ਤੇਜ਼ਧਾਰ ਹਥਿਆਰਾਂ ਨਾਲ ਸਨੌਰ ‘ਚ ਨੌਜਵਾਨ ਦੀ ਹੱਤਿਆ
ਤੇਜ਼ਧਾਰ ਹਥਿਆਰਾਂ ਨਾਲ ਸਨੌਰ ‘ਚ ਨੌਜਵਾਨ ਦੀ ਹੱਤਿਆ ਸਨੌਰ/ਪਟਿਆਲਾ 8 ਅਕਤੂਬਰ (ਅਮਰੀਕਇੰਦਰ ਸਿੰਘ ਮਧੂਸਾਰ ਬਿਊਰੋ )ਸਨੌਰ ਦੇ ਮੁਹੱਲਾ ਖਾਲਸਾ ਕਲੋਨੀ ਦੇ ਰਹਿਣ ਵਾਲੇ 27 ਸਾਲਾ ਸੰਦੀਪ ਉਰਫ ਸਨੀ ਦੀ ਕੁਝ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰ ਨਾਲ ਹੱਤਿਆ ਕਰ ਦਿੱਤੀ ਜਾਣਕਾਰੀ ਦੇ ਅਨੁਸਾਰ ਸੰਦੀਪ ਲੜਾਈ ਝਗੜੇ ਵਿਚ ਸਮਝੌਤਾ ਕਰਾਉਣ ਦੇ ਲਈ ਬੁਲਾਇਆ ਗਿਆ ਸੀ ਮੁੰਡਿਆਂ ਦਾ ਆਪਸੀ ਕਿਸੇ ਗੱਲ ਨੂੰ ਲੈ ਕੇ ਘਰ ਤੋਂ ਥੋੜ੍ਹੀ ਦੂਰ ਜਾ ਝਗੜਾ ਹੋਇਆ ਸੀ ਜਿਸ ਵਿਚ ਸਮਝੌਤਾ ਕਰਾਉਣ ਦੇ ਲਈ ਗਿਆ ਪਰ ਉੱਥੇ ਜਾਣ ਤੋਂ ਬਾਅਦ ਕੁਝ ਨੌਜਵਾਨਾਂ ਵੱਲੋਂ ਉਸ ਦੇ ਉੱਪਰ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਸੰਦੀਪ ਕੁਮਾਰ ਦੇ ਦੋ ਬੱਚੇ ਹਨ ਕਦੇ ਸ਼ਰਾਬ ਦਾ ਕਾਰੋਬਾਰ ਵੀ ਕਰਦਾ ਸੀ

