ਵਾਤਾਵਰਨ ਤਹਿਤ ਮਿਆਦੀਆਂ ਨੇ ਬੂਟੇ ਲਗਾਉਣ ਦੀ ਕੀਤੀ ਸ਼ੁਰੂਆਤ
ਅੰਮ੍ਰਿਤਸਰ 14 ਅਗਸਤ (ਸੋਨੂੰ ਨਰੂਲਾ ਮਧੂਸਾਰ ਬਿਊਰੋ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਹਰਾ ਭਰਾ ਬਣਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਹਲਕਾ ਰਾਜਾਸਾਂਸੀ ਤੋ ਆਪ ਦੇ ਇੰਚਾਰਜ ਬਲਦੇਵ ਸਿੰਘ ਮਿਆਦੀਆਂ ਵੱਲੋਂ ਪਿੰਡ ਅਵਾਨ ਲੱਖਾ ਸਿੰਘ ਪ੍ਰਧਾਨ ਕੈਪਟਨ ਸਿੰਘ ਦੀ ਅਗਵਾਈ ਹੇਠ ਵਿਖੇ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ। ਇਸ ਮੌਕੇ ਮਿਆਦੀਆਂ ਨੇ ਕਿਹਾ ਕਿ ਹਲਕਾ ਰਾਜਾਸਾਂਸੀ ਵਿੱਚ 50 ਹਜ਼ਾਰ ਤੋਂ ਉਪਰ ਬੂਟੇ ਲਗਾਏ ਜਾਣਗੇ ਦਲਜੀਤ ਸਿੰਘ,ਪ੍ਰਧਾਨ ਕੈਪਟਨ ਸਿੰਘ, ਸੰਤੋਖ ਸਿੰਘ, ਗੁਰਨਾਮ ਸਿੰਘ, ਮੇਜਰ ਸਿੰਘ, ਬਲਵਿੰਦਰ ਸਿੰਘ, ਹਰਦੇਵ ਸਿੰਘ, ਰਾਜਬੀਰ ਸਿੰਘ ,ਸਤਨਾਮ ਸਿੰਘ, ਪਿਆਰਾ ਸਿੰਘ ਆਦਿ ਹਾਜਰ ਸਨ

