ਹਰਿਆਣਾਚੰਡੀਗੜ੍ਹਦੇਸ਼-ਵਿਦੇਸ਼ਪੰਜਾਬ

ਰਾਜਪਾਲ ਪੰਚਕੂਲਾ ਵਿੱਚ, ਮੁੱਖ ਮੰਤਰੀ ਗੁਰੂਗ੍ਰਾਮ ਵਿੱਚ ਲਹਿਰਾਉਣਗੇ ਰਾਸ਼ਟਰੀ ਝੰਡਾ

ਪੰਚਕੂਲਾ 20 ਜਨਵਰੀ (ਮਧੂਸਾਰ ਬਿਊਰੋ) ਹਰਿਆਣਾ ਦੇ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ 26 ਜਨਵਰੀ ਨੂੰ ਰਾਜ ਪੱਧਰੀ ਗਣਤੰਤਰ ਦਿਵਸ ਸਮਾਰੋਹ ਵਿੱਚ ਪੰਚਕੂਲਾ ਅਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਗੁਰੂਗ੍ਰਾਮ ਵਿੱਚ ਰਾਸ਼ਟਰੀ ਝੰਡਾ ਲਹਿਰਾਉਣਗੇ। ਇਟ ਹੋਮ ਪ੍ਰੋਗਰਾਮ ਲੋਕ ਭਵਨ ਚੰਡੀਗੜ੍ਹ ਵਿੱਚ ਆਯੋਜਿਤ ਕੀਤਾ ਜਾਵੇਗਾ। ਰਾਜ ਦੇ ਸਾਰੇ ਡਿਵਿਜ਼ਨ, ਜ਼ਿਲ੍ਹਿਆਂ, ਉਪ- ਡਿਵਿਜ਼ਨ, ਤਹਿਸੀਲਾਂ ਅਤੇ ਹੋਰ ਪ੍ਰਮੁੱਖ ਸਥਾਨਾਂ ’ਤੇ ਸਵੇਰੇ 10 ਵਜੇ ਰਾਸ਼ਟਰੀ ਝੰਡਾ ਲਹਿਰਾਇਆ ਜਾਵੇਗਾ।ਮੁੱਖ ਸਕੱਤਰ ਦਫ਼ਤਰ ਵੱਲੋਂ ਇਸ ਬਾਰੇ ਇੱਕ ਪੱਤਰ ਜਾਰੀ ਕੀਤਾ ਗਿਆ ਹੈ।
ਅੰਬਾਲਾ ਵਿੱਚ ਸਾਂਸਦ ਸ੍ਰਮਤੀ ਰੇਖਾ ਸ਼ਰਮਾ, ਭਿਵਾਨੀ ਵਿੱਚ ਜਨਸਿਹਤ ਇੰਜੀਨਿਅਰਿੰਗ ਮੰਤਰੀ ਸ੍ਰੀ ਰਣਬੀਰ ਗੰਗਵਾ, ਚਰਖੀ ਦਾਦਰੀ ਵਿੱਚ ਸਾਂਸਦ ਸ੍ਰੀ ਧਰਮਬੀਰ ਸਿੰਘ, ਫਰੀਦਾਬਾਦ ਵਿੱਚ ਸਿਹਤ ਮੰਤਰੀ ਸੁਸ਼੍ਰੀ ਆਰਤੀ ਸਿੰਘ ਰਾਓ, ਫਤਿਹਾਬਾਦ ਵਿੱਚ ਹਰਿਆਣਾ ਵਿਧਾਨਸਭਾ ਡਿਪਟੀ ਸਪੀਕਰ ਸ੍ਰੀ ਕ੍ਰਿਸ਼ਣ ਲਾਲ ਮਿੱਡਾ, ਨਵਗਠਿਤ ਜ਼ਿਲ੍ਹਾ ਹਾਂਸੀ ਵਿੱਚ ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲੇ ਅਤੇ ਊਰਜਾ ਮੰਤਰੀ ਸ੍ਰੀ ਮਨੋਹਰ ਲਾਲ, ਹਿਸਾਰ ਵਿੱਚ ਸਕੂਲ ਸਿੱਖਿਆ ਮੰਤਰੀ ਸ੍ਰੀ ਮਹਿਪਾਲ ਢਾਂਡਾ, ਝੱਜਰ ਵਿੱਚ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਰਾਜ ਮੰਤਰੀ ਸ੍ਰੀ ਰਾਜੇਸ਼ ਨਾਗਰ, ਜੀਂਦ ਵਿੱਚ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਸ਼ਰੁਤੀ ਚੌਧਰੀ ਅਤੇ ਕੈਥਲ ਵਿੱਚ ਸਾਂਸਦ ਸ੍ਰੀ ਨਵੀਨ ਜਿੰਦਲ ਰਾਸ਼ਟਰੀ ਝੰਡਾ ਲਹਿਰਾਉਣਗੇ।
ਕਰਨਾਲ ਵਿੱਚ ਹਰਿਆਣਾ ਵਿਧਾਨਸਭਾ ਸਪੀਕਰ ਸ੍ਰੀ ਹਰਵਿੰਦਰ ਕਲਿਆਣ, ਕੁਰੂਕਸ਼ੇਤਰ ਵਿੱਚ ਸਮਾਜਿਕ ਨਿਅ੍ਹਾਂ ਅਤੇ ਅਧਿਕਾਰਤਾ ਮੰਤਰੀ ਸ੍ਰੀ ਕ੍ਰਿਸ਼ਣ ਕੁਮਾਰ ਬੇਦੀ, ਮਹਿੰਦਰਗੜ੍ਹ ਵਿੱਚ ਉਦਯੋਗ ਮੰਤਰੀ ਰਾਓ ਨਰਬੀਰ ਸਿੰਘ, ਨੂੰਹ ਵਿੱਚ ਸਾਂਸਦ ਸ੍ਰੀ ਸੁਭਾਸ਼ ਬਰਾਲਾ, ਪਲਵਲ ਵਿੱਚ ਸਾਂਸਦ ਸ੍ਰੀ ਰਾਮਚੰਦਰ ਜਾਂਗੜਾ, ਪਾਣੀਪਤ ਵਿੱਚ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ, ਰੇਵਾੜੀ ਵਿੱਚ ਯੁਵਾ ਸਸ਼ਕਤੀਕਰਨ ਅਤੇ ਉਦਮਿਤਾ ਰਾਜ ਮੰਤਰੀ ਸ੍ਰੀ ਗੌਰਵ ਗੌਤਮ, ਰੋਹਤਕ ਵਿੱਚ ਸਹਿਕਾਰਤਾ ਮੰਤਰੀ ਸ੍ਰੀ ਅਰਵਿੰਦ ਕੁਮਾਰ ਸ਼ਰਮਾ, ਸਿਰਸਾ ਵਿੱਚ ਮਾਲਿਆ ਅਤੇ ਆਪਦਾ ਪ੍ਰਬੰਧਨ ਮੰਤਰੀ ਸ੍ਰੀ ਵਿਪੁਲ ਗੋਇਲ, ਸੋਨੀਪਤ ਵਿੱਚ ਖੇਤੀਬਾੜੀ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਅਤੇ ਯਮੁਨਾਨਗਰ ਵਿੱਚ ਊਰਜਾ ਮੰਤਰੀ ਸ੍ਰੀ ਅਨਿਲ ਵਿਜ ਰਾਸ਼ਟਰੀ ਝੰਡਾ ਲਹਿਰਾਉਣਗੇ।
ਜ਼ਿਲ੍ਹਾ ਅੰਬਾਲਾ ਦੇ ਨਾਰਾਇਣਗੜ੍ਹ ਵਿੱਚ ਡਿਵਿਜ਼ਨ ਕਮੀਸ਼ਨਰ, ਬਰਾੜਾ ਵਿੱਚ ਉਪ- ਡਿਵਿਜ਼ਨਲ ਅਧਿਕਾਰੀ (ਨਾਗਰਿਕ ) ਲੁਹਾਰੂ ਵਿੱਚ ਭਿਵਾਨੀ ਖੇੜਾ ਦੇ ਵਿਧਾਇਕ ਸ੍ਰੀ ਕਪੂਰ ਸਿੰਘ, ਤੋਸ਼ਾਮ ਵਿੱਚ ਜ਼ਿਲ੍ਹਾ ਪਰਿਸ਼ਦ, ਚਰਖੀ ਦਾਦਰੀ ਦੇ ਚੇਅਰਮੈਨ ਸ੍ਰੀ ਮਨਦੀਪ ਡਾਲਾਵਾਸ, ਸਿਵਾਨੀ ਵਿੱਚ ਭਿਵਾਨੀ ਦੇ ਵਿਧਾਇਕ ਸ੍ਰੀ ਘਨਸ਼ਿਆਮ ਸਰਰਾਫ, ਬਾਢੜਾ ਵਿੱਚ ਸਥਾਨਕ ਵਿਧਾਇਕ ਸ੍ਰੀ ਉਮੇਦ ਸਿੰਘ ਗਣਤੰਤਰ ਦਿਵਸ ਸਮਾਰੋਹ ਵਿੱਚ ਮੁੱਖ ਮਹਿਮਾਨ ਹੋਣਗੇ।
ਬੜਖਲ ਵਿੱਚ ਸਥਾਨਕ ਵਿਧਾਇਕ ਸ੍ਰੀ ਧਨੇਸ਼ ਅਦਲਖਾ, ਬੱਲਭਗੜ੍ਹ ਵਿੱਚ ਸਥਾਨਕ ਵਿਧਾਇਕ ਸ੍ਰੀ ਮੂਲਚੰਦ ਸ਼ਰਮਾ, ਟੋਹਾਨਾ ਵਿੱਚ ਨਲਵਾ ਦੇ ਵਿਧਾਇਕ ਸ੍ਰੀ ਰਣਧੀਰ ਪਨਿਹਾਰ, ਰਤਿਆ ਵਿੱਚ ਜ਼ਿਲ੍ਹਾਂ ਪਰਿਸ਼ਦ, ਫਤਿਹਾਬਾਦ ਦੀ ਪ੍ਰਧਾਨ ਸ੍ਰੀਮਤੀ ਸੁਮਨ ਖੀਚੜ, ਪਟੌਦੀ ਵਿੱਚ ਸਥਾਨਕ ਵਿਧਾਇਕ ਸ੍ਰੀਮਤੀ ਬਿਮਲਾ ਚੌਧਰੀ, ਬਾਦਸ਼ਾਹਪੁਰ ਵਿੱਚ ਰੇਵਾੜੀ ਦੇ ਵਿਧਾਇਕ ਸ੍ਰੀ ਲੱਛਮਣ ਸਿੰਘ ਯਾਦਵ, ਮਾਨੇਸਰ ਵਿੱਚ ਗੁਰੂਗ੍ਰਾਮ ਦੇ ਵਿਧਾਇਕ ਸ੍ਰੀ ਮੁਕੇਸ਼ ਸ਼ਰਮਾ, ਸੋਹਨਾ ਵਿੱਚ ਵਿਧਾਇਕ ਸ੍ਰੀ ਤੇਜਪਾਲ ਤੰਵਰ, ਨਾਰਨੌਂਦ ਵਿੱਚ ਹਾਂਸੀ ਦੇ ਵਿਧਾਇਕ ਸ੍ਰੀ ਵਿਨੋਦ ਭਿਆਣਾ, ਬਰਵਾਲਾ ਵਿੱਚ ਹਿਸਾਰ ਦੀ ਵਿਧਾਇਕ ਸ੍ਰੀਮਤੀ ਸਾਵਿਤਰੀ ਜਿੰਦਲ, ਬਹਾਦੁਰਗੜ੍ਹ ਵਿੱਚ ਸਥਾਨਕ ਵਿਧਾਇਕ ਸ੍ਰੀ ਰਾਜੇਸ਼ ਜੂਨ, ਬਾਦਲੀ ਵਿੱਚ ਜ਼ਿਲ੍ਹਾ ਪਰਿਸ਼ਦ ਝੱਜਰ ਦੇ ਚੇਅਰਮੈਨ ਸ੍ਰੀ ਕਪਤਾਨ ਸਿੰਘ, ਬੇਰੀ ਵਿੱਚ ਚਰਖੀ ਦਾਦਰੀ ਦੇ ਵਿਧਾਇਕ ਸ੍ਰੀ ਸੁਨੀਲ ਸਤਪਾਲ ਸਾਂਗਵਾਨ, ਜੁਲਾਨਾ ਵਿੱਚ ਜ਼ਿਲ੍ਹਾ ਪਰਿਸ਼ਦ ਜੀਂਦ ਦੀ ਚੇਅਰਮੈਨ ਸ੍ਰੀਮਤੀ ਮਨੀਸ਼ਾ ਰਾਨੀ, ਸਫੀਦੋਂ ਵਿੱਚ ਸਥਾਨਕ ਵਿਧਾਇਕ ਸ੍ਰੀ ਰਾਮਕੁਮਾਰ ਗੌਤਮ, ਉਚਾਨਾ ਕਲਾਂ ਵਿੱਚ ਸਥਾਨਕ ਵਿਧਾਇਕ ਸ੍ਰੀ ਦੇਵੇਂਦਰ ਚਤਰਭੁਜ ਅੱਤਰੀ ਅਤੇ ਨਰਵਾਨਾ ਵਿੱਚ ਪਾਣੀਪਤ ਸ਼ਹਿਰ ਦੇ ਵਿਧਾਇਕ ਸ੍ਰੀ ਪ੍ਰਮੋਦ ਕੁਮਾਰ ਰਾਸ਼ਟਰੀ ਝੰਡਾ ਲਹਿਰਾਉਣਗੇ।
ਜ਼ਿਲ੍ਹਾ ਕੈਥਲ ਦੇ ਗੁਹਲਾ ਵਿੱਚ ਪੁੰਡਰੀ ਦੇ ਵਿਧਾਇਕ ਸ੍ਰੀ ਸਤਪਾਲ ਜਾਂਬਾ, ਕਲਾਇਤ ਵਿੱਚ ਜ਼ਿਲ੍ਹਾ ਪਰਿਸ਼ਦ ਕੈਥਲ ਦੇ ਚੇਅਰਮੈਨ ਸ੍ਰੀ ਕਰਮਬੀਰ ਕੌਲ, ਨੀਲੋਖੇੜੀ ਵਿੱਚ ਸਥਾਨਕ ਵਿਧਾਇਕ ਸ੍ਰ੍ਰੀ ਭਗਵਾਨ ਦਾਸ, ਇੰਦਰੀ ਵਿੱਚ ਸਥਾਨਕ ਵਿਧਾਇਕ ਸ੍ਰੀ ਰਾਮਕੁਮਾਰ ਕਸ਼ਯਪ, ਘਰੌਂਦਾ ਵਿੱਚ ਕਰਨਾਲ ਦੇ ਵਿਧਾਇਕ ਸ੍ਰੀ ਜਗਮੋਹਨ ਆਨੰਦ, ਅਸੰਧ ਵਿੱਚ ਸਥਾਨਕ ਵਿਧਾਇਕ ਸ੍ਰੀ ਯੋਗੇਂਦਰ ਰਾਣਾ, ਲਾਡਵਾ ਵਿੱਚ ਡਿਵਿਜ਼ਨਲ ਕਮੀਸ਼ਨਰ, ਸ਼ਾਹਬਾਦ ਵਿੱਚ ਜ਼ਿਲ੍ਹਾ ਪਰਿਸ਼ਦ ਕੁਰੂਕਸ਼ੇਤਰ ਦੀ ਚੇਅਰਮੈਨ ਸ੍ਰਮਤੀ ਕੰਵਲਜੀਤ ਕੌਰ, ਪੇਹਵਾ ਵਿੱਚ ਕਰਨਾਲ ਦੀ ਮੇਅਰ ਸ੍ਰੀਮਤੀ ਰੇਣੂ ਬਾਲਾ ਗੁਪਤਾ, ਮਹਿੰਦਰਗੜ੍ਹ ਵਿੱਚ ਨਾਰਨੌਲ ਦੇ ਵਿਧਾਇਕ ਸ੍ਰੀ ਓਮ ਪ੍ਰਕਾਸ਼ ਯਾਦਵ, ਕਨੀਨਾ ਵਿੱਚ ਮਹਿੰਦਰਗੜ੍ਹ ਦੇ ਵਿਧਾਇਕ ਸ੍ਰੀ ਕੰਵਰ ਸਿੰਘ, ਨਾਂਗਲ ਚੌਧਰੀ ਵਿੱਚ ਫਰੀਦਾਬਾਦ ਐਨਆਈਟੀ ਦੇ ਵਿਧਾਇਕ ਸ੍ਰੀ ਸਤੀਸ਼ ਫਾਗਨਾ, ਫਿਰੋਜਪੁਰ ਝਿਰਕਾ ਵਿੱਚ ਜ਼ਿਲ੍ਹਾ ਪਰਿਸ਼ਦ ਨੂੰਹ ਦੇ ਚੇਅਰਮੈਨ ਸ੍ਰੀ ਜਾਨ ਮੋਹੱਮਦ, ਤਾਵੜੂ ਵਿੱਚ ਫਰੀਦਾਬਾਦ ਦੇ ਮੇਅਰ ਸ੍ਰੀ ਪ੍ਰਵੀਣ ਜੋਸ਼ੀ, ਪੁਨਹਾਨਾ ਵਿੱਚ ਗੁਰੂਗ੍ਰਾਮ ਦੀ ਮੇਅਰ ਸ੍ਰੀਮਤੀ ਰਾਜ ਰਾਨੀ, ਹਥੀਨ ਵਿੱਚ ਜ਼ਿਲ੍ਹਾ ਪਰਿਸ਼ਦ ਪਲਵਲ ਦੀ ਚੇਅਰਮੈਨ ਸ੍ਰੀਮਤੀ ਰੇਖਾ, ਹੋਡਲ ਵਿੱਚ ਸਥਾਨਕ ਵਿਧਾਇਕ ਸ੍ਰੀ ਹਰੇਂਦਰ ਸਿੰਘ, ਕਾਲਕਾ ਵਿੱਚ ਸਥਾਨਕ ਵਿਧਾਇਕ ਸ੍ਰੀਮਤੀ ਸ਼ਕਤੀ ਰਾਨੀ ਸ਼ਰਮਾ ਇਸਰਾਨਾ ਵਿੱਚ ਸਮਾਲਖਾ ਦੇ ਵਿਧਾਇਕ ਸ੍ਰੀ ਮਨਮੋਹਨ ਭਡਾਨਾ ਅਤੇ ਸਮਾਲਖਾ ਵਿੱਚ ਰਾਈ ਦੀ ਵਿਧਾਇਕ ਸ੍ਰੀਮਤੀ ਕ੍ਰਿਸ਼ਣਾ ਗਹਿਲਾਵਤ ਰਾਸ਼ਟਰੀ ਝੰਡਾ ਲਹਿਰਾਉਣਗੇ।
ਬਾਵਲ ਵਿੱਚ ਸਥਾਨਕ ਵਿਧਾਇਕ ਡਾ. ਕ੍ਰਿਸ਼ਣ ਕੁਮਾਰ, ਕੋਸਲੀ ਵਿੱਚ ਸਥਾਨਕ ਵਿਧਾਇਕ ਸ੍ਰੀ ਅਨਿਲ ਯਾਦਵ, ਮਹਿਮ ਵਿੱਚ ਰੋਹਤਕ ਦੇ ਮੇਅਰ ਸ੍ਰੀ ਰਾਮ ਅਵਤਾਰ ਵਾਲਮੀਕਿ, ਸਾਂਪਲਾ ਵਿੱਚ ਜ਼ਿਲ੍ਹਾ ਪਰਿਸ਼ਦ ਰੋਹਤਕ ਦੀ ਚੇਅਰਮੈਨ ਸ੍ਰੀਮਤੀ ਮੰਜੂ ਹੁੱਡਾ, ਕਾਲਾਂਵਾਲੀ ਵਿੱਚ ਜ਼ਿਲ੍ਹਾ ਪਰਿਸ਼ਦ ਹਿਸਾਰ ਦੇ ਚੇਅਰਮੈਨ ਸ੍ਰੀ ਸੋਨੂ ਸਿਹਾਗ, ਡਬਵਾਲੀ ਵਿੱਚ ਉਪ- ਡਿਵਿਜ਼ਨਲ ਅਧਿਕਾਰੀ ( ਸਿਵਲ ) , ਏਲਨਾਬਾਦ ਵਿੱਚ ਹਿਸਾਰ ਦੇ ਮੇਅਰ ਸ੍ਰੀ ਪ੍ਰਵੀਨ ਪੋਪਲੀ, ਗਨੌਰ ਵਿੱਚ ਸਥਾਨਕ ਵਿਧਾਇਕ ਸ੍ਰੀ ਦੇਵੇਂਦਰ ਕਾਦਿਆਨ, ਖਰਖੌਦਾ ਵਿੱਚ ਸਥਾਨਕ ਵਿਧਾਇਕ ਸ੍ਰੀ ਪਵਨ ਖਰਖੌਦਾ, ਗੋਹਾਨਾ ਵਿੱਚ ਸੋਨੀਪਤ ਦੇ ਵਿਧਾਇਕ ਸ੍ਰੀ ਨਿਖਿਲ ਮਦਾਨ, ਬਿਆਸਪੁਰ ਵਿੱਚ ਯਮੁਨਾਨਗਰ ਦੇ ਵਿਧਾਇਕ ਸ੍ਰੀ ਘਨਸ਼ਿਆਮ ਦਾਸ ਅਰੋੜਾ, ਛਛਰੌਲੀ ਵਿੱਚ ਯਮੁਨਾਨਗਰ ਦੀ ਮੇਅਰ ਸ੍ਰੀਮਤੀ ਸੁਮਨ ਬਹਿਮਨੀ ਅਤੇ ਰਾਦੌਰ ਵਿੱਚ ਜ਼ਿਲ੍ਹਾ ਪਰਿਸ਼ਦ ਯਮੁਨਾਨਗਰ ਦੇ ਚੇਅਰਮੈਨ ਰਮੇਸ਼ ਚੰਦ ਰਾਸ਼ਟਰੀ ਝੰਡਾ ਲਹਿਰਾਉਣਗੇ।
ਜੇਕਰ ਕਿਸੇ ਕਾਰਨ ਨਾਮਿਤ ਮਾਣਯੋਗ ਵਿਅਕਤੀ ਆਪਣੇ ਨਿਰਧਾਰਿਤ ਸਥਾਨ ’ਤੇ ਹਾਜ਼ਰ ਨਾ ਹੋ ਸਕਿਆ ਤਾਂ ਸਬੰਧਿਤ ਡਿਪਟੀ ਕਮੀਸ਼ਨਰ, ਉਪ- ਡਿਵਿਜ਼ਨਲ ਅਧਿਕਾਰੀ ( ਸਿਵਲ ) ਜਾਂ ਤਹਿਸੀਲਦਾਰ ਵੱਲੋਂ ਰਾਸ਼ਟਰੀ ਝੰਡਾ ਲਹਿਰਾਇਆ ਜਾਵੇਗਾ।

Leave a Reply

Your email address will not be published. Required fields are marked *