ਦਲਿਤ ਚੇਤਨਾ ਮੰਚ ਨੇ ਬਾਬਾ ਜੀਵਨ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ
ਪਟਿਆਲਾ 6 ਸਤੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਭਗਵਾਨ ਵਾਲਮੀਕਿ ਦਲਿਤ ਚੇਤਨਾ ਮੰਚ (ਰਜਿ) ਭਾਰਤ ਵਲੋ ਸ਼੍ਮੋਣੀ ਸ਼ਹੀਦ ਜਰਨੈਲ ਮਹਾਨ ਜਰਨੈਲ ਬਾਬਾ ਜੀਵਨ ਸਿੰਘ ਜੀ (ਭਾਈ ਜੈਤਾ ਜੀ) ਦਾ 360ਵਾ ਪ੍ਕਾਸ਼ ਪੁਰਬ ਮਨਾਇਆ ਗਿਆ ਇਸ ਪ੍ਰੋਗਰਾਮ ਵਿਚ ਵਖ ਵਖ ਜਿਲਿਆ ਦੇ ਪ੍ਰਧਾਨਾ , ਮੀਤ ਪ੍ਰਧਾਨਾ ,ਜਨਰਲ ਸਕੱਤਰਾ,ਦਿਹਾਤੀ ਪ੍ਰਧਾਨਾ, ਬਲਾਕ ਪ੍ਰਧਾਨਾ, ਬਲਾਕ ਪ੍ਰਧਾਨਾ,ਮੈਂਬਰ ਸਾਹਿਬਾਨਾ ਵਲੋ ਸ਼ਮੂਲੀਅਤ ਕੀਤੀ ਗਈ।
ਇਸ ਸਮਾਗਮ ਵਿੱਚ ਵਖ ਵਖ ਬੁਲਾਰਿਆ ਵਲੋ ਆਪਣੇ ਰਹਿਬਰਾ ਦੀ ਜੀਵਨੀ ਬਾਰੇ ਨੋਜਵਾਨ ਵਰਗ ਨੂੰ ਜਾਗਰੂਕ ਕੀਤਾ ਗਿਆ ਦਲਿਤ ਸਮਾਜ ਨੂੰ ਆਪਣੇ ਬਚਿਆ ਨੂੰ ਆਪਣੇ ਇਤਿਹਾਸ ਨਾਲ ਜੋੜਿਆ ਜਾਵੇ ਤਾ ਸਾਡਾ ਗੋਰਮਈ ਇਤਿਹਾਸ ਨੂੰ ਸ਼ਾਭ ਸਕੀਏ।ਇਸ ਮੋਕੇ ਤੇ ਕੋਮੀ ਪ੍ਰਧਾਨ ਵੀਰ ਵਿਕੀ ਪਰੋਚਾ ਨੇ ਦਸਿਆ ਦਲਿਤ ਸਮਾਜ ਦੇ ਯੋਦਿਆ ਨੇ ਆਪਣਾ ਗੋਰਮਈ ਇਤਿਹਾਸ ਨੂੰ ਸ਼ਾਭਣ ਲਈ ਬਹੁਤ ਕੁਰਬਾਨੀਆ ਦਿਤੀਆ ਹਨ ਅਤੇ ਦਲਿਤ ਸਮਾਜ ਨੇ ਹਰ ਲੜਾਈ ਦਲੇਰੀ ਅਗੇ ਹੋ ਲੜੀ ਹੈ ਇਸ ਮੋਕੇ ਤੇ ਭਗਵਾਨ ਵਾਲਮੀਕਿ ਦਲਿਤ ਚੇਤਨਾ ਮੰਚ ਵਲੋ ਇਹ ਵੀ ਪ੍ਣ ਕੀਤਾ ਕੀ ਆਪਣੇ ਰਹਿਬਰਾ ਦੇ ਪ੍ਰਕਾਸ਼ ਪੁਰਬ ਅਤੇ ਸਹੀਦੀ ਦਿਹਾੜੇ ਸ਼ਰਧਾਪੂਰਵਕ ਮਨਾਏ ਜਾਣੇ ਚਾਹੀਦੇ ਹਨ ਤਾ ਜੋ ਆਉਣ ਵਾਲੇ ਸਮੇ ਤੇ ਆਪਣੇ ਬਚਿਆ ਨੂੰ ਆਪਣੇ ਇਤਿਹਾਸ ਨਾਲ ਜੁੜੇ ਰਹਿਬਰਾ ਬਾਰੇ ਗਿਆਨ ਰਹੇ ।
ਇਸ ਮੋਕੇ ਪਤਰਕਾਰਾ ਨਾਲ ਜਗਮੋਹਨ ਚੋਹਾਨ ਜਿਲਾ ਪ੍ਰਧਾਨ ਪਟਿਆਲਾ ਕਿਹਾ ਕੀ ਆਉਣ ਵਾਲੇ 2022 ਵਿਚ ਸਮਾਜ ਦੀ ਬੁਲੰਦ ਆਵਾਜ ਦਲਿਤਾ ਹਮਦਰਦ ਨਿਧੇੜਕ ਤੇ ਨੇਕ ਦਿਲ ਇਨਸਾਨ ਵਿਕੀ ਪਰੋਚਾ ਨੂੰ ਐਮ ਐਲ ਏ ਬਣਾਈਏ ਤਾ ਦਲਿਤ ਸਮਾਜ ਦੀ ਹੋਰ ਸੇਵਾ ਕਰ ਸਕਣ।
ਇਸ ਪ੍ਰੋਗਰਾਮ ਵਿਚ ਹਾਜ਼ਰ ਸੁਨੀਲ ਕੁਮਾਰ ਬਿਡਲਾਨ ਮੀਤ ਪ੍ਰਧਾਨ ਪੰਜਾਬ, ਲੈਫਟੀਨੇਂਟ ਦਰਸ਼ਨ ਸਿੰਘ ਮੀਤ ਪ੍ਰਧਾਨ, ਅਜੈ ਪਰੋਚਾ,ਐਮ ਸੀ, ਦੀਪਇੰਦਰ ਟਿਵਾਣਾ, ਗੁਰਨਾਮ ਸਿੰਘ ਬਲਾਕ ਪ੍ਰਧਾਨ ਸ਼ੰਭੂ,,ਭਿੰਦਰ ਸਿੰਘ ਪ੍ਰਧਾਨ ਹਲਕਾ ਸਨੋਰ ,ਰਾਜਿੰਦਰ ਕੁਮਾਰ ਪ੍ਰਧਾਨ ਤਹਿਸੀਲ ਰਾਜਪੁਰਾ, ਸਨੀ ਥਰੀਕੇ,ਸੁਨੀਲ ਲੁਧਿਆਣਾ,ਯਾਦਵਿੰਦਰ ਸਿੰਘ ਹਲਕਾ ਸ਼ਤਰਾਣਾ, ਦਰਬਾਰਾ ਸਿੰਘ, ਜੱਗੂ,ਸਤੀ ਪਰੋਚਾ ਆਦਿ ਹਾਜ਼ਰਸਨ,

