ਅੰਮ੍ਰਿਤਸਰ

ਬਾਬਾ ਚਰਨ ਦਾਸ ਅਤੇ ਮਾਤਾ ਅਮਰਜੀਤ ਕੌਰ ਦੀ ਯਾਦ ਵਿੱਚ ਵਡਾਲਾ ਵੀਰਮ ਵਿਖੇ ਅੱਖਾਂ ਦਾ ਮੁਫਤ ਕੈਂਪ ਕੱਲ੍ਹ

ਅੰਮ੍ਰਿਤਸਰ (ਮਧੂਸਾਰ ਬਿਊਰੋ) ,- ਮੋਤਾ ਸਿੰਘ- ਧਰਮ ਕਰਮ ਵਿੱਚ ਪ੍ਰਪੱਕ ਸਮਾਜ ਸੇਵੀ ਸ਼ਖਸੀਅਤ ਸਤਿਕਾਰ ਯੋਗ ਬਾਬਾ ਚਰਨ ਦਾਸ ਜੀ ਅਤੇ ਮਾਤਾ ਅਮਰਜੀਤ ਕੌਰ ਜੀ ਦੀ ਯਾਦ ਵਿੱਚ ਅੱਖਾਂ ਦਾ ਮੁਫਤ ਚੈੱਕਅਪ ਕੈਂਪ 17 ਜੁਲਾਈ ਨੂੰ ਲਗਾਇਆ ਜਾ ਰਿਹਾ ਹੈ।

ਇਹ ਕੈਂਪ ਉਨ੍ਹਾਂ ਦੇ ਸਪੁੱਤਰ ਸ੍ਰੀ ਬਲਬੀਰ ਸਿੰਘ ਪ੍ਰਧਾਨ, ਕਸ਼ਮੀਰ ਸਿੰਘ ਐਸ. ਡੀ. ਓ. ਪੀ ਡਬਲਯੂ ਡੀ ਅਤੇ ਰਣਧੀਰ ਸਿੰਘ ਐਸ. ਡੀ. ਓ .ਬੀ .ਐਸ. ਐਨ. ਐਲ . ਸੁਰਜੀਤ ਸਿੰਘ ਬਰਨਾਲਾ ਅਤੇ ਸਾਰੇ ਵਡਾਲਾ ਪਰਿਵਾਰ ਵੱਲੋਂ 17 ਜੁਲਾਈ ਦਿਨ ਐਤਵਾਰ ਨੂੰ ਪਿੰਡ ਵਡਾਲਾ ਵੀਰਮ ਗੁਰੂਦੁਆਰਾ ਗੋਪਾਲ ਧਾਮ ਵਿਖੇ ਲਗਾਇਆ ਜਾ ਰਿਹਾ ਹੈ।ਇਸ ਕੈਂਪ ਵਿੱਚ ਡਾਕਟਰ ਸ਼ੌਕੀਨ ਸਿੰਘ ਹਸਪਤਾਲ ਵੱਲੋਂ ਅੱਖਾਂ ਦੀ ਮੁਫ਼ਤ ਜਾਂਚ ਕੀਤੀ ਜਾਵੇਗੀ। ਲੋੜਵੰਦ ਲੋਕਾਂ ਨੂੰ ਮੁਫਤ ਐਨਕਾਂ ਅਤੇ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ ।

Leave a Reply

Your email address will not be published. Required fields are marked *