ਪੰਜਾਬਪਟਿਆਲਾ

ਮਨਜੀਤ ਸਿੰਘ ਨਾਰੰਗ ਐਡੀਸ਼ਨਲ ਚੀਫ ਇਲੈਕਟ੍ਰੋਰਲ ਅਫਸਰ, ਪੰਜਾਬ ਅਤੇ ਵਧੀਕ ਮੈਨੇਜਿੰਗ ਡਾਇਰੈਕਟਰ ਨਿਯੁਕਤ

ਪਟਿਆਲਾ 1 ਅਪ੍ਰੈਲ (ਕੰਵਰ ਬੇਦੀ/ਮਧੂਸਾਰ ਬਿਊਰੋ)
ਪੰਜਾਬ ਸਰਕਾਰ ਵੱਲੋਂ ਆਈਪੀਐਸ ਅਫਸਰਾਂ ਦੇ ਕੀਤੇ ਤਬਾਦਲਿਆਂ ‘ਚ ਵੱਖ-ਵੱਖ ਅਹੁਦਿਆਂ ‘ਤੇ ਕੰਮ ਕਰ ਚੁੱਕੇ ਆਈਪੀਐਸ ਅਧਿਕਾਰੀ ਮਨਜੀਤ ਸਿੰਘ ਨਾਰੰਗ ਨੂੰ ਐਡੀਸ਼ਨਲ ਚੀਫ ਇਲੈਕਟ੍ਰੋਰਲ ਅਫਸਰ, ਪੰਜਾਬ ਅਤੇ ਵਧੀਕ ਮੈਨੇਜਿੰਗ ਡਾਇਰੈਕਟਰ ਨਿਯੁਕਤ ਕੀਤਾ ਗਿਆ।

Leave a Reply

Your email address will not be published. Required fields are marked *