ਖੇਲੋ ਇੰਡੀਆਂ ਸਕੀਮ ਅਧੀਨ ਸਟੇਟ ਪੱਧਰੀ ਟੂਰਨਾਮੈਂਟ ਦਾ ਹੋਇਆ ਆਗਾਜ਼
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ)
ਖੇਲੋ ਇੰਡੀਆਂ ਸਕੀਮ ਅਧੀਨ ਸਟੇਟ ਗੇਮਜ਼ (ਲੜਕੇ) (ਅ-14) ਅਤੇ (ਅ-17) ਦਾ ਅੱਜ ਮਿਤੀ 12.01.2017 ਨੂੰ ਪਟਿਆਲਾ ਦੇ ਪੋਲੋ ਗਰਾਉਂਡ ਵਿਖੇ ਡੀ.ਐਸ.ਓ. ਸ੍ਰੀ ਯੋਗਰਾਜ ਦੀ ਯੋਗ ਅਗਵਾਈ ਹੇਠ ਕਬੱਡੀ, ਕੁਸ਼ਤੀ, ਵੇਟ ਲਿਫਟਿੰਗ, ਬਾਕਸਿੰਗ, ਅਥਲੈਟਿਕਸ, ਜੁਡੋ, ਬੈਡਮਿੰਟਨ, ਜਿਮਨਾਸਟਿਕ ਦੇ ਮੁਕਾਬਲੇ ਅੱਜ ਹੋਏ।
ਜ਼ਿਕਰਯੋਗ ਹੈ ਕਿ ਇਨ੍ਹਾਂ ਖੇਡਾਂ ਵਿੱਚ ਲਗਭਗ 1300 ਦੇ ਕਰੀਬ ਖਿਡਾਰੀ ਹਿੱਸਾ ਲੈ ਰਹੇ ਹਨ ਜਿਨ੍ਹਾਂ ਦੇ ਰਹਿਣ ਖਾਣ ਪੀਣ ਅਤੇ ਟਰਾਂਸਪੋਰਟ ਆਦਿ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਤੇ ਸ੍ਰੀ ਰੁਪਿੰਦਰ ਸਿੰਘ ਰਵੀ ਜੀ (ਡਿਪਟੀ ਡਾਇਰਕੈਟਰ ਸਪੋਟਰਸ) ਅਤੇ ਸ੍ਰੀ ਕਰਤਾਰ ਸਿੰਘ ਜੀ (ਂਤਤਵ। ਣਖ। ਣਜਗਕਫਵਰਗ ਸਪੋਰਟਸ) ਵਿਸ਼ੇਸ਼ ਤੌਰ ਤੇ ਹਾਜ਼ਰ ਸਨ।ਇਨ੍ਹਾਂ ਤੋਂ ਇਲਾਵਾ ਜਿਲ੍ਹਾ ਖੇਡ ਦਫਤਰ ਪਟਿਆਲਾ ਦੇ ਕੋਚ ਸਾਹਿਬਾਨ ਅਤੇ ਸਾਰੇ ਪੰਜਾਬ ਵਿਚੋਂ ਆਏ ਵੱਖ ਵੱਖ ਜਿਲਿਆ ਦੇ ਖਿਡਾਰੀ ਅਤੇ ਆਫੀਸ਼ਲ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਨਤੀਜੇ (ਵੇਟਲਿਫਟਿੰਗ ਓ-14)
69 ਕਿਲੋ ਵਜ਼ਨ
1. ਅਰਸ਼ਦੀਪ ਸਿੰਘ ਬਠਿੰਡਾ 1ਤਵ
2. ਗੁਰਬੀਰ ਸਿੰਘ ਜਲੰਧਰ 2ਅਦ
3. ਨਵਜੋਤ ਸਿੰਘ ਗੁਰਦਾਸਪੁਰ 3ਗਦ
77 ਕਿਲੋ ਵਜ਼ਨ
1. ਸੁਰਿਆ ਪ੍ਰਤਾਪ ਜਲੰਧਰ 1ਤਵ
2. ਅੰਸ਼ ਲੁਧਿਆਣਾ 2ਅਦ
3. ਗੁਰਤੇਜ ਸਿੰਘ ਲੁਧਿਆਣਾ 3ਗਦ
ਨਤੀਜੇ (ਜਿਮਨਾਸਟਿਕਸ ਓ-14)
ਂਬਬ Î;ਰਰਗ ਥਘਕਗਫਜਤਕ
1. ਰਵਿੰਦਰ ਸਿੰਘ ਪਟਿਆਲਾ 14.35 1ਤਵ
2. ਅਰਸ਼ਦੀਪ ਸਿੰਘ ਪਟਿਆਲਾ 12.85 2ਅਦ
3. ਕ੍ਰਿਸ਼ਨਾ ਅਰਜੁਨ ਅੰਮ੍ਰਿਤਸਰ 12.35 3ਗਦ
ਨਤੀਜੇ (ਅਥਲੈਟਿਕਸ ਓ-17)
ਛ.+Àਸ਼ਓÀ
1. ਅਮਨਦੀਪ ਸਿੰਘ 14.29 ਠ। 1ਤਵ
2. ਅਰਸ਼ਦੀਪ ਸਿੰਘ 13.74 ਠ। 2ਅਦ
3. ਸਿਮਰਨਜੋਤ ਸਿੰਘ 13.73 ਠ। 3ਗਦ
ਨਤੀਜੇ (ਰੈਸਲਿੰਗ ਓ-14)
50 ਾਂਭ।
1. ਗੁਰਲਾਲ ਚੌਹਾਨ ਨਵਾਂ ਸ਼ਹਿਰ 1ਤਵ
2. ਹਰਮੀਤ ਸਿੰਘ ਫਾਜ਼ਿਲਕਾ 2ਅਦ
3. ਵਿਸ਼ਾਲ ਨਵਾਂ ਸ਼ਹਿਰ 3ਗਦ
56 ਾਂਭ।
1. ਉਦੇ ਪਟਿਆਲਾ 1ਤਵ
2. ਬੰਟੀ ਸਿੰਘ ਬਰਨਾਲਾ 2ਅਦ
3. ਸੋਹਣ ਕੁਮਾਰ ਫਾਜਿਲਕਾ 3ਗਦ
62 ਾਂਭ।
1. ਸੁਰਿੰਦਰਪਾਲ ਸਿੰਘ ਅੰਮ੍ਰਿਤਸਰ 1ਤਵ
2. ਮਹਿਕਪ੍ਰੀਤ ਸਿੰਘ ਗੁਰਦਾਸਪੁਰ 2ਅਦ
3. ਵਿਕਾਸ ਲੁਧਿਆਣਾ 3ਗਦ
ਨਤੀਜੇ (ਬਾਕਸਿੰਗ ਓ-17)
46-49 ਾਂਭ।
1. ਨਿਦਿਸ਼ ਲੁਧਿਆਣਾ
2. ਸੁਮਿਤ ਫਤਿਹਗੜ੍ਹ ਸਾਹਿਬ
3. ਵਿਸ਼ਾਲ ਨਵਾਂ ਸ਼ਹਿਰ
4. ਅਜੇ ਗੁਰਦਾਸਪੁਰ
5. ਅਮਰਜੀਤ ਰੋਪੜ
6. ਦਕਸ਼ ਜਲੰਧਰ
ਰਾਮਪਾਲ ਮੋਹਾਲੀ
ਗਗਨਦੀਪ ਫਿਰੋਜ਼ਪੁਰ
49-52 ਾਂਭ।
1. ਤੇਜਿੰਦਰ ਫਤਿਹਗੜ੍ਹ ਸਾਹਿਬ
2. ਸਾਹਿਲ ਮੁਕਤਸਰ
3. ਅੰਮ੍ਰਿਤਪਾਲ ਬਟਾਲਾ
4. ਵੀਰਪ੍ਰਤਾਪ ਬਰਨਾਲਾ
5. ਜਸਪ੍ਰੀਤ ਮਾਨਸਾ
6. ਕਰਮਵੀਰ ਪਟਿਆਲਾ।
52-56 ਾਂਭ।
1. ਸਾਹਿਲ ਹੁਸ਼ਿਆਰਪੁਰ
2. ਸ਼ੁਭਮ ਪਟਿਆਲਾ
ਇਹ ਸਾਰੇ ਖਿਡਾਰੀ ਬਾਕਸਿੰਗ ਵਿਚ ਆਪਣੀ-ਆਪਣੀ ਬਾਊਟ ਦੇ ਜੇਤੂ ਹਨ।ੂਹਨ।।।

