ਪੰਜਾਬਪਟਿਆਲਾ

ਕਿਸਾਨ ਮੋਰਚਾ ਵੱਲੋਂ ਕੀਤਾ ਜਾਵੇਗਾ ਕਿਸਾਨ ਮਜਦੂਰ ਅਜਾਦੀ ਸੰਗਰਾਮ ਮਾਰਚ

,9 ਅਗਸਤ, ਪਟਿਆਲਾ,,,,, (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਅੱਜ ਕਿਸਾਨ ਸੰਯੁਕਤ ਮੋਰਚਾ ਪਟਿਆਲਾ ਦੀ ਮੀਟਿੰਗ ਸ਼੍ਰੀ ਕੁਲਵੰਤ ਸਿੰਘ ਮੌਲਵੀਵਾਲਾ ਦੀ ਪ੍ਰਧਾਨਗੀ ਹੇਠ ਗੁਰੂਦਵਾਰਾ ਪਟਿਆਲਾ ਵਿਖੇ ਹੋਈ। ਇਸ ਮੀਟਿੰਗ ਵਿੱਚ ਸਰਬ ਸਮਿਤੀ ਨਾਲ ਜਿਲ੍ਹਾ ਪਟਿਆਲਾ ਦੀਆਂ ਸਾਰੀਆਂ ਤਹਿਸੀਲਾਂ ਵਿੱਚ ਆਜਾਦੀ ਦਿਵਸ ਮੌਕੇ ਤੇ ਟਰੈਕਟਰਾਂ ਸਮੇਤ ਹੋਰ ਹਰ ਤਰ੍ਹਾਂ ਦੇ ਸਾਧਨਾਂ ਰਾਹੀਂ ਅਜਾਦੀ ਪ੍ਰਾਪਤੀ ਦਿਵਸ ਮਾਰਚ ਕੀਤਾ ਜਾਵੇਗਾ। ਇਸ ਮੌਕੇ ਤੇ ਦੋ ਨਾਹਰੇ ਮੁੱਖ ਤੌਰ ਉੱਤੇ ਲਾਏ ਜਾਣਗੇ,

ਜੌ ਕਿ, ਮੋਦੀ,,,,ਸ਼ਾਹ ਗੱਦੀ ਛੱਡੋ।

ਕਾਰਪੋਰੇਟਘਰਾਣਿਯੋ ਭਾਰਤ ਛੱਡੋ।

ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਗੁਰਮੀਤ ਸਿੰਘ ਦੀਤੁਪੁਰ, ਦਵਿੰਦਰ ਸਿੰਘ ਪੂਨੀਆ, ਹਰੀ ਸਿੰਘ, ਜਸਵੰਤ ਸਿੰਘ, ਟਹਿਲ ਸਿੰਘ, ਇਕਬਾਲ ਸਿੰਘ, ਦਲਜੀਤ ਸਿੰਘ ਚੱਕ, ਅਵਤਾਰ ਸਿੰਘ ਕੋਰਜੀਵਾਲਾ,ਸੁਰਿੰਦਰਮੋਹਣ ਸਿੰਘ, ਬਲਕਾਰ ਸਿੰਘ ਢੀਂਡਸਾ, ਰਣਜੀਤ ਸਿੰਘ ਸਵਾਜਪੁਰ, ਪੂਰਨ ਚੰਦ ਨਨਹੇੜਾ ਸ਼ਾਮਿਲ ਹੋਏ।

Leave a Reply

Your email address will not be published. Required fields are marked *