ਪਟਿਆਲਾ

ਵੀ.ਐਮ.ਡੀ. ਨੇ ਦਿੱਤੀਆਂ ਡੀ.ਐਸ.ਪੀ. ਸ੍ਰੀ ਹੰਸ ਰਾਜ ਜੀ ਨੂੰ ਆਉਣ ਵਾਲੇ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ

ਪਟਿਆਲਾ, 23 ਦਸੰਬਰ (ਮਧੂਸਾਰ ਬਿਊਰੋ)
ਵੀ.ਐਮ.ਡੀ. ਪਟਿਆਲਾ ਵਲੋਂ ਸੀ੍ਰ ਹੰਸ ਰਾਜ ਜੀ ਡੀ.ਐਸ.ਪੀ. ਪਟਿਆਲਾ ਸਿਟੀ-1 ਨੂੰ ਆਉਣ ਵਾਲੇ ਨਵੇਂ ਸਾਲ 2017 ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।

ਇਸ ਮੌਕੇ ਵੀ.ਐਮ.ਡੀ ਦੇ ਨੈਸ਼ਨਲ ਪ੍ਰਧਾਨ ਗੁਰਮੁੱਖ ਸਿੰਘ ਗੁਰੂ, ਗੁਰਪ੍ਰੀਤ ਸਿੰਘ ਸੀ.ਵਾਈਸ ਪ੍ਰਧਾਨ , ਸੁਸ਼ੀਲ ਨਈਅਰ, ਕੁਨਾਲ ਰਾਓ ਵਲੋਂ ਫੁੱਲਾਂ ਦਾ ਗੁਲਦਸਤਾ ਭੇਂਟ ਕੀਤਾ ਗਿਆ। ਡੀ.ਐਸ.ਪੀ. ਸਾਹਿਬ ਵਲੋਂ ਵੀ.ਐਮ.ਡੀ. ਦੀ ਨਿਸਵਾਰਥ ਸੇਵਾ ਨੂੰ ਮਹਾਨ ਸੇਵਾ ਕਿਹਾ ਕਿਹਾ ਗਿਆ ਅਤੇ ਵੀ.ਐਮ.ਡੀ. ਦੀ ਉਸਾਰੀ ਅਧੀਨ ਪੰਜਾਬ ਦੇ ਪਹਿਲੇ ਪਸ਼ੂ ਪੰਛੀ ਸੰਭਾਲ ਕੇਂਦਰ ਤੇ ਜਲਦ ਹੀ ਆਉਣ ਲਈ ਵਿਸ਼ਵਾਸ਼ ਦਿੱਤਾ ਅਤੇ ਇਸ ਮਹਾਨ ਕੰਮ ਵਿਚ ਉਹ ਵੱਧ ਤੋਂ ਵੱਧ ਸਹਿਯੋਗ ਦੇਣਗੇ। ਡੀ.ਐਸ.ਪੀ. ਸਾਹਿਬ ਨੇ ਇਹ ਵੀ ਵਿਸ਼ਵਾਸ ਦਿਵਾਇਆ ਕਿ ਉਹ ਹਮੇਸ਼ਾ ਦੀ ਤਰ੍ਹਾ ਆਉਣ ਵਾਲੇ ਨਵੇਂ ਸਾਲ ਵਿਚ ਲੋਕਾਂ ਅਤੇ ਸਮਾਜ ਦੀ ਸੇਵਾ ਕਰਦੇ ਰਹਿਣਗੇ।

Leave a Reply

Your email address will not be published. Required fields are marked *