ਝੂਠੇ ਪਰਚੇ ਮਜੀਠੀਆ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਦਬਾ ਸਕਦੇ :– ਰਾਜੂ ਖੰਨਾ।
ਰਾਜੂ ਖੰਨਾ ਦੀ ਅਗਵਾਈ ਵਿੱਚ ਕੇਂਦਰੀ ਜੇਲ੍ਹ ਪਟਿਆਲਾ ਅੱਗੇ ਬਿਕਰਮ ਮਜੀਠੀਆ ਦੇ ਹੱਕ ਵਿੱਚ ਧਰਨੇ ਲਈ ਵੱਡਾ ਕਾਫ਼ਲਾ ਰਵਾਨਾ।
ਅਮਲੋਹ,9 ਮਾਰਚ ਮਧੂਸਾਰ ਬਿਊਰੋ) ਕਾਂਗਰਸ ਦੇ ਝੂਠੇ ਪਰਚੇ ਬਿਕਰਮ ਸਿੰਘ ਮਜੀਠੀਆ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਦਬਾ ਸਕਦੇ। ਹਮੇਸ਼ਾ ਜੇਲਾਂ ਵਿੱਚ ਤਾਕਤਵਰ ਹੋ ਕੇ ਨਿਕਲ਼ਿਆ ਸ਼੍ਰੋਮਣੀ ਅਕਾਲੀ ਦਲ।ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਹਲਕਾ ਅਮਲੋਹ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਯੂਥ ਅਕਾਲੀ ਦਲ ਦੇ ਸਰਪ੍ਰਸਤ ਬਿਕਰਮ ਸਿੰਘ ਮਜੀਠੀਆ ਦੇ ਹੱਕ ਵਿੱਚ ਕੇਂਦਰੀ ਜੇਲ੍ਹ ਪਟਿਆਲਾ ਅੱਗੇ ਹਲਕਾ ਅਮਲੋਹ ਵੱਲੋਂ ਧਰਨਾ ਦੇਣ ਲਈ ਵੱਡਾ ਕਾਫ਼ਲਾ ਅਮਲੋਹ ਤੋ ਪਟਿਆਲਾ ਲਈ ਰਵਾਨਾ ਕਰਨ ਸਮੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਸਮਾਂ ਆਉਣ ਤੇ ਕਾਂਗਰਸ ਦੇ ਆਗੂਆਂ ਨੂੰ ਕੀਤੇ ਝੂਠੇ ਪਰਚਿਆਂ ਦਾ ਹਿਸਾਬ ਦੇਣਾ ਪਵੇਗਾ। ਜੋ ਪਰਚਾ ਬਿਕਰਮ ਸਿੰਘ ਮਜੀਠੀਆ ਤੇ ਝੂਠਾ ਦਿੱਤਾ ਗਿਆ ਹੈ ਉਹ ਸਚਾਈ ਤੋਂ ਕੋਹਾ ਦੂਰ ਹੈ। ਤੇ ਇਹ ਪਰਚਾ ਬਦਲਾਖੋਰੀ ਤਹਿਤ ਕੀਤਾ ਗਿਆ। ਜਿਸ ਤੋਂ ਪੰਜਾਬ ਦਾ ਹਰ ਵਾਸੀ ਭਲੀ ਭਾਂਤ ਜਾਣੂ ਹੈ।
ਉਹਨਾਂ ਕਿਹਾ ਕਿ ਸ ਮਜੀਠੀਆ ਜਲਦ ਪਾਕ ਪਵਿੱਤਰ ਹੋ ਕੇ ਲੋਕਾਂ ਵਿੱਚ ਆਉਣਗੇ।ਤੇ ਇਹਨਾਂ ਪਰਚਿਆਂ ਦਾ ਹਿਸਾਬ ਚਰਨਜੀਤ ਸਿੰਘ ਚੰਨੀ, ਨਵਜੋਤ ਸਿੰਘ ਸਿੱਧੂ ਤੇ ਸੁੱਖੀ ਰੰਧਾਵਾ ਤੋ ਪੰਜਾਬ ਦੇ ਲੋਕ ਲੈਣਗੇ। ਰਾਜੂ ਖੰਨਾ ਨੇ ਹਲਕਾ ਅਮਲੋਹ ਦੀਆਂ ਸਮੁੱਚੀਆਂ ਸੰਗਤਾਂ ਤੇ ਅਕਾਲੀ ਬਸਪਾ ਵਰਕਰਾਂ ਤੇ ਆਗੂਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਹਨਾਂ ਵੱਲੋਂ ਪਾਰਟੀ ਦੇ ਹਰ ਮੋਰਚੇ ਵਿੱਚ ਅਗਲੀਆਂ ਸਫ਼ਾਂ ਵਿੱਚ ਰਹਿ ਕਿ ਸਮੇਂ ਸਮੇਂ ਤੇ ਵਧੇਰੇ ਸਾਥ ਦਿੱਤਾ ਜਾਂਦਾ ਹੈ। ਇਸ ਮੌਕੇ ਤੇ ਪਟਿਆਲਾ ਧਰਨੇ ਲਈ ਰਵਾਨਾ ਹੋਣ ਸਮੇਂ ਮੈਬਰ ਪੀ ਏ ਸੀ ਜਥੇਦਾਰ ਕਰਮਜੀਤ ਸਿੰਘ ਭਗੜਾਣਾ, ਯੂਥ ਅਕਾਲੀ ਦਲ ਦੇ ਕੌਮੀ ਬੁਲਾਰੇ ਅਮਿਤ ਸਿੰਘ ਰਾਠੀ, ਸੂਬਾ ਜੱਥੇਬੰਧਕ ਸਕੱਤਰ ਜਤਿੰਦਰ ਸਿੰਘ ਧਾਲੀਵਾਲ, ਕਿਸਾਨ ਵਿੰਗ ਦੇ ਸੂਬਾ ਜਰਨਲ ਸਕੱਤਰ ਸ਼ਰਧਾ ਸਿੰਘ ਛੰਨਾ, ਯੂਥ ਅਕਾਲੀ ਦਲ ਦੇ ਸਕੱਤਰ ਇਕਬਾਲ ਸਿੰਘ ਰਾਏ, ਜਥੇਦਾਰ ਜਰਨੈਲ ਸਿੰਘ ਮਾਜਰੀ, ਜ਼ਿਲ੍ਹਾ ਪ੍ਰਧਾਨ ਸ਼ਹਿਰੀ ਕ੍ਰਿਸ਼ਨ ਵਰਮਾ ਬੌਬੀ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਵਿੱਕੀ ਮਿੱਤਲ, ਜਥੇਦਾਰ ਹਰਬੰਸ ਸਿੰਘ ਬਡਾਲੀ, ਕੁਲਜੀਤ ਸਿੰਘ ਨਰੈਣਗੜ, ਹਲਕਾ ਪ੍ਰਧਾਨ ਡਾ ਅਰਜੁਨ ਸਿੰਘ, ਬਸਪਾ ਦੇ ਹਲਕਾ ਪ੍ਰਧਾਨ ਪਰਮਜੀਤ ਸਿੰਘ ਅਮਲੋਹ,ਐਸ ਸੀ ਵਿੰਗ ਦੇ ਪ੍ਰਧਾਨ ਰਣਧੀਰ ਸਿੰਘ ਬਾਗੜੀਆ, ਜਥੇਦਾਰ ਹਰਿੰਦਰ ਸਿੰਘ ਦੀਵਾ,ਮੁਲਾਜਮ ਵਿੰਗ ਦੇ ਸੁਸ਼ੀਲ ਕੁਮਾਰ , ਜ਼ਿਲ੍ਹਾ ਪ੍ਰਧਾਨ ਬੀਬੀ ਸਤਵਿੰਦਰ ਕੌਰ ਗਿੱਲ, ਕੌਸਲ ਮਿਸ਼ਰਾ,ਹਰਭਜਨ ਸਿੰਘ ਪ੍ਰਧਾਨ,ਬੀਬੀ ਸੁਖਵਿੰਦਰ ਕੌਰ ਸੁੱਖੀ,ਬੀਬੀ ਗੁਰਮੀਤ ਕੌਰ ਵਿਰਕ, ਯੂਥ ਆਗੂ ਹਰਿੰਦਰ ਸਿੰਘ ਦੀਵਾ,ਰੇਸਮ ਸਿੰਘ ਵਿਰਕ, ਸੁਖਵਿੰਦਰ ਸਿੰਘ ਕਾਲਾ ਅਰੌੜਾ, ਗੁਰਮੀਤ ਸਿੰਘ ਭੱਟੋ, ਰਣਜੀਤ ਸਿੰਘ ਘੋਲਾ,ਕਾਲੀ ਸਰਪੰਚ ਰੁੜਕੀ, ਕੁਲਦੀਪ ਸਿੰਘ ਮਛਰਾਈ,ਕਰਮ ਸਿੰਘ ਘੁਟੀਡ,ਕੇਵਲ ਖਾ ਧਰਮਗੜ,
ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸਾਹੀ,ਸਵਰਨ ਸਿੰਘ ਸੋਨੀ, ਗੁਰਪ੍ਰੀਤ ਸਿੰਘ ਗੁਰੀ,ਬਹਾਦਰ ਸਿੰਘ ਹੈਬਤਪੁਰ, ਹਰਮੀਤ ਸਿੰਘ ਖਾਲਸਾ,ਰਣਜੀਤ ਸਿੰਘ ਕੋਟਲੀ, ਸਿਮਰਨਦੀਪ ਛਿੰਨੂ, ਪ੍ਰਧਾਨ ਪੰਕਜ਼ ਅਰੌੜਾ, ਐਡਵੋਕੇਟ ਸ਼ੀਤਲ ਸ਼ਰਮਾ, ਜਥੇਦਾਰ ਸੰਤੋਖ ਸਿੰਘ ਖਨਿਆਣ, ਹਰਵਿੰਦਰ ਸਿੰਘ ਬਿੰਦਾ ਮਾਜਰੀ, ਹਰਬੰਸ ਸਿੰਘ ਕਾਲੂ, ਜਥੇਦਾਰ ਸੁਰਜੀਤ ਸਿੰਘ ਬਰੌਗਾ, ਜਗਤਾਰ ਸਿੰਘ ਜੱਗਾ, ਬਲਵੰਤ ਸਿੰਘ ਮਾਨ, ਕਰਮਜੀਤ ਸਿੰਘ ਕਾਨੂੰਗੋ, ਸੁਖਚੈਨ ਸਿੰਘ ਦੀਵਾ, ਤੇਜਵੰਤ ਸਿੰਘ ਵਿਰਕ,ਜਸਪ੍ਰੀਤ ਸਿੰਘ ਜੱਸੀ,ਦਰਸਨ ਸਿੰਘ ਨਸਰਾਲੀ, ਜਸ਼ਨਦੀਪ ਸਿੰਘ ਸ਼ਾਹਪੁਰ, ਗੁਰਿੰਦਰਪਾਲ ਸਿੰਘ ਗਰਚਾ, ਪਰਮਿੰਦਰ ਸਿੰਘ ਨੀਟਾ ਸੰਧੂ, ਗੁਰਜੀਤ ਸਿੰਘ ਅਮਲੋਹ,ਜਗਤਾਰ ਸਿੰਘ ਟਿੱਬੀ,ਹੈਪੀ ਟਿੱਬੀ, ਗੁਰਬਖਸ਼ ਸਿੰਘ ਬੈਣਾ, ਕਸ਼ਮੀਰਾ ਸਿੰਘ ਸੋਨੀ,ਅਵਿੰਦਰ ਸਿੰਘ ਨੰਬਰਦਾਰ, ਨਾਜ਼ਰ ਸਿੰਘ, ਸੀਨੀਅਰ ਯੂਥ ਆਗੂ ਅਵਤਾਰ ਸਿੰਘ ਸੰਧਰੋਲੀ,ਪਾਲ ਸਿੰਘ ਖੁੰਮਣਾ, ਗੋਰਾ ਅਜਨਾਲੀ, ਗੁਰਮੀਤ ਸਿੰਘ ਭੱਟੋ,ਸਾਧੂ ਸਿੰਘ ਰਤਨਪਾਲੋ,ਪ੍ਰੀਤਮ ਸਿੰਘ,ਸੱਜਣ ਸਿੰਘ ਰਾਮਗੜ, ਗੁਰਪ੍ਰੀਤ ਸਿੰਘ ਨਰੈਣਗੜ, ਜਰਨੈਲ ਸਿੰਘ, ਹਰਜੀਤ ਕੌਰ,ਬੀਬੀ ਰਣਜੀਤ ਕੌਰ,ਬੀਬੀ ਸੋਨੀਆ,ਨਿਰਮਲ ਸਿੰਘ ਧਰਮਗੜ,ਬੀਬੀ ਰਾਜਵਿੰਦਰ ਕੌਰ ਭਗਵਾਨਪੁਰਾ, ਬਲਵੀਰ ਕੌਰ ਅਮਲੋਹ, ਬਹਾਦਰ ਸਿੰਘ ਭੱਦਲਥੂਹਾ,ਜੱਸੀ ਹੈਬਤਪੁਰ,ਬਿੱਲਾ ਅਮਲੋਹ, ਸਤਨਾਮ ਸਿੰਘ ਬੁੱਗਾ,ਤਰਸੇਮ ਸਿੰਘ ਤੂਫਾਨ, ਗੁਰਪ੍ਰੀਤ ਸਿੰਘ ਨੋਨੀ, ਪ੍ਰਦੀਪ ਕੁਮਾਰ ਮਿੰਟੂ,ਬੂਟਾ ਸਿੰਘ ਤੰਗਰਾਲਾ , ਦਲਜੀਤ ਸਿੰਘ ਘੁਟੀਡ, ਗੁਰਮੇਲ ਸਿੰਘ ਅਮਲੋਹ,ਸੱਜਣ ਸਿੰਘ ਕੁੰਭੜਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਬਸਪਾ ਵਰਕਰ ਤੇ ਆਗੂ ।

