ਹਰਪਾਲ ਜੁਨੇਜਾ ਸਮੇਤ ਮਨਪ੍ਰੀਤ ਚੱਢਾ ਨੇ ਭਾਈ ਅਮਨਦੀਪ ਸਿੰਘ ਕੋਲਾਸਿਬ ਵਾਲਿਆਂ ਤੋਂ ਅਸ਼ੀਰਵਾਦ
ਪਟਿਆਲਾ 19 ਅਕਤੂਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪ੍ਰਧਾਨ ਸ਼੍ਰੀ ਹਰਪਾਲ ਜੁਨੇਜਾ ਉਮੀਦਵਾਰ ਪਟਿਆਲਾ ਸ਼ਹਿਰੀ ਅਤੇ ਦਾਸ ( ਡਾ.ਮਨਪ੍ਰੀਤ ਸਿੰਘ ਚੱਢਾ ਜਰਨਲ ਸਕੱਤਰ ਸ਼੍ਰੋ.ਅ.ਦਲ, ਇੰਚਾਰਜ ਵਾਰਡ ਨੰਬਰ ਸੱਤ)ਨੂੰ ਭਾਈ ਅਮਨਦੀਪ ਸਿੰਘ ਜੀ ਕੌਲਾਂ ਸਾਹਿਬ ਵਾਲਿਆ ਤੋਂ ਆਸ਼ੀਰਵਾਦ ਲੈਣ ਦਾ ਸੁਭਾਗ ਪ੍ਰਾਪਤ ਹੋਇਆ।ਇਸ ਮੌਕੇ ਰਵਿੰਦਰਪਾਲ ਸਿੰਘ ਪ੍ਰਿੰਸ ਲਾਂਬਾ ਪ੍ਰਧਾਨ ਵਪਾਰ ਵਿੰਗ ਸ਼੍ਰੋ.ਅ.ਦਲ ਅਰਸ਼ੀ ਸਹਿਗਲ, ਮੋਂਟੀ ਗਰੋਵਰ ਸਰਕਲ ਪ੍ਰਧਾਨ ਆਈ ਟੀ ਵਿੰਗ, ਸਿਮਰ ਕੂਕਲ, ਸਹਿਜਪਰੀਤ ਸਿੰਘ, ਮਨਜੀਤ ਸਿੰਘ ਅਤੇ ਹੋਰ ਰੰਗਲੇ ਸਜਣ ਵੀ ਹਾਜ਼ਰ ਸਨ।
ਇਸੇ ਤਰ੍ਹਾਂ ਗਣੇਸ਼ ਯੂਥ ਕਲੱਬ ਵਲੋਂ ਦਸਵਾ ਜਾਗਰਨ ਸੁਖਰਾਮ ਕਲੋਨੀ ਵਿਖੇ ਕਰਵਾਇਆ ਗਿਆ, ਡਾ.ਮਨਪ੍ਰੀਤ ਸਿੰਘ ਚੱਢਾ ਜਰਨਲ ਸਕੱਤਰ ਸ਼੍ਰੋ.ਅ.ਦਲ ਇੰਚਾਰਜ ਵਾਰਡ ਨੰਬਰ ਸੱਤ ਨੇ ਮੁਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਇਸ ਮੋਕੇ ਜਗਦੀਸ਼ ਸਿੰਘ ਜਗਾ, ਬਦਰੀ ਨਰਾਇਣ, ਕਰਨ ਚੋਧਰੀ, ਬਲਵਿੰਦਰ ਚੋਧਰੀ, ਬਲਬੀਰ ਚੋਧਰੀ, ਧਰਮਪਾਲ ਚੋਧਰੀ, ਨੀਟੂ,ਸੀਟੂ,ਰਾਹੁਲ, ਸਤਾ,ਸ਼ੁਭਮ, ਕਮਲੇਸ਼, ਅਕਲੇਸ਼, ਅਭੀ ਨੇ ਅਹਿਮ ਸੇਵਾ ਵਿੱਚ ਯੋਗਦਾਨ ਪਾਇਆ।

