ਹਰਿਆਣਾ ਸਰਕਾਰ ਬਹੁਤ ਗਰੀਬ ਪਰਿਵਾਰਾਂ ਦੀ ਆਮਦਨੀ ਵਧਾ ਕੇ ਉਨ੍ਹਾਂ ਦਾ ਉਥਾਨ ਕਰੇਗੀ – ਮੁੱਖ ਮੰਤਰੀ
ਮੁੱਖ ਮੰਤਰੀ ਨੇ ਮਹਾਰਿਸ਼ੀ ਦਿਆਨੰਦ ਯੂਨੀਵਰਸਿਟੀ ਵਿਚ ਸਾਬਕਾ ਡਿਪਟੀ ਮੁੱਖ ਮੰਤਰੀ ਡਾy ਮੰਗਲ ਸੈਨ ਦੀ 31ਵੀਂ ਬਰਸੀ ਤੇ ਲਿਖੀ ਕਿਤਾਬ ਦੀ ਕੀਤੀ ਘੁੰਡ ਚੁਕਾਈ
ਡਾy ਮੰਗਲ ਸੈਨ -ਸੈਦਾਂਤਿਕ ਰਾਜਨੀਤੀ ਦੇ ਪਥਿਕ ਕਿਤਾਬ ਦੀ ਕੀਤੀ ਘੁੰਡ ਚੁਕਾਈ
ਮੁੱਖ ਮੰਤਰੀ ਨੇ 2y5 ਕਰੋੜ ਰੁਪਏ ਨਾਲ ਨਵੀਨੀਕਰਣ ਕੀਤੇ ਗਏ ਬਹੁਉਦੇਸ਼ੀ ਹਾਲ ਦਾ ਕੀਤਾ ਉਦਘਾਟਨ ਅਤੇ 8y50 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਹੋਣ ਵਾਲੇ ਕਬੱਡੀ ਹਾਲ ਦਾ ਰੱਖਿਆ ਨੀਂਹ ਪੱਧਰ
ਚੰਡੀਗੜ੍ਹ, 2 ਦਸੰਬਰ (ਮਧੂਸਾਰ ਬਿਊਰੋ)- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਡਾy ਮੰਗਲ ਸੈਨ ਦੇ ਅੰਤੋਂਦੇਯ ਦੇ ਸਪਨੇ ਨੂੰ ਸਾਕਾਰ ਕਰਦੇ ਹੋਏ ਹਰਿਆਣਾ ਸਰਕਾਰ ਦਾ ਟੀਚਾ ਬਹੁਤ ਗਰੀਬ ਪਰਿਵਾਰ ਦੀ ਆਮਦਨੀ ਵਧਾ ਕੇ ਉਨ੍ਹਾਂ ਨੂੰ ਏਪੀਐਲ ਸ਼zੇਣੀ ਵਿਚ ਲਿਆਉਣਾ ਹੈ ਤਾਂ ਜੋ ਉਹ ਆਪਣੀ ਮਿਹਨਤ ਤੇ ਲਗਨ ਨਾਲ ਆਪਣਾ ਜੀਵਨ ਬਤੀਤ ਕਰ ਸਕਣ।
ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਆਖੀਰੀ ਲਾਇਨ ਵਿਚ ਖੜੇ ਪਰਿਵਾਰਾਂ ਦੇ ਉਥਾਨ ਦੇ ਲਈ ਮੁੱਖ ਮੰਤਰੀ ਅੰਤੋਂਦੇਯ ਪਰਿਵਾਰ ਉਥਾਨ ਯੋਜਨਾ ਸ਼ੁਰੂ ਕੀਤੀ ਗਈ ਹੈ। ਇਸ ਦੇ ਤਹਿਤ ਇਕ ਲੱਖ ਰੁਪਏ ਤੋਂ ਘੱਟ ਸਾਲਾਨਾ ਆਮਦਨ ਵਾਲੇ ਲਗਭਗ ਸਾਢੇ 3 ਲੱਖ ਪਰਿਵਾਰਾਂ ਨੂੰ ਚੋਣ ਕੀਤਾ ਗਿਆ ਹੈ, ਜਿਨ੍ਹਾਂ ਨੂੰ ਅੰਤੋਂਦੇਯ ਗ੍ਰਾਮ ਉਥਾਨ ਮੇਲਿਆਂ ਰਾਹੀਂ ਭਲਾਈਕਾਰੀ ਯੋਜਨਾਵਾਂ ਦਾ ਮੌਕੇ ਤੇ ਲਾਭ ਪ੍ਰਦਾਨ ਕਰ ਕੇ ਉਨ੍ਹਾਂ ਦੀ ਆਮਦਨੀ ਨੁੰ 2 ਲੱਖ ਰੁਪਏ ਤਕ ਵਧਾਉਣ ਦਾ ਟੀਚਾ ਰੱਖਿਆ ਗਿਆ ਹੈ।ਡ ਸੂਬੇ ਵਿਚ 25 ਦਸੰਬਰ ਤਕ ਅਜਿਹੇ ਮੇਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਮੁੱਖ ਮੰਤਰੀ ਅੱਜ ਰੋਹਤਕ ਵਿਚ ਮਹਾਰਿਸ਼ੀ ਦਿਆਨੰਦ ਯੂਨੀਵਰਸਿਟੀ ਵਿਚ ਹਰਿਆਣਾ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਡਾy ਮੰਗਲ ਸੈਨ ਦੀ 31ਵੀਂ ਬਰਸੀ ਦੇ ਮੌਕੇ ਤੇ ਡਾy ਮੰਗਲ ਸੈਨ ਦੇ ਵਿਚਾਰਾਂ ਤੇ ਅਧਾਰਿਤ ਸੈਦਾਂਤਿਕ ਰਾਜਨੀਤਿਕ ਦੇ ਪਥਿਕ ਨਾਮਕ ਕਿਤਾਬ ਦੀ ਘੁੰਡ ਚੁਕਾਈ ਸਮਾਰੋਹ ਵਿਚ ਕਿਤਾਬ ਦੀ ਘੁੰਡ ਚੁਕਾਈ ਬਾਅਦ ਬਤੌਰ ਮੁੱਖ ਮਹਿਮਾਨ ਮੌਜੂਦ ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ।
ਇਸ ਤੋਂ ਪਹਿਲਾਂ ਉਨ੍ਹਾਂ ਨੇ ਯੂਨੀਵਰਸਿਟੀ ਪਰਿਸਰ ਵਿਚ 2y5 ਕਰੋੜ ਦੀ ਲਾਗਤ ਨਾਲ ਡਾy ਮੰਗਲ ਸੈਨ ਬਹੁ੍ਰਵਿਕਲਪਿਕ ਹਾਲ ਦੇ ਨਵੀਨੀਕਰਣ ਕਾਰਜ ਦਾ ਊਦਘਾਟਨ ਅਤੇ ਲਗਭਗ 8y50 ਕਰੋੜ ਰੁਪਏ ਦੀ ਰਕਮ ਨਾਲ ਬਨਣ ਵਾਲੇ ਕਬੱਡੀ ਹਾਲ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਡਾy ਮੰਗਲ ਸੈਨ ਦੀ ਪ੍ਰਤਿਮਾ ਤੇ ਫੁੱਲ ਅਰਪਿਤ ਕਰ ਸ਼ਰਧਾਂਜਲੀ ਦਿੱਤੀ।
ਮੁੱਖ ਮੰਤਰੀ ਨੇ ਕਿਹਾ ਕਿ ਡਾy ਮੰਗਲ ਸੈਨ ਹਮੇਸ਼ਾ ਸਵਾਜਸੇਵਾ ਵਿਚ ਆਪਣਾ ਜੀਵਨ ਲਗਾਇਆ। ਉਨਾਂ੍ਹ ਨੇ ਦੇਸ਼ ਦੇ ਵਿਭਾਜਨ ਦੇ ਬਾਅਦ ਸਥਾਪਿਤ ਹੋਕ ਕੇ ਆਏ ਪੀੜਤ ਲੋਕਾਂ ਦੇ ਕੈਪਾਂ ਵਿਚ ਜਾ ਕੇ ਸੇਵਾ ਕੀਤੀ ਤੇ ਉਨ੍ਹਾਂ ਨੂੰ ਦਵਾਈਆਂ ਦਿੱਤੀਆਂ। ਮੁੱਖ ਮੰਤਰੀ ਨੇ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਕਿ ਊਹ ਡਾy ਮੰਗਲਸੇਨ ਦੇ ਜੀਵਨ ਨੂੰ ਪੜਨ ਅਤੇ ਉਨ੍ਹਾਂ ਤੋਂ ਪਰੋਪਕਾਰ ਦੀ ਭਾਵਨਾ ਤੇ ਸਮਾਜ ਸੇਵਾ ਦੀ ਭਾਵਨਾ ਗ੍ਰਹਿਣ ਕਰਨ।
ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਵੱਖ੍ਰਵੱਖ ਯੂਨੀਵਰਸਿਟੀਆਂ ਵਿਚ ਅਨੇਕ ਮਹਾਪੁਰਸ਼ਾਂ ਦੇ ਜੀਵਨ ਤੇ ਵਿਚਾਰਾਂ ਤੇ ਖੋਜ ਦੇ ਲਈ 40 ਤੋਂ ਵੱਧ ਖੋਜ ਪਿਠਾਂ ਸਥਾਪਿਤ ਕੀਤਾ ਗਿਆ ਹੈ ਤਾਂ ਜੋ ਇੰਨ੍ਹਾਂ ਦੇ ਰਾਹੀਂ ਯੁਵਾ ਪੀੜੀ ਨੂੰ ਇੰਨ੍ਹਾਂ ਮਹਾਪੁਰਸ਼ਾਂ ਦੇ ਵਿਚਾਰਾਂ ਨਾਲ ਜਾਣੂੰ ਕਰਵਾਇਆ ਜਾ ਸਕੇ। ਉਨ੍ਹਾਂ ਨੇ ਮੌਜੂਦ ਲੋਕਾਂ ੂਨੰ ਅਪੀਲ ਕੀਤੀ ਕਿ ਊਹ ਡਾy ਮੰਗਲ ਸੈਨ ਵੱਲੋਂ ਦਿਖਾਏ ਗਏ ਅੰਤੋਂਦੇਯ ਦੇ ਰਸਤੇ ਦਾ ਅਨੁਸਰਣ ਕਰਨ ਅਤੇ ਇਹ ਹੀ ਉਨਾਂ੍ਹ ਨੇ ਸੱਚੀੀ ਸ਼ਰਧਾਂਜਲੀ ਹੋਵੇਗੀ।
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ 27 ਅਕਤੂਬਰ ਨੂੰ ਉਨ੍ਹਾਂ ਦੀ ਜੈਯੰਤੀ ਦੇ ਮੌਕੇ ਤੇ ਹੀ ਡਾy ਮੰਗਲ ਸੈਨ ਖੋਜ ਪੀਠ ਦਾ ਗਠਨ ਕਰਨ ਦਾ ਫੈਸਲਾ ਕੀਤਾ ਹੈ। ਖੋਜ ਪੀਠ ਖਰਚ ਸਬੰਧਿਤ ਸਮਾਜਿਕ ਵਿਅਕਤੀ ਦੇ ਨੁਮਾਇੰਦੇ ਚੁਕਣ ਤਾਂ ਜੋ ਯੂਨੀਵਰਸਿਟੀ ਤੇ ਆਰਥਕ ਬੋਝ ਨਾ ਪਵੇ। ਉਨ੍ਹਾਂ ਨੇ ਕਿਹਾ ਕਿ ਹਿੰਨ੍ਹਾਂ ਖੋਜ ਪੀਠਾਂ ਵੱਲੋਂ ਮਹਾਪੁਰਸ਼ਾਂ ਦੇ ਜੀਵਨ ਤੇ ਵਿਚਾਰਾਂ ਨਾਲ ਸਬੰਧਿਤ ਗੁਣਵੱਤਾਪਰਕ ਖੋਜ ਕੀਤਾ ਜਾਵੇ ਤਾਂ ਜੋ ਆਮਜਨ ਤਕ ਹਿੰਨ੍ਹਾਂ ਦੇ ਵਿਚਾਰਾਂ ਨੂੰ ਪਹੁੰਚਾਇਆ ਜਾ ਸਕੇ ਅਤੇ ਯੁਵਾ ਇੰਨ੍ਹਾਂ ਤੋਂ ਪੇ੍ਰਰਿਤ ਹੋ ਸਕਣ।
ਮੁੱਖ ਮੰਤਰੀ ਨੇ ਡਾy ਮੰਗਲਸੈਨ ਦੇ ਨਾਲ ਬਤੀਤ ਕੀਤੇ ਸਮੇਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਡਾy ਮੰਗਲ ਸੈਨ ਦੇ ਨਾਲ ਕਈ ਸਾਲ ਤਕ ਕਾਰਜ ਕਰਨ ਅਤੇ ਉਲ੍ਹਾਂ ਤੋਂ ਸਮਾਜਸੇਵਾ ਦੇ ਬਾਰੇ ਵਿਚ ਬਹੁਤ ਕੁੱਝ ਸਿਖਿਆ ਹੈ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ 1981 ਵਿਚ ਸਮਾਜਿਕ ਜੀਵਨ ਦੀ ਸ਼ੁਰੂਆਤ ਕੀਤੀ ਸੀ ਅਤੇ 1984 ਤਕ ਉਹ ਡਾy ਮੰਗਲ ਸੈਨ ਦੇ ਨਾਲ ਗੂੜੇ ਰੂਪ ਨਾਲ ਜੁੜੇ ਰਹੇ। ਡਾy ਮੰਗਲ ਸੈਨ ਸਾਰਿਆਂ ਦੇ ਨਾਲ ਲੈ ਕੇ ਚਲਦੇ ਸੀਨ ਅਤੇ ਚਨਤਾ ਦੀ ਸੇਵਾ ਦਾ ਭਾਵ ਉਨ੍ਹਾਂ ਵਿਚ ਭਰਿਆ ਹੋਇਆ ਸੀ। ਉਹ ਸਦਾਗੀ ਦੀ ਪ੍ਰਤੀਮੂਰਤੀ ਸਨ। ਉਨ੍ਹਾਂ ਨੇ ਇਮਾਨਦਾਰੀ ਨਾਲ ਆਪਣੇ ਹਰ ਜਿਮੇਵਾਰੀ ਨੂੰ ਪੂਰਾ ਕੀਤਾ ਅਤੇ ਜਨ ਸੇਵਾ ਨੂੰ ਆਪਣੇ ਜੀਵਨ ਦਾ ਉਦੇਸ਼ ਬਣਾਇਆ।
ਉਨ੍ਹਾਂ ਨੇ ਕਿਹਾ ਕਿ ਸਾਰੀ ਯੂਨੀਵਰਸਿਟੀ ਆਰਥਕ ਰੂਪ ਨਾਲ ਖੁਦ ਸੂਖਮ ਬਨਣ। ਇਸ ਦੇ ਲਈ ਹਰ ਸਾਲ ਏਲੁਮਨੀ ਮਿਲਣ ਸਮਾਰੋਹ ਦਾ ਆਯੋਜਨ ਕੀਤਾ ਜਾਵੇ, ਜਿਸ ਵਿਚ ਸੰਸਥਾਨ ਤੋਂ ਸਿਖਿਆ ਪ੍ਰਾਪਤ ਕਰਨ ਵਾਲੇ ਵਿਅਕਤੀ ਸ਼ਾਮਿਲ ਹੋਣ ਅਤੇ ਆਪਣੀ ਸਮਰੱਥਾ ਅਨੁਸਾਰ ਸੰਸਥਾਨ ਦੇ ਵਿਸਤਾਰ ਵਿਚ ਆਪਣਾ ਯੋਗਦਾਨ ਦੇਣ। ਉਨ੍ਹਾਂ ਨੇ ਕਿਹਾ ਕਿ ਪ੍ਰਾਚੀਨਸਮੇਂ ਵਿਚ ਹਿੰਦੂਸਤਾਨ ਵਿਚ ਵੀ ਸਿਖਿਆ ਮੁਫਤ ਦਿੱਤੀ ਜਾਂਦੀ ਸੀ ਅਤੇ ਸਿਖਿਆ ਨੂੰ ਪੋ੍ਰਤਸਾਹਨ ਦੇਣ ਵਿਚ ਸਮਾਜ ਦਾ ਵੀ ਪੂਰਾ ਯੋਗਦਾਨ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸੂਬੇ ਵਿਚ ਸਿਖਿਆ, ਸਿਹਤ ਆਦਿ ਸਹੂਲਤਾਂ ਨੂੰ ਵਿਸਤਾਰ ਕੀਤਾ ਜਾ ਰਿਹਾ ਹੈ। ਸਰਕਾਰ ਵੱਲੋਂ ਸਾਰੇ 22 ਜਿਲ੍ਹਿਆਂ ਵਿਚ ਮੈਡੀਕਲ ਕਾਲਜ ਸਥਾਪਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ, ਜਿਸ ਦੇ ਤਹਿਤ ਹੁਣ ਤਕ 19 ਜਿਲ੍ਹਿਆਂ ਵਿਚ ਇਹ ਮੈਡੀਕਲ ਕਾਲਜ ਜਾਂ ਤਾਂ ਸਥਾਪਿਤ ਹੋ ਚੁੱਕੇ ਹਨ ਜਾਂ ਫਿਰ ਉਨ੍ਹਾਂ ਦੀ ਪ੍ਰਕ੍ਰਿਆ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਹੋਰ 3 ਜਿਲ੍ਹਿਆਂ ਵਿਚ ਵੀ ਮੇਡੀਕਲ ਕਾਲਜਾਂ ਦੀ ਸਥਾਪਨਾ ਕੀਤੀ ਜਾਵੇਗੀ। ਰੋਹਤਕ ਵਿਚ ਸਾਲ 1960 ਤੋਂ ਵਿਚ ਮੈਡੀਕਲ ਕਾਲਜ ਸਥਾਪਿਤ ਕੀਤੇ ਗਏ ਸਨ।
ਇਸ ਮੌਕੇ ਤੇ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਅਤੇ ਪੋ੍ਰਗ੍ਰਾਮ ਦੇ ਚੇਅਰਮੈਨ ਪੋ੍ਰਫੈਸਰ ਰਾਜਬੀਰ ਸਿੰਘ, ਲੋਕਸਭਾ ਸਾਂਸਦ ਅਰਵਿੰਦ ਸ਼ਰਮਾ, ਸਾਬਕਾ ਮੰਤਰੀ ਅਤੇ ਭਾਜਪਾ ਦੇ ਉੱਪ ਪ੍ਰਧਾਨ ਮਨੀਸ਼ ਕੁਮਾਰ ਗਰੋਵਰ, ਪੀਜੀਆਈਐਮਐਸ ਦੀ ਵਾਇਸ ਚਾਂਸਲਰ ਫਾ ਅਨੀਤਾ ਸਕਸੇਨਾ, ਮੇਅਰ ਮਨਮੋਹਨ ਗੋਇਲ, ਡਿਪਟੀ ਕਮਿਸ਼ਨਰ ਕੈਪਟਨ ਮਨੋਜ ਕੁਮਾਰ, ਨਗਰ ਨਿਗਮ ਕਮਿਸ਼ਨਰ ਸ੍ਰੀ ਨਰਹਰੀ ਸਿੰਘ, ਪੁਲਿਸ ਸੁਪਰਡੈਂਟ ਉਦੈ ਸਿੰਘ ਮੀਣਾ ਸਮੇਤ ਯੂਨੀਵਰਸਿਟੀ ਦੇ ਫੈਕੇਲਟੀ ਮੈਂਬਰ ਆਦਿ ਮੌਜੂਦ ਰਹੇ।

