ਭਾਈਚਾਰੇ ਦੀ ਕੀਤੀ ਗਈ ਅਣਦੇਖੀ ਅਤੇ ਧੱਕੇਸ਼ਾਹੀ ਦਾ ਜਵਾਬ ਭਵਿੱਖ ਚੋਣਾਂ ਵਿਚ ਕਾਂਗਰਸ ਨੂੰ ਸੱਤਾ ਨੂੰ ਲਾਂਭੇ ਕਰਕੇ ਕੀਤਾ ਜਾਵੇਗਾ

ਪ੍ਰੈਸ ਕਾਨਫਰੰਸ ਦੌਰਾਨ ਗੁਰਦੀਪ ਸਿੰਘ ਸ਼ੇਖਪੁਰਾ ਨੇ ਵਰਕਰਾਂ ਨੂੰ ਅਪੀਲ ਕੀਤੀ ਕਿ 2022 ਵਿਚ ਸ਼ੋ੍ਰਮਣੀ ਅਕਾਲੀ ਦਲ ਦੀ ਜਿੱਤ ਲਈ ਹੁਣ ਤੋਂ ਜੁੱਟ ਜਾਣ ਅਤੇ ਪਿੰਡ-ਪਿੰਡ ਪਹੁੰਚ ਕਰਕੇ ਕਾਂਗਰਸ ਦੀਆਂ ਮਾਰੂ ਨੀਤੀਆਂ ਪ੍ਰਤੀ ਮੁਹਿੰਮ ਚਲਾ ਕੇ ਲੋਕਾਂ ਨੂੰ ਜਾਗਰੂਕ ਕਰਨ ਕਿ ਸ਼ੋ੍ਰਮਣੀ ਅਕਾਲੀ ਦਲ ਨੇ ਹਮੇਸ਼ਾ ਲੋਕ ਸੇਵਾ ਤਹਿਤ ਰਾਜ ਨਹੀਂ ਬਲਕਿ ਸੇਵਾ ਨੂੰ ਪਹਿਲ ਦਿੱਤੀ ਹੈ। ਜ਼ਿਲ੍ਹਾ ਸਰਪ੍ਰਸਤਾਂ ਦਾ ਐਲਾਨ ਕਰਦਿਆਂ ਬੀ.ਸੀ. ਵਿੰਗ ਦੇ ਪ੍ਰਧਾਨ ਗੁਰਦੀਪ ਸਿੰਘ ਸੇਖੂਪੁਰਾ ਨੇ ਦੱਸਿਆ ਕਿ ਪੱਛੜੀਆਂ ਸ਼੍ਰੇਣੀਆਂ ਸ਼੍ਰੋਮਣੀ ਅਕਾਲੀ ਦਲ ਜਸਵਿੰਦਰ ਸਿੰਘ (ਬ੍ਰਹਮਪੁਰਾ, ਹਲਕਾ ਸਨੌਰ), ਹਰਦੀਪ ਸਿੰਘ (ਸਨੌਰ), ਹਾਕਮ ਸਿੰਘ (ਲਲੋਛੀ, ਹਲਕਾ ਸਮਾਣਾ), ਸੁਖਵਿੰਦਰ ਸਿੰਘ (ਦਾਨੀਪੁਰ), ਕੁਲਵੰਤ ਸਿੰਘ (ਨਾਭਾ), ਬਲਜਿੰਦਰ ਸਿੰਘ (ਤੇਈਪੁਰ, ਹਲਕਾ ਸ਼ੁਤਰਾਣਾ), ਜਰਨੈਲ ਸਿੰਘ (ਪਿੰਡ ਹਰਚੰਦਪੁਰਾ), ਇਸਰ ਸਿੰਘ (ਭਾਈ ਲਾਲੋ), ਜਥੇਦਾਰ ਗੁਰਬਚਨ ਸਿੰਘ (ਯਾਦਵਿੰਦਰਾ ਕਲੋਨੀ) ਹਲਕਾ ਪਟਿਆਲਾ-2, ਧਿਆਨ ਸਿੰਘ (ਸੈਦਖੇੜੀ, ਹਲਕਾ ਰਾਜਪੁਰਾ), ਹਰਭਜਨ ਸਿੰਘ (ਰਾਜਪੁਰਾ), ਸੁਖਵੀਰ ਸਿੰਘ ਸੈਣੀ (ਰਾਜਪੁਰਾ) ਆਦਿ ਨੂੰ ਸ਼ਾਮਲ ਕੀਤਾ ਗਿਆ।
ਪ੍ਰਧਾਨ ਗੁਰਦੀਪ ਸਿੰਘ ਸੇਖੂਪਰਾ ਨੇ ਦੱਸਿਆ ਕਿ ਅਮਨਦੀਪ ਸਿੰਘ ਢੌਟ (ਹਲਕਾ ਸਨੌਰ) ਨੂੰ ਜਿਲਾ ਪਟਿਆਲਾ ਦਾ ਮੁੱਖ ਬੁਲਾਰਾ ਪੱਛੜੀਆਂ ਸ੍ਰੇਣੀਆਂ ਨਿਯੁਕਤ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਮਹਿਮਾਨ ਨਰਿੰਦਰਪਾਲ ਸਿੰਘ ਮੋਗਾ ਆਬਜਰਬਰ ਪਟਿਆਲਾ ਬੀ ਸੀ ਵਿੰਗ ਅਤੇ ਜੈ ਸਿੰਘ ਬਾੜਾ ਕੌਮੀ ਮੀਤ ਪ੍ਧਾਨ,ਹਰਪਾਲ ਸਰਾਓ ਜੀ ਕੌਮੀ ਸੀ ਮੀਤ ਪ੍ਧਾਨ, ਹਰਦਿਆਲ ਸਿੰਘ ਭੱਟੀ ਕੌਮੀ ਸੀ ਮੀਤ ਪ੍ਧਾਨ,ਜਗਦੇਵ ਸਿੰਘ ਕੈਥ,ਹਲਕਾ ਪ੍ਧਾਨ ਸਨੌਰ ਬਿਕਰਮ ਸਿੰਘ ਫਰੀਦਪੁਰ,ਅਮਰੀਕ ਸਿੰਘ ਹਲਕਾ ਪ੍ਧਾਨ ਸ਼ੁਤਰਾਣਾ,ਪ੍ਕਾਸ਼ ਸਿੰਘ ਬਾਦਸ਼ਾਪੁਰ,ਮੱਖਣ ਸਿੰਘ ਨਾਭਾ,ਨਿਰਮਲ ਸਿੰਘ ਕਰਤਾਰਪੁਰ, ਬਲਜੀਤ ਸਿੰਘ ਸੌਨੀ ਤੇਜਿੰਦਰ ਸਿੰਘ ਮਡੌਰ ਭੂਪਿੰਦਰ ਸਿੰਘ ਧਿਮਾਨ ਅਮਰਿੰਦਰ ਸਿੰਘ ਹਨੀ ਮਲਕੀਤ ਸਿੰਘ ਆਦਿ ਸ਼ਾਮਲ ਸਨ।
ਦਿਹਾਤੀ ਦੇ ਪ੍ਰਧਾਨ ਗੁਰਦੀਪ ਸਿੰਘ ਸ਼ੇਖੁਪੁਰਾ ਜ਼ਿਲ੍ਹੇ ਵਿਚ ਨਵੀਂ ਜਥੇਬੰਦੀ ਦਾ ਐਲਾਨ ਕਰਦਿਆਂ ਦੱਸਿਆ ਕਿ ਬੀ.ਸੀ. ਵਿੰਗ ਦੇ ਨਵੇਂ ਢਾਂਚੇ ਵਿਚ ਨਿਯੁਕਤੀਆਂ ਇਸ ਪ੍ਰਕਾਰ ਕੀਤੀਆਂ ਗਈਆਂ ਹਨ :
ਸੀਨੀਅਰ ਮੀਤ ਪ੍ਰਧਾਨ (ਪੱਛੜੀਆਂ ਸ਼੍ਰੇਣੀਆਂ ਜ਼ਿਲ੍ਹਾ ਪਟਿਆਲਾ) ਸ਼੍ਰੋਮਣੀ ਅਕਾਲੀ ਦਲ
ਨਿਰਮਲ ਸਿੰਘ (ਪਿੰਡ ਟੌਰਾਂ ਹਲਕਾ ਸਨੌਰ), ਸੰਤੋਖ ਸਿੰਘ (ਪਿੰਡ ਕਲਵਾਣੂ), ਲਖਵਿੰਦਰ ਸਿੰਘ ਲੱਖਾ (ਲਲੀਨਾ), ਪਿਰਥੀਪਾਲ ਸਿੰਘ (ਧਾਧੀਆਂ), ਸੁਰਜੀਤ ਸਿੰਘ (ਪਲਾਖਾ), ਬਲਜੀਤ ਸਿੰਘ (ਜਲਾਲਪੁਰ), ਲਖਵਿੰਦਰ ਸਿੰਘ (ਸੇਖੁਪੁਰਾ), ਸੁੱਖ ਲਾਲ ਸਿੰਘ (ਰਾਮਨਗਰ ਝੂੰਗੀਆਂ), ਗੁਰਦੀਪ ਸਿੰਘ (ਦੇਵੀਨਗਰ), ਬਲਵੀਰ ਸਿੰਘ (ਛੰਨਾ), ਬਲਵੀਰ ਸਿੰਘ (ਦੁੱਧਣ ਗੁਜਰਾਂ), ਜਗਪਾਲ ਸਿੰਘ (ਬੱਲਾ), ਜਸਬੀਰ ਸਿੰਘ ਠੇਕੇਦਾਰ (ਸਨੌਰ), ਸੁਰਿੰਦਰ ਸਿੰਘ (ਮਾਲੀ ਮਜਾਰਾ), ਬਖਸ਼ੀਸ਼ ਸਿੰਘ (ਸੁਨਿਆਰਹੇੜੀ), ਛੋਟਾ ਸਿੰਘ (ਸਨੌਰ), ਗੁਰਮੀਤ ਸਿੰਘ (ਇੰਦਰਾ ਕਲੌਨੀ) (ਹਲਕਾ ਪਟਿਆਲਾ -2) , ਚਰਨਜੀਤ ਸਿੰਘ ਸਲੈਚ (ਰਾਜਪੁਰਾ), ਜੋਗਿੰਦਰ ਸਿੰਘ ਮਠਾੜੂ (ਰਾਜਪੁਰਾ), ਕੁਲਵੰਤ ਸਿੰਘ ਪਿ੍ਰੰਸੀਪਲ (ਰਾਜਪੁਰਾ), ਹਰਭਜਨ ਸਿੰਘ (ਰਾਜਪੁਰਾ), ਹਰਬੰਸ ਸਿੰਘ ਦਬਾਲੀ (ਰਾਜਪੁਰਾ), ਜੋਗਿੰਦਰ ਸਿੰਘ (ਪਿੰਡ ਲਲੋਛੀ, ਹਲਕਾ ਸਮਾਣਾ), ਜਸਬੀਰ ਸਿੰਘ (ਤਲਵੰਡੀ), ਹਰਮਨਜੋਤ ਸਿੰਘ (ਸਮਾਣਾ), ਹਰਬੰਸ ਸਿੰਘ (ਧਨੌਰੀ), ਰਣਬੀਰ ਸਿੰਘ (ਮਠਾਰੂ)ਹਲਕਾ ਨਾਭਾ, ਨਰਿੰਦਰ ਸਿੰਘ (ਪਾਤੜਾਂ)(ਹਲਕਾ ਸ਼ੁਤਰਾਣਾ).
ਮੀਤ ਪ੍ਰਧਾਨ (ਪੱਛੜੀਆਂ ਸ਼੍ਰੇਣੀਆਂ ਜ਼ਿਲ੍ਹਾ ਪਟਿਆਲਾ) ਸ਼੍ਰੋਮਣੀ ਅਕਾਲੀ ਦਲ
ਸੁਰਜੀਤ ਸਿੰਘ (ਬੁਧਮੋਰ, ਹਲਕਾ ਸਨੌਰ), ਕਾਕਾ ਸਿੰਘ ਨੰਬਰਦਾਰ (ਜਲਾਲਾਬਾਦ), ਰਿਸ਼ੀਪਾਲ (ਦੁਧਣ ਗੁਜਰਾਂ), ਬੂਟਾ ਸਿੰਘ (ਦੋਲਤਪੁਰ ਫਕੀਰਾਂ), ਨਿਰਮਲ ਸਿੰਘ (ਛੰਨਾ), ਸੁਰਿੰਦਰ ਸਿੰਘ (ਥੇੜੀ), ਜਸਵਿੰਦਰ ਸਿੰਘ (ਸਨੌਰ)
ਸੰਤੋਖ ਸਿੰਘ (ਦੀਵਾਨਆਲਾ), ਸੱਤਪਾਲ ਨਾਇਕ (ਬਹਾਦਰਗੜ੍ਹ), ਕੁਲਦੀਪ ਸਿੰਘ (ਜਲਾਲਾਬਾਦ), ਰਾਜ ਕੁਮਾਰ ਨੌਕਵਾਲ (ਨਾਭਾ ਸ਼ਹਿਰ, ਹਲਕਾ ਨਾਭਾ), ਯਸ਼ਵਿੰਦਰਪਾਲ ਸਿੰਘ ਬਬਲੀ (ਨਾਭਾ ਸ਼ਹਿਰ, ਹਲਕਾ ਨਾਭਾ), ਵਿਜੈ ਕੁਮਾਰ (ਨਾਭਾ ਸ਼ਹਿਰ, ਹਲਕਾ ਨਾਭਾ), ਹੰਸ ਰਾਜ (ਭਾਦਸੋਂ, ਹਲਕਾ ਨਾਭਾ), ਸਵਰਨ ਸਿੰਘ (ਭਾਦਸੋਂ, ਹਲਕਾ ਨਾਭਾ), ਤੇਜਿੰਦਰ ਸਿੰਘ (ਮੰਡੋਰ, ਹਲਕਾ ਪਟਿਆਲਾ), ਕੁਲਵੰਤ ਸਿੰਘ ਰਾਜੂ (ਨਾਭਾ ਹਲਕਾ ਨਾਭਾ), ਰਣਜੀਤ ਸਿੰਘ (ਗੋਬਿੰਦ ਨਗਰ ਹਲਕਾ ਪਟਿਆਲਾ-2), ਨਰਿੰਦਰ ਸਿੰਘ ਬੰਟੀ ਖਾਲਸਾ (ਪਾਤੜਾਂ, ਹਲਕਾ ਸੁਤਰਾਣਾ), ਲਾਭ ਸਿੰਘ (ਸਮਾਣਾ, ਹਲਕਾ ਸਮਾਣਾ), ਕੁਲਦੀਪ ਸਿੰਘ (ਖੱਤਰੀਆਲਾ), ਪਰਮਜੀਤ ਸਿੰਘ (ਲਲੋਛੀ), ਸੁੱਚਾ ਸਿੰਘ (ਲਲੋਛੀ), ਬਲਦੇਵ ਸਿੰਘ (ਧਨੌਰੀ), ਮੂਲ ਸਿੰਘ ਸਰਪੰਚ (ਜਮਾਲਪੁਰ), ਗੁਰਪ੍ਰੀਤ ਸਿੰਘ (ਰਾਜਪੁਰਾ, ਹਲਕਾ ਰਾਜਪੁਰਾ), ਗੱਜਣ ਸਿੰਘ ਸਰਪੰਚ (ਮਨੌਲੀ ਸੂਰਤ), ਕੁਲਵਿੰਦਰ ਸਿੰਘ (ਬਸੰਤ ਵਿਹਾਰ) ਆਦਿ ਸ਼ਾਮਲ ਸਨ।
ਜਨਰਲ ਸਕੱਤਰ (ਪੱਛੜੀਆਂ ਸ਼੍ਰੇਣੀਆਂ ਜ਼ਿਲ੍ਹਾ ਪਟਿਆਲਾ) ਸ਼੍ਰੋਮਣੀ ਅਕਾਲੀ ਦਲ
ਨਿਰਮੈਲ ਸਿੰਘ (ਗਨੌਰ, ਹਲਕਾ ਸਨੌਰ)
ਗੁਰਮੀਤ ਸਿੰਘ (ਬਹਾਦਰਗੜ੍ਹ)
ਅਮਰਿੰਦਰ ਸਿੰਘ ਹਨੀ (ਸਨੌਰ)
ਬਲਜੀਤ ਸਿੰਘ (ਬਿੰਜਲ)
ਭੁਪਿੰਦਰ ਸਿੰਘ ਧੀਮਾਨ (ਬਢੂੰਗਰ)
ਪਰਮਜੀਤ ਸਿੰਘ (ਰੁੜਕੀ, ਮਹਿਮੂਦਪੁਰ)
ਇੰਦਰ ਸਿੰਘ (ਰੁੜਕੀ, ਮਹਿਮੂਦਪੁਰ)
ਅਜੈਬ ਸਿੰਘ (ਰੁੜਕੀ, ਮਹਿਮੂਦਪੁਰ)
ਕਰਨੈਲ ਸਿੰਘ (ਰੁੜਕੀ, ਮਾਲਕਣ)
ਹਰਵਿੰਦਰ ਸਿੰਘ (ਗੁਰ ਨਾਨਕ ਨਗਰ ਬਹਾਦਰਗੜ੍ਹ,)
ਰਣਜੀਤ ਸਿੰਘ (ਰੁੜਕੀ, ਮਾਲਕਣ)
ਅਜਮੇਰ ਸਿੰਘ (ਦੁੱਧਣ ਗੁਜ਼ਰਾਂ)
ਅਜਮੇਰ ਸਿੰਘ (ਮਾਲੋ ਮਾਜਰਾ)
ਭੁਪਿੰਦਰ ਸਿੰਘ (ਲੇਹਲਾ ਜਗੀਰ)
ਮਲਕੀਤ ਸਿੰਘ (ਬੱਲਮਗੜ)
ਜਸਵਿੰਦਰ ਸਿੰਘ (ਬੱਲਮਗੜ)
ਡਾ. ਬਲਵਿੰਦਰ ਸਿੰਘ (ਲਲੀਨਾ)
ਬਿੰਦਰ ਸਿੰਘ (ਐਮ.ਸੀ. ਸਨੌਰ)
ਸੁਰਜੀਤ ਸਿੰਘ (ਰੋਸ਼ਨਪੁਰ ਪੱਤੀ)
ਸੁਖਵਿੰਦਰ ਸਿੰਘ (ਸਰੁਸਤੀਗੜ੍ਹ)
ਲਖਮੀਰ ਸਿੰਘ (ਰਾਮਨਗਰ ਝੁੱਗੀਆਂ)
ਸਤੀਸ਼ ਚੌਧਰੀ (ਕਲਵਾਣੂ, ਹਲਕਾ ਸੁਤਰਾਣਾ)
ਦਲਜੀਤ ਸਿੰਘ (ਸਾਗਰਾ) ਹਲਕਾ ਸ਼ੁਤਰਾਣਾ
ਗੁਰਮੀਤ ਸਿੰਘ ਮੋਗਾ (ਪਾਤੜਾਂ)
ਸੁਖਦੇਵ ਸਿੰਘ (ਇੰਦਰਾ ਕਲੋਨੀ ਪਟਿਆਲਾ) ਹਲਕਾ ਪਟਿਆਲਾ-2
ਬਿਕਰਮ ਸਿੰਘ (ਲਲੋਛੀ, ਹਲਕਾ ਸਮਾਣਾ)
ਗੁਰਜੰਟ ਸਿੰਘ (ਸਮਾਣਾ)
ਚਰਨਜੀਤ ਸਿੰਘ ਐਮ.ਸੀ (ਸਮਾਣਾ)
ਬਲਵੀਰ ਸਿੰਘ (ਖੇੜੀ ਗੁਜ਼ਰਾਂ)
ਜਗਤਾਰ ਸਿੰਘ (ਭਾਦਸੋਂ, ਹਲਕਾ ਨਾਭਾ)
ਚਰਨਜੀਤ ਸਿੰਘ (ਭਾਦਸੋਂ, ਹਲਕਾ ਨਾਭਾ)
ਸੁਖਦੇਵ ਸਿੰਘ (ਭਾਦਸੋਂ, ਹਲਕਾ ਨਾਭਾ)
ਰਵਿੰਦਰ ਸਿੰਘ ਰੌਕੀ (ਭਾਦਸੋਂ, ਹਲਕਾ ਨਾਭਾ)
ਸਕੱਤਰ (ਪੱਛੜੀਆਂ ਸ਼੍ਰੇਣੀਆਂ ਜ਼ਿਲ੍ਹਾ ਪਟਿਆਲਾ) ਸ਼੍ਰੋਮਣੀ ਅਕਾਲੀ ਦਲ
ਸੰਦੀਪ ਸਿੰਘ ਸਨੌਰ (ਸਨੌਰ, ਹਲਕਾ ਸਨੌਰ)
ਅਮਰੀਕ ਸਿੰਘ (ਸਨੌਰ)
ਕੁਲਦੀਪ ਸਿੰਘ ਕਾਲਾ (ਸਨੌਰ)
ਰੁਪਿੰਦਰ ਸਿੰਘ (ਕਾਠਗੜ੍ਹ)
ਰਜਿੰਦਰ ਸਿੰਘ (ਬੱਲਾਂ)
ਗੁਰਦੀਪ ਸਿੰਘ (ਜਲਾਲਪੁਰ)
ਨਿਰਮਲ ਸਿੰਘ (ਝੂੰਗੀਆਂ)
ਕੁਲਦੀਪ ਸਿੰਘ (ਮਗਰ)
ਗੁਰਬਚਨ ਸਿੰਘ (ਹਰਚੰਦਪੁਰਾ, ਹਲਕਾ ਸ਼ੁਤਰਾਣਾ)
ਬੂਟਾ ਸਿੰਘ ਬੱਤਰਾ (ਪਾਤੜਾਂ)
ਬਲਵਿੰਦਰ ਸਿੰਘ (ਨੰਦ ਕਾਲੌਨੀ, ਹਲਕਾ ਸਮਾਣਾ)
ਠੇਕੇਦਾਰ ਅੰਗਰੇਜ਼ ਸਿੰਘ (ਸਮਾਣਾ)
ਗੁਰਮੇਲ ਸਿੰਘ (ਬੰਮਣਾ)
ਗੁਰਧਿਆਨ ਸਿੰਘ (ਰਾਜਪੁਰਾ)
ਦਵਿੰਦਰ ਸਿੰਘ (ਭਾਦਸੋਂ, ਹਲਕਾ ਨਾਭਾ)
ਅਵਤਾਰ ਸਿੰਘ (ਭਾਦਸੋਂ)
ਕਰਮਜੀਤ ਸਿੰਘ (ਭਾਦਸੋਂ)
ਸੋਹਣ ਸਿੰਘ (ਗਦਾਇਆ)
ਗੁਰਬਚਨ ਸਿੰਘ ਠੇਕੇਦਾਰ (ਪਟਿਆਲਾ) ਹਲਕਾ ਪਟਿਆਲਾ-2
ਸੁਖਦੇਵ ਸਿੰਘ (ਸੁਖਰਾਮ ਕਲੌਨੀ)
ਜੱਥੇਬੰਦਕ ਸਕੱਤਰ (ਪੱਛੜੀਆਂ ਸ਼੍ਰੇਣੀਆਂ ਜ਼ਿਲ੍ਹਾ ਪਟਿਆਲਾ) ਸ਼੍ਰੋਮਣੀ ਅਕਾਲੀ ਦਲ
ਬਲਜੀਤ ਸਿੰਘ ਸੋਨੀ (ਸਨੌਰ, ਹਲਕਾ ਸਨੌਰ), ਕੁਲਦੀਪ ਸਿੰਘ (ਬਾਹਦਰਗੜ੍ਹ, ਹਲਕਾ ਸਨੌਰ), ਰਾਮ ਸਿੰਘ (ਪ੍ਰੋਫੈਸਰ, ਕਾਲੌਨੀ ਕਰਹੇੜ), ਤੇਜਾ ਸਿੰਘ (ਸੇਖੁਪੁਰਾ), ਜੋਗਿੰਦਰ ਸਿੰਘ (ਆਰੇ ਵਾਲੇ, ਸਮਾਣਾ), ਮਨਜੀਤ ਸਿੰਘ (ਲਲੋਛੀ)
ਗੁਲਾਬ ਸਿੰਘ (ਸਮਾਣਾ), ਸਰੂਪ ਸਿੰਘ (ਰਾਜਪੁਰਾ), ਦਲਜੀਤ ਸਿੰਘ (ਦਬਾਲੀ), ਰਾਜਿੰਦਰ ਸਿੰਘ (ਭਾਦਸੋਂ, ਹਲਕਾ ਨਾਭਾ), ਰਾਜਿੰਦਰ ਸਿੰਘ (ਭਾਦਸੋਂ, ਹਲਕਾ ਨਾਭਾ), ਦਵਿੰਦਰ ਸਿੰਘ (ਭਾਦਸੋਂ, ਹਲਕਾ ਨਾਭਾ), ਬਲਦੀਪ ਸਿੰਘ (ਭਾਦਸੋਂ, ਹਲਕਾ ਨਾਭਾ), ਲਖਵੀਰ ਸਿੰਘ (ਭਾਦਸੋਂ, ਹਲਕਾ ਨਾਭਾ),ਹਰਜੀਤ ਸਿੰਘ (ਭਾਦਸੋਂ, ਹਲਕਾ ਨਾਭਾ), ਜਰਨੈਲ ਸਿੰਘ (ਅਰਨੈਟੂ, ਹਲਕਾ ਸ਼ੁਤਰਾਣਾ), ਗੁਰਮੀਤ ਸਿੰਘ (ਪਿੰਡ ਗੁਰੂ ਨਾਨਕ ਪੁਰਾ), ਨਰਿੰਦਰ ਸਿੰਘ (ਪਿੰਡ ਬਹਿਰਸਾਹਿਬ) ਆਦਿ ਸ਼ਾਮਲ ਸਨ।

