ਕਾਂਗਰਸ ਵੱਲੋਂ ਦੀਨਾਨਗਰ ਸਿਟੀ ਕਮੇਟੀ ਦੀ ਕਾਰਜਕਾਰਨੀ ਦਾ ਐਲਾਨ
335 ਜਣਿਆਂ ਨੂੰ ਸੌਪੇ ਅਹਿਮ ਅਹੁਦੇ
ਵਿਧਾਇਕਾ ਅਰੁਣਾ ਚੌਧਰੀ ਤੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਚੌਧਰੀ ਨੇ ਐਲਾਨੀ ਸੂਚੀ
ਗੁਰਦਾਸਪੁਰ, 23 ਸਤੰਬਰ (ਸਰਬਜੀਤ ਸਾਗਰ)
ਹਲਕਾ ਵਿਧਾਇਕਾ ਅਰੁਣਾ ਚੌਧਰੀ ਅਤੇ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਚੌਧਰੀ ਵੱਲੋਂ ਅੱਜ ਇੱਥੇ ਸਿਟੀ ਕਾਂਗਰਸ ਕਮੇਟੀ ਦੀ ਕਾਰਜਕਾਰਨੀ ਦਾ ਗਠਨ ਕਰਕੇ ਕੁੱਲ 335 ਅਹੁਦੇਦਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ। ਸ਼ਹਿਰੀ ਪ੍ਰਧਾਨ ਐਡਵੋਕੇਟ ਦਿਨੇਸ਼ ਓਹਰੀ ਦੀ ਨਿਯੁਕਤੀ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ।
ਵਿਧਾਇਕਾ ਅਰੁਣਾ ਚੌਧਰੀ ਨੇ ਕਿਹਾ ਕਿ ਇਹ ਨਿਯੁਕਤੀਆਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਨਾਲ ਕੀਤੀਆਂ ਗਈਆਂ ਹਨ। ਇਸ ਮੌਕੇ ਪਾਰਟੀ ਲਈ ਲੰਮਾ ਸਮਾਂ ਕੰਮ ਕਰਨ ਵਾਲੇ ਬਜ਼ੁਰਗ ਨੇਤਾ ਮਨਜੀਤ ਸਿੰਘ, ਡਾ. ਸ਼ੰਭੂ ਦੱਤ ਤ੍ਰਿਖਾ ਅਤੇ ਰਘੁਨੰਦਨ ਚੱਢਾ ਨੂੰ ਸਰਪ੍ਰਸਤ ਨਿਯੁਕਤ ਕਰਦਿਆਂ ਪਾਰਟੀ ਪ੍ਰਤੀ ਵਧੀਆਂ ਸੇਵਾਵਾਂ ਬਦਲੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ ਗਿਆ।
ਐਲਾਨੀ ਗਈ ਸੂਚੀ ਅਨੁਸਾਰ ਕੁਲਭੂਸ਼ਣ ਮਹਾਜਨ, ਮੁਲਖ਼ ਰਾਜ ਫ਼ੌਜੀ, ਪ੍ਰੇਮ ਕੁਮਾਰੀ, ਮਨਮੋਹਨ ਡੋਗਰਾ, ਸਤੀਸ਼ ਮਹਾਜਨ ਪੱਪੂ, ਅਸ਼ਵਨੀ ਕੁਮਾਰ, ਬਾਬਾ ਪ੍ਰਵੀਨ, ਡਾ. ਅਸ਼ੋਕ ਸ਼ਰਮਾ, ਸਤਿੰਦਰ ਮਹਾਜਨ ਬਿੱਲਾ, ਬ੍ਰਿਜ ਲਾਲ ਚੰਦੇਲ, ਮੁਨੀ ਲਾਲ ਮਹਾਜਨ, ਡਾ. ਦੀਪਕ ਨਿਸ਼ਚਲ, ਨੀਟੂ ਚੌਹਾਨ, ਕੌਂਸਲਰ ਅਜੇ ਕੁਮਾਰ ਅਤੇ ਕੌਂਸਲਰ ਵੀਨਾ ਬਰਾੜ ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ। ਜਦਕਿ
ਨਰਿੰਦਰ ਪਾਲ ਨਿੰਦੀ, ਸੁਦੇਸ਼ ਕੁਮਾਰ, ਮਦਨ ਲਾਲ ਕੈਂਪ, ਗਿਰਧਾਰੀ ਲਾਲ, ਤਰਸ ਰਾਮ, ਤਰਸੇਮ ਰਾਜ, ਸੱਤਿਆ ਦੇਵੀ, ਤਿਰਲੋਕ ਸਿੰਘ ਡੋਲਾ, ਸਤਿੰਦਰ ਡੋਗਰਾ ਪੱਪੂ, ਰਮੇਸ਼ ਮਹਾਜਨ, ਸੁਖਦੇਵ ਰਾਜ, ਮਨੀਸ਼ ਸਰੀਨ, ਅਮਿਤ ਬਾਲੀ, ਮਨੋਜ ਗੁਪਤਾ, ਮਦਨ ਮੋਹਨ ਡਾਲੀ, ਰਾਕੇਸ਼ ਓਹਰੀ ਸਵੀਟੀ, ਜਤਿੰਦਰ ਪੁਸ਼ਪ, ਇੰਦਰਜੀਤ ਮਾਣਾ, ਰਾਕੇਸ਼ ਬੱਬਰ, ਰਾਜੀਵ ਸਿੰਗਲਾ, ਰਣਜੀਤ ਸ਼ਰਮਾ, ਡਾ. ਰਾਜੇਸ਼ ਤਿਰਖਾ, ਪੂਰਨ ਮਹਾਜਨ, ਰਾਜ ਕੁਮਾਰ, ਯੁਵਰਾਜ ਮਹਿੰਦਰੂ, ਰਾਕੇਸ਼ ਕੁਮਾਰ, ਡਾ. ਪ੍ਰਦੀਪ ਤੁਲੀ, ਬ੍ਰਿਜ ਲਾਲ ਸ਼ਰਮਾ, ਅਜੇ ਓਬਰਾਏ ਅਤੇ ਮਨੋਜ ਸਿੰਗਲਾ ਨੂੰ ਮੀਤ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਗਈ।
ਇਸੇ ਤਰ੍ਹਾਂ ਅਮਰਜੀਤ ਅੰਬੀ, ਜੋਤੀ ਗੁਪਤਾ, ਓਮ ਪ੍ਰਕਾਸ਼ ਜੁਗਿਆਲੀਆ, ਰੋਹਿਤ ਕਪੂਰ, ਸੰਦੀਪ ਓਹਰੀ, ਡਾ. ਜਤਿੰਦਰ ਰੌਮੀ, ਲਾਡੀ ਕੁਮਾਰ, ਮਨੀਸ਼ ਮਹਾਜਨ, ਮੁਨੀ ਲਾਲ ਅਗਰਵਾਲ, ਰਾਜਿੰਦਰ ਬੀਰੀ ਅਤੇ ਸੇਵਾ ਸਿੰਘ ਨੂੰ ਜਨਰਲ ਸਕੱਤਰ ਜਦਕਿ ਐਡਵੋਕੇਟ ਕਵਿਰਾਜ ਸੈਣੀ, ਐਡਵੋਕੇਟ ਸੰਦੀਪ ਓਹਰੀ, ਐਡਵੋਕੇਟ ਜੇਪੀ ਸਿੰਘ, ਐਡਵੋਕੇਟ ਅਸੀਮ ਮਹਾਜਨ ਨੂੰ ਐਡਵੋਕੇਟ ਸੁਵੀਰ ਮਹਾਜਨ ਨੂੰ ਜਨਰਲ ਸਕੱਤਰ (ਲੀਗਲ) ਨਿਯੁਕਤ ਕੀਤਾ ਗਿਆ।
ਹੋਰਨਾਂ ਅਹੁਦੇਦਾਰਾਂ ‘ਚ ਡਾ. ਰਾਕੇਸ਼ ਕੁਮਾਰ, ਵਿਨੋਦ ਅੱਤਰੀ, ਸੰਦੀਪ ਕੁਮਾਰ, ਰਾਜੇਸ਼ ਕਟਰੂ, ਜੰਗ ਬਹਾਦਰ ਚੰਦੇਲ, ਵਿਕਾਸ ਕੁਮਾਰ ਟਿੰਕੂ, ਰਵੀ ਕੁਮਾਰ, ਰਾਕੇਸ਼ ਕੁਮਾਰ, ਪ੍ਰੇਮ ਨੰਦਾ, ਯਸ਼ਪਾਲ, ਅੰਕੁਸ਼ ਮਹਾਜਨ, ਹਰਸ਼ ਵਰਧਨ, ਵਿਕਾਸ ਸ਼ਰਮਾ, ਸਨੇਹ ਸਿੰਘ, ਪੂਰਨ ਚੰਦ, ਰੰਜਨ ਕੁਮਾਰ, ਕਮਲ ਕੁਮਾਰ, ਯੁਗੇਸ਼ ਸ਼ਰਮਾ, ਹਰਨੇਕ ਸਿੰਘ, ਵਿਕਾਸ ਸਿੰਘ, ਦੀਪ ਕੁਮਾਰ, ਬਚਨ ਦਾਸ, ਦਿਨਕਰ ਕੋਹਲੀ, ਰਾਜੇਸ਼ ਕੁਮਾਰ, ਹੇਮ ਰਾਜ ਹੇਮੀ, ਅਮਿਤ ਗੁਪਤਾ, ਰਮਨ ਖੁੱਲਰ, ਬਿੰਦਰ ਸੈਣੀ, ਤਰਸੇਮ ਲਾਲ, ਗੁਰਦੇਵ ਸਿੰਘ, ਵਿਕਰਮ ਵਿੱਕੀ, ਸੁਰਿੰਦਰ ਕੁਮਾਰ, ਬਾਲ ਕਿਸ਼ਨ, ਜੋਗਿੰਦਰ ਪਾਲ, ਬੱਗਾ, ਸ਼ਾਮ ਲਾਲ, ਗੌਰਵ ਮਹਾਜਨ, ਸਤਨਾਮ ਸੱਤਾ, ਪ੍ਰਸ਼ੋਤਮ ਫ਼ੌਜੀ, ਪਰਮੋਦ ਰਿੰਕੂ, ਮਦਨ ਲਾਲ ਅਤੇ ਮਨੋਹਰ ਲਾਲ ਨੂੰ ਸਕੱਤਰ ਬਣਾਇਆ ਗਿਆ ਜਦਕਿ ਰਣਵੀਰ ਕੁਮਾਰ, ਸੰਜੀਵ ਕੁਮਾਰ, ਸੰਦੀਪ ਕੁਮਾਰ, ਮਦਨ ਲਾਲ, ਸੋਨੂੰ ਕੁਮਾਰ, ਬਲਵਿੰਦਰ ਕੁਮਾਰ, ਸਮਸ਼ੇਰ ਕੁਮਾਰ, ਭਰਥ ਕੁਮਾਰ, ਰਮੇਸ਼ ਕੁਮਾਰ, ਰਾਜ ਕੁਮਾਰ, ਸਾਜਨ ਕੁਮਾਰ, ਸਤੀਸ਼ ਕੁਮਾਰ, ਬੰਟੀ ਕਲੋਤਰਾ, ਹਨੀ ਕੁਮਾਰ, ਦਿਆਲ ਚੰਦ, ਰਾਜੇਸ਼ ਭਗਤ, ਸੁਰਜੀਤ ਕੁਮਾਰ, ਪੂਰਨ ਚੰਦ ਅਤੇ ਅਮਿਤ ਕਾਟਲ ਨੂੰ ਸਹਾਇਕ ਸਕੱਤਰ ਦਾ ਅਹੁਦਾ ਦਿੱਤਾ ਗਿਆ।
ਪਰਮਾਨੈਂਟ ਇਨਵਾਇਟੀ ਲਈ ਨੀਲਮ ਮਹਾਜਨ, ਕੁਲਵੰਤ ਸਿੰਘ ਕਾਟਲ, ਨਰੇਸ਼ ਠਾਕੁਰ, ਕੌਂਸਲਰ ਰਜਨੀ ਬਾਲਾ, ਰੇਣੂ ਬਾਲਾ, ਮਧੂ ਬਾਲਾ, ਸੁਨੀਤਾ ਦੇਵੀ, ਤ੍ਰਿਪਤਾ ਦੇਵੀ, ਸੁਸ਼ਮਾ ਦੇਵੀ, ਨੱਥਾ ਸਿੰਘ ਭਿੰਡਰ, ਲੇਖ ਰਾਜ ਅਗਰਵਾਲ, ਪ੍ਰੇਮ ਮਹਾਜਨ, ਰਜਨੀਸ਼ ਮਹਾਜਨ, ਓਮ ਪ੍ਰਕਾਸ਼, ਸਾਂਵਰ ਸਿੰਘ, ਮਦਨ ਲਾਲ, ਸੁਰਿੰਦਰ ਸਕੋਹਲਾ, ਗੋਲਡੀ ਓਹਰੀ, ਮਨੀਮ ਓਹਰੀ, ਡਾ. ਵਿਜੇ ਓਹਰੀ, ਭਗਵਾਨ ਸਿੰਘ ਬਾਜਵਾ, ਖੇਮ ਰਾਜ ਅਗਰਵਾਲ, ਯਸ਼ਪਾਲ ਓਹਰੀ, ਅਜੀਤ ਸਿੰਘ ਡੀਐਸ, ਜਿੰਮੀ ਬਰਾੜ, ਰਮਨ ਅਕਾਹੜੀਆ, ਜਵਾਹਰ ਅਕਾਹੜੀਆ, ਸਰਦਾਰੀ ਲਾਲ, ਵੀਪੀ ਓਹਰੀ, ਤਰਸੇਮ ਲਾਲ ਬਨੌਤਰਾ, ਭਾਰਤਇੰਦੂ ਓਹਰੀ, ਸਤੀਸ਼ ਇੰਦਰ ਬੇਰੀ, ਭਾਰਤੀ ਗੁਪਤਾ ਬਜਾਜ, ਸ਼ਾਮ ਮਹਾਜਨ, ਸ਼ਮਿੰਦਰ ਸੈਣੀ, ਅਸ਼ੋਕ ਅਗਰਵਾਲ, ਦੀਪਕ ਅਗਰਵਾਲ, ਨਰਿੰਦਰ ਅਗਰਵਾਲ, ਰੌਮੀ ਰਿਹਾਨ, ਪ੍ਰਵੀਨ ਕਾਲੀਆ, ਅਨਿਲ ਗੁਪਤਾ, ਪੱਪੂ ਮਠਾਰੂ, ਡਾ. ਬੀਐਸ ਬਾਜਵਾ, ਅਜੇ ਵਰਮਾ, ਰਾਜਿੰਦਰ ਸ਼ਰਮਾ, ਪ੍ਰਦੀਪ ਮਲਹੋਤਰਾ, ਰੋਹਿਤ ਮਹਿੰਦਰੂ ਅਤੇ ਰਿੰਕੀ ਬੱਬਰ ਦੀ ਚੋਣ ਕੀਤੀ ਗਈ ਜਦਕਿ
ਸਪੈਸ਼ਲ ਇਨਵਾਇਟੀ ਵਜੋਂ ਰਮੇਸ਼ ਬਰਾੜ, ਮਨੋਹਰ ਲਾਲ, ਸੁਰਿੰਦਰ ਸਕੋਹਲਾ, ਰੋਮੀ ਰਿਹਾਨ, ਪ੍ਰਵੀਨ ਕਾਲੀਆ, ਪ੍ਰਦੀਪ ਮਰਵਾਹਾ, ਸੋਹਨ ਲਾਲ, ਭਗਵਾਨ ਸਿੰਘ ਬਾਜਵਾ, ਅਜੀਤ ਸਿੰਘ ਡੀਐਸ, ਯਸ਼ਪਾਲ ਓਹਰੀ, ਖੇਮਰਾਜ ਅਗਰਵਾਲ, ਸੰਜੀਵ ਓਹਰੀ, ਅਰੁਣ ਬੱਬਰ, ਅਜੇ ਵਰਮਾ ਬੰਟੀ, ਵੀਨੂੰ ਗੁਪਤਾ, ਅਨਿਲ ਗੁਪਤਾ, ਰਮਨ ਓਹਰੀ, ਮਨੋਰਜੰਨ ਓਹਰੀ, ਗੋਲਡੀ ਓਹਰੀ, ਸਾਹਿਲ ਮੋਹਲ, ਕੁਲਦੀਪ ਕੁਮਾਰ, ਵਿਜੇ ਓਹਰੀ, ਮਨੀਮ ਓਹਰੀ, ਜਨਕ ਰਾਜ ਮਹਾਜਨ, ਵਿਜੇ ਵਸ਼ਿਸ਼ਟ, ਰਾਮ ਲੁਭਾਇਆ, ਡਾ. ਬੀਐਸ ਬਾਜਵਾ, ਤੀਰਥ ਸ਼ਰਮਾ, ਚਰਨਜੀਤ ਮਠਾਰੂ, ਡਾ. ਦਲਜੀਤ ਚੌਹਾਨ, ਡਾ. ਵਿਜੇ ਬਾਹਰੀ, ਜੋਗਿੰਦਰ ਪਾਲ ਜਿੰਦੀ, ਵਿਸ਼ਵਾ ਮਿੱਤਰ ਭੱਲਾ, ਈਸ਼ਵਰ ਚੰਦਰ ਭੱਲਾ, ਸੁਭਾਸ਼ ਸ਼ਰਮਾ, ਬਊ ਰਾਮ, ਰਣਜੀਤ ਸਿੰਘ, ਪਵਨ ਮਹਿਤਾ, ਵਿਜੇ ਮਹਾਜਨ, ਆਨੰਦ ਕਪੂਰ, ਪ੍ਰਸ਼ੋਤਮ ਸ਼ਰਮਾ, ਪ੍ਰਸ਼ੋਤਮ ਮਹਾਜਨ, ਬਲਰਾਜ ਸੋਢੀ, ਦੀਪਕ ਅਗਰਵਾਲ, ਪ੍ਰੇਮ ਸਾਗਰ ਅਗਰਵਾਲ, ਪੱਪੂ ਮਠਾਰੂ, ਸੁਨੀਲ ਖਜੂਰੀਆ, ਨੱਥਾ ਸਿੰਘ ਭਿੰਡਰ, ਪ੍ਰਦੀਪ ਮਲਹੋਤਰਾ, ਰਾਜਿੰਦਰ ਸ਼ਰਮਾ, ਰੋਹਿਤ ਮਹਿੰਦਰੂ, ਓਮ ਪ੍ਰਕਾਸ਼, ਰਵੀ ਆਰਕੇ, ਸ਼ਾਮ ਲਾਲ ਪੁਰੀ, ਬੋਧ ਰਾਜ ਮਹਾਜਨ, ਸੁਦੇਸ਼ ਘਰਾਟੀਆ, ਮਦਨ ਲਾਲ ਸ਼ਰਮਾ, ਸਤਪਾਲ ਸ਼ਰਮਾ, ਮਹਿੰਦਰ ਪਾਲ ਟੌਪ, ਵੀਰ ਸਿੰਘ, ਰਮੇਸ਼ ਮਹਾਜਨ, ਸਾਹਿਲ ਮਹਾਜਨ, ਨਿਰਮਲ ਸਿੰਘ, ਪੂਰਨ ਮਹਾਜਨ, ਪੂਰਨ ਚੰਦ ਵਰਮਾ, ਸੁਸ਼ੀਲ ਅਗਰਵਾਲ, ਵਿਪਨ ਜੁਗਿਆਲੀਆ, ਚਰਨਜੀਤ ਸਿੰਘ ਚਰਨੀ, ਡਾ. ਦਿਨੇਸ਼ ਮਹਾਜਨ, ਭਾਰਤ ਭੂਸ਼ਣ ਮਹਿੰਦਰੂ, ਸੁਦੇਸ਼ ਸ਼ਰਮਾ, ਚਰਨਜੀਤ ਖਜੂਰੀਆ, ਬੂਟਾ ਰਾਮ ਅਤੇ ਸੁਭਾਸ਼ ਚੰਦਰ ਅਹੁਦੇਦਾਰ ਚੁਣੇ ਗਏ।
ਇਸ ਮੌਕੇ ਮੀਟਿੰਗ ਦੌਰਾਨ ਹਰਦੀਪ ਸਿੰਘ ਬੇਦੀ ਅਤੇ ਮੀਡੀਆ ਇੰਚਾਰਜ ਦੀਪਕ ਭੱਲਾ ਵੀ ਹਾਜ਼ਰ ਸਨ।

