ਪੰਜਾਬਪਟਿਆਲਾ

ਓ.ਬੀ.ਸੀ ਡਿਪਾਰਟਮੈਂਟ ਦੀ ਨਵੀਂ ਕਾਰਜਕਾਰਨੀ ਦਾ ਹੋਇਆ ਗਠਨ

ਪ੍ਰਨੀਤ ਕੌਰ, ਹਰਦਿਆਲ ਕੰਬੋਜ਼ ਅਤੇ ਬਲਜਿੰਦਰ ਜੰਡੂ ਨੇ ਵੰਡੇ ਨਿਯੁਕਤੀ ਪੱਤਰ
ਪਟਿਆਲਾ 23 ਅਗਸਤ (ਕੰਵਰ ਬੇਦੀ)
ਆਉਣ ਵਾਲੀਆ 2017 ਦੀਆ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਕਾਂਗਰਸ ਓ.ਬੀ.ਸੀ ਡਿਪਾਰਟਮੈਂਟ ਜਿਲ੍ਹਾ ਪਟਿਆਲਾ ਦੀ ਨਵੀਂ ਕਾਰਜਕਾਰਨੀ ਦਾ ਗਠਨ ਕਰ ਦਿੱਤਾ ਗਿਆ।ਇਸ ਮੋਕੇ ਵਿਧਾਇਕਾ ਪ੍ਰਨੀਤ ਕੌਰ,ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਅਤੇ ਓ.ਬੀ.ਸੀ ਡਿਪਾਰਟਮੈਂਟ ਜਿਲ੍ਹਾ ਪਟਿਆਲਾ ਦੇ ਚੇਅਰਮੈਨ ਬਲਜਿੰਦਰ ਸਿੰਘ ਜੰਡੂ ਨੇ ਸਾਂਝੇ ਤੋਰ ਤੇ ਨਵੇਂ ਅਹੁੱਦੇਦਾਰਾ ਨੂੰ ਨਿਯੁਕਤੀ ਪੱਤਰ ਵੰਡੇ।

ਨਵੀਂ ਜਾਰੀ ਕੀਤੀ ਗਈ ਲਿਸਟ ਅਨੁਸਾਰ ਹਲਕਾ ਚੇਅਰਮੈਨ ਦੇ ਤੋਰ ਤੇ ਹਰਦੀਪ ਸਿੰਘ ਸਨੌਰ,ਬੂਟਾ ਸਿੰਘ ਰਾਜਪੂਰਾ,ਬਲਦੇਵ ਕ੍ਰਿਸ਼ਨ ਸਮਾਨਾ,ਮੋਹਰ ਸਿੰਘ ਸ਼ਤਰਾਣਾ,ਗੋਪਾਲ ਸਿੰਘ ਨਾਭਾ,ਜਿਲ੍ਹਾ ਬਲਾਕ ਚੇਅਰਮੈਨ ਲਈ ਰੋਸ਼ਨ ਸਿੰਘ ਗਲੋਚੀ,ਨਰਿੰਦਰ ਧੀਮਾਨ,ਅਮਰਜੀਤ ਸਿੰਘ,ਰੌਸ਼ਨ ਲਾਲ,ਅਮਰਜੀਤ ਸਿੰਘ ਕੰਬੋਜ਼,ਧਰਮਪਾਲ ਘਨੌਰ,ਗੁਰਮੇਲ ਸਿੰਘ,ਬਲਵਿੰਦਰ ਸਿੰਘ ਨਾਭਾ, ਬਲਦੇਵ ਸਿੰਘ ਸ਼ਤਰਾਣਾ, ਬਲਵਿੰਦਰ ਸਿੰਘ ਘੱਗਾ,ਜਿਲ੍ਹਾ ਵਾਇਸ ਚੇਅਰਮੈਨ ਲਈ ਨਰੇਸ਼ ਬਾਵਾ,ਬਲਜਿੰਦਰ ਸਿੰਘ,ਪੂਰਨ ਹੰਦ ਬਨੂੜ,ਮਨਜੀਤ ਕੌਰ ਭੱਠਲ,ਨਰਿੰਦਰ ਧੀਮਾਨ,ਮਨੋਹਰ ਸਿੰਘ,ਵੀਰਭਾਨ ਬਿਰਲਾ,ਰੰਮੀ ਗੁੱਜਰ,ਸੁੱਬਾ ਖਾਨ,ਰਾਮ ਕ੍ਰਿਸ਼ਨ ਰਲਹਨ,ਸੋਮ ਪ੍ਰਕਾਸ਼ ਜਾਗੜਾਂ, ਜਿਲ੍ਹਾ ਜਨਰਲ ਸਕੱਤਰ ਦੇ ਤੌਰ ਤੇ ਸਰਦਾਰਾ ਸਿੰਘ ਠੇਕੇਦਾਰ,ਪਰਮਜੀਤ ਸਿੰਘ,ਬੂਟਾ ਸਿੰਘ ਸਨੌਰ, ਸੁਖਵਿੰਦਰ ਸਿੰਘ,ਬੂਟਾ ਸਿੰਘ ਖਟਕਲ ਕਲਾਂ,ਦਵਿੰਦਰ ਸਿੰਘ,ਬਲਵੰਤ ਸਿੰਘ,ਪ੍ਰੇਮ ਸਿੰਘ,ਦਰਸ਼ਨ ਸਿੰਘ,ਹਰਪ੍ਰੀਤ ਸਿੰਘ,ਅਸ਼ੋਕ ਕੁਮਾਰ,ਦਵਿੰਦਰ ਪੂਰੀ, ਕੁਲਦੀਪ ਸਿੰਘ,ਚਾਂਦ ਵਰਮਾ,ਤਰਸੇਮ ਮਠਾਰੂ,ਗੁਰਮੇਲ ਸਿੰਘ,ਨਰੇਸ਼ ਕੁਮਾਰ,ਸੁਰਜੀਤ ਸਿੰਘ ਧੀਮਾਨ,ਦਵਿੰਦਰ ਸਿੰਘ ਬਠੋਈ,ਸੁਰਜੀਤ ਸਿੰਘ ਮਹਿਲ, ਰਵਿੰਦਰ ਧੀਮਾਨ,ਤਰਲੋਚਨ ਸਿੰਘ, ਸੁਖਵੰਤ ਸਿੰਘ,ਚਤਰ ਨਾਥ,ਦੇਵੀ ਦਿਆਲ,ਫੌਜੀ ਸੁਰਜੀਤ ਸਿੰਘ,ਜਗਤਾਰ ਸਿੰਘ,ਪ੍ਰੀਤਮ ਸਿੰਘ,ਸੁਰਜੀਤ ਸਿੰਘ ਖੇੜਾ,ਸੂਬੇਦਾਰ ਸੁਖਵਿੰਦਰ ਸਿੰਘ,ਹਰਭਜਨ ਸਿੰਘ,ਸੁਖਵਿੰਦਰ ਸਿੰਘ,ਗੁਰਮੁੱਖ ਸਿੰਘ,ਸੁਖਦੇਵ ਸਿੰਘ,ਮਨਪ੍ਰੀਤ ਸਿੰਘ,ਕੁਸਮ ਹਸਨਪੁਰ,ਜ਼ੌਰਾ ਸਿੰਘ,ਜਿਲ੍ਹਾ ਸਕੱਤਰ ਲਈ ਦਲਬੀਰ ਖਾਨ, ਕੁਲਦੀਪ ਸਿੰਘ, ਅਮਰਜੀਤ ਸਿੰਘ,ਬਲਬੀਰ ਸਿੰਘ,ਕੁਲਵਿੰਦਰ ਸਿੰਘ ਲਾਲੀ,ਸੁਲੱਖਣ ਸਿੰਘ, ਹਰਪਾਲ ਸਿੰਘ,ਗੁਰਮੀਤ ਸਿੰਘ,ਭਾਨ ਸਿੰਘ ਦੌਣਕਲਾ,ਭਾਨ ਸਿੰਘ ਬੁਧਮੋਹਰ,ਨਿਰਮਲ ਚੰਦ,ਚਰਨਜੀਤ ਕੌਰ, ਸੀਮਾ ਰਾਣੀ, ਜ਼ਸਵਿੰਦਰ ਸਿੰਘ,ਅਲੀਸ਼ਾ ਡਕਾਲਾ, ਦਲਬੀਰ ਸਿੰਘ,ਕਸ਼ਮੀਰ ਸਿੰਘ,ਖੂਸ਼ੀ ਮਹਿਮੂਦ,ਤਰਲੋਚਨ ਸਿੰਘ,ਸ਼ਮਸ਼ੇਰ ਅਲੀ,ਗੁਰਸੇਵਕ ਸਿੰਘ,ਗੁਰਪ੍ਰੀਤ ਸਿੰਘ, ਹਰਵਿੰਦਰ ਸਿੰਘ, ਲੰਬੜਦਾਰ,ਲਾਭ ਕੌਰ, ਤਰਸੇਮ ਦਾਸ,ਪਰਮਜੀਤ ਕੌਰ,ਜਿਲ੍ਹਾ ਐਗਜੈਕਟਿਵ ਮੈਂਬਰ ਲਈ ਮੁਖਤਿਆਰ ਸਿੰਘ,ਮਹਿੰਦਰ ਸਿੰਘ ਬਰਾਸ,ਹਰਨੇਕ ਸਿੰਘ,ਮਹਿੰਦਰ ਸਿੰਘ,ਹਾਕਮ ਸਿੰਘ,ਗੁਰਪਿਆਰ ਸਿੰਘ,ਅਵਤਾਰ ਸਿੰਘ,ਜੀਤ ਰਾਮ,ਗੁਰਦੇਵ ਸਿੰਘ,ਕਮਲਜੀਤ ਸਿੰਘ ਆਦਿ ਦੀ ਨਵੇਂ ਅਹੁੱਦਿਆ ਤੇ ਨਿਯੁਕਤੀ ਕੀਤੀ ਗਈ ਹੈ।ਇਸ ਮੌਕੇ ਪ੍ਰਨੀਤ ਕੌਰ ਹਰਦਿਆਲ ਸਿੰਘ ਕੰਬੋਜ਼ ਅਤੇ ਬਲਵਿੰਦਰ ਸਿੰਘ ਜੰਡੂ ਨੇ ਸਮੂਹ ਨਵੇਂ ਅਹੁੱਦੇਦਾਰਾ ਨੂੰ ਵਧਾਈ ਦਿੰਦੇ ਹੋਏ ਉਹਨਾਂ ਨੂੰ ਆਪਣੇ ਆਪਣੇ ਇਲਾਕਿਆ ਵਿੱਚ ਡੱਟ ਜਾਣ ਲਈ ਪ੍ਰੇਰਿਤ ਕੀਤਾ।।।ਰਿਤਕੀਤਾ।।

Leave a Reply

Your email address will not be published. Required fields are marked *