ਪੰਜਾਬ

ਹਰਿਆਣਾ ਸਰਕਾਰ ਨੇ 43 ਐਸ.ਸੀ.ਐਸ. ਅਧਿਕਾਰੀਆਂ ਦੇ ਕੀਤੇ ਤਬਾਦਲੇ

ਚੰਡੀਗੜ੍ਹ, 7 ਅਪ੍ਰੈਲ (ਮਧੂਸਾਰ ਬਿਊਰੋ)
ਹਰਿਆਣਾ ਸਰਕਾਰ ਨੇ ਅੱਜ ਤੁਰੰਤ ਪ੍ਰਭਾਵ ਨਾਲ 43 ਐਚ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤੀ ਦੇ ਆਦੇਸ਼ ਜਾਰੀ ਕੀਤੇ ਹਨ।

ਗੁਰੂਗ੍ਰਾਮ ਦੇ ਵਧੀਕ ਕਿਰਤ ਕਮਿਸ਼ਨਰ ਜੈਬੀਰ ਸਿੰਘ ਆਰਿਆ ਨੂੰ ਚਰਖੀ ਦਾਦਰੀ ਦਾ ਵਧੀਕ ਡਿਪਟੀ ਕਮਿਸ਼ਨਰ ਅਤੇ ਡੀ.ਆਰ.ਡੀ.ਏ.ਦਾ ਮੁੱਖ ਕਾਰਜਕਾਰੀ ਅਧਿਕਾਰੀ ਨਿਯੁਕਤ ਕੀਤਾ ਹੈ।
ਹਰਿਆਣਾ ਲੋਕ ਸੇਵਾ ਕਮਿਸ਼ਨ ਦੇ ਸਕੱਤਰ ਮੁਕੇਸ਼ ਕੁਮਾਰ ਆਹੂਜਾ ਨੂੰ ਪੰਚਕੂਲਾ ਵਿਚ ਸ਼ਹਿਰੀ ਸੰਪਦਾ ਦਾ ਵਧੀਕ ਨਿਦੇਸ਼ਕ ਅਤੇ ਹੁਡਾ ਦਾ ਪ੍ਰਸਾਸ਼ਕ ਨਿਯੁਕਤ ਕੀਤਾ ਹੈ।
ਰੋਹਤਕ ਵਿਚ ਚੱਕਬੰਦੀ ਵਿਭਾਗ ਦੇ ਸਹਾਇਕ ਨਿਦੇਸ਼ਕ ਕੁਲਵੰਤ ਕੁਮਾਰ ਕਲਸਨ ਨੂੰ ਵਿੱਤ ਵਿਭਾਗ ਵਿਚ ਵਿਸ਼ੇਸ਼ ਸਕੱਤਰ ਲਗਾਇਆ ਗਿਆ ਹੈ।
ਰੋਹਤਕ ਵਿਚ ਵਧੀਕ ਡਿਪਟੀ ਕਮਿਸ਼ਨਰ ਅਤੇ ਡੀ.ਆਰ.ਡੀ.ਏ. ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਏ.ਪੀ.ਜ਼ੈਡ.ਦੇ ਵਿਸ਼ੇਸ਼ ਅਧਿਕਾਰੀ ਪ੍ਰਦੀਪ ਕੁਮਾਰ – 1 ਨੂੰ ਆਪਣੇ ਮੌਜੂਦ ਕਾਰਜਭਾਰ ਤੋ ਇਲਾਵਾ ਰੋਹਤਕ ਨਗਰ ਨਿਗਮ ਦਾ ਕਮਿਸ਼ਨਰ ਲਗਾਇਆ ਗਿਆ ਹੈ।
ਗੁਰੂਗ੍ਰਾਮ ਦੇ ਉਪ ਮੰਡਲ ਅਧਿਕਾਰੀ (ਸਿਵਲ) ਅਤੇ ਵਧੀਕ ਕਲੈਕਟਰ -1 ਸੁਸ਼ੀਲ ਸਾਰਵਾਨ ਨੂੰਅੰਬਾਲਾ ਵਿਚ ਨਾਗਰਿਕ ਸੁਰੱਖਿਆ ਦਾ ਸੰਯੁਕਤ ਕੰਟ੍ਰੋਲਰ ਲਗਾਇਆ ਗਿਆ ਹੈ।
ਰਿਵਾੜੀ ਦੇ ਖੇਤਰੀ ਟ੍ਰਾਂਸਪੋਰਟ ਅਥਾਰਿਟੀ ਦੇ ਸਕੱਤਰ ਸੁਜਾਨ ਸਿੰਘ ਨੂੰ ਮਹਿੰਦਰਗੜ੍ਹ ਦਾ ਵਧੀਕ ਡਿਪਟੀ ਕਮਿਸ਼ਨਰ ਅਤੇ ਡੀ.ਆਰ.ਡੀ.ਏ. ਦਾ ਮੁੱਖ ਕਾਰਜਕਾਰੀ ਅਧਿਕਾਰੀ ਨਿਯੁਕਤ ਕੀਤਾ ਹੈ।
ਨੁੰਹ ਵਿਚ ਖੇਤਰੀ ਟ੍ਰਾਂਸਪੋਰਟ ਅਥਾਰਿਟੀ ਦੇ ਸਕੱਤਰ ਸੁਰਿੰਦਰ ਸਿੰਘ ਨੂੰ ਆਪਣੇ ਮੌਜੂਦ ਕਾਰਜਭਾਰ ਤੋ ਇਲਾਵਾ ਨਵੀ² ਦਿੱਲੀ ਵਿਚ ਹਰਿਆਣਾ ਰੋਡਵੇਜ਼ ਦਾ ਜਰਨਲ ਮੈਨੇਜਰ ਲਗਾਇਆ ਗਿਆ ਹੈ।
ਪੰਚਕੂਲਾ ਦੇ ਉਪਮੰਡਲ ਅਧਿਕਾਰੀ (ਸਿਵਲ) ਅਤੇ ਵਧੀਕ ਕੁਲੈਕਟਰ ਅਤੇ ਹੁਡਾ ਦੇ ਸੰਪਦਾ ਅਧਿਕਾਰੀ ਜਗਦੀਪ ਢਾਂਡਾ ਨੂੰ ਪੰਚਕੂਲਾ ਵਿਚ ਹੁਡਾ ਦਾ ਸੰਪਦਾ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ।
ਹਰਿਆਣਾ ਰਾਜ ਸੂਚਨਾ ਕਮਿਸ਼ਨ ਦੇ ਸਕੱਤਰ ਅਤੇ ਸਿਹਤ ਵਿਭਾਗ ਦੇ ਵਧੀਕ ਸਕੱਤਰ ਡਾ. ਸਰਿਤਾ ਮਲਿਕ ਨੂੰ ਉੱਚੇਰੀ ਸਿਖਿਆ ਵਿਭਾਗ ਵਿਚ ਵਧੀਕ ਨਿਦੇਸ਼ਕ ਤੇ ਵਧੀਕ ਸਕੱਤਰ ਅਤੇ ਹਰਿਆਣਾ ਰਾਜ ਸੂਚਨਾ ਕਮਿਸ਼ਨ ਦਾ ਸਕੱਤਰ ਨਿਯੁਕਤ ਕੀਤਾ ਹੈ। ਰੋਹਤਕ ਦੇ ਉਪਮੰਡਲ ਅਧਿਕਾਰੀ (ਸਿਵਲ) ਅਤੇ ਵਧੀਕ ਕੁਲੈਕਟਰ ਮੁਨੀਸ਼ ਨਾਗਪਾਲ ਨੂੰ ਰੋਹਤਕ ਵਿਚ ਖੇਤਰੀ ਟ੍ਰਾਂਸਪੋਰਟ ਅਥਾਰਿਟੀ ਦਾ ਸਕੱਤਰ ਲਗਾਇਆ ਗਿਆ ਹੈ।
ਬਹਾਦੁਰਗੜ੍ਹ ਦੇ ਉਪਮੰਡਲ ਅਧਿਕਾਰੀ (ਸਿਵਲ) ਜਗ ਨਿਵਾਸੀ ਨੂੰ ਆਪਣੇ ਮੌਜੂਦ ਕਾਰਜਭਾਰ ਤੋਂ ਇਲਾਵਾ ਝੱਜਰ ਵਿਚ ਖੇਤਰੀ ਟ੍ਰਾਂਸਪੋਰਟ ਅਥਾਰਿਟੀ ਦਾ ਸਕੱਤਰ ਲਗਾਇਆ ਗਿਆ ਹੈ।
ਨਿਯੁਕਤੀ ਦੀ ਉਡੀਕ ਕਰ ਰਹੀ ਰਣਜੀਤ ਕੌਰ ਨੂੰ ਹਰਿਆਣਾ ਮਲੀਆ ਅਤੇ ਆਪਦਾ ਪ੍ਰਬੰਧਕ ਵਿਭਾਗ ਦਾ ਵਧੀਕ ਸਕੱਤਰ ਲਗਾਇਆ ਗਿਆ ਹੈ।
ਹਿਸਾਰ ਦੇ ਸਿਟੀ ਮੈਜਿਸਟ੍ਰੇ ਸੁਰਜੀਤ ਸਿੰਘ ਨੂੰ ਟੋਹਾਣਾ ਦਾ ਉਪਮੰਡਲ ਅਧਿਕਾਰੀ (ਸਿਵਲ) ਅਤੇ ਵਧੀਕ ਕੁਲੈਕਟਰ ਨਿਯੁਕਤ ਕੀਤਾ ਗਿਆ ਹੈ।
ਜੀ²ਂਦ ਦੇ ਉਪਮੰਡਲ ਅਧਿਕਾਰੀ (ਸਿਵਲ) ਅਤੇ ਵਧੀਕ ਕੁਲੈਕਟਰ ਸਤਬੀਰ ਸਿੰਘ ਕੁੰਡੂ ਨੂੰ ਸ਼ਾਹਬਾਦ ਦਾ ਉਪਮੰਡਲ ਅਧਿਕਾਰੀ (ਸਿਵਲ) ਅਤੇ ਵਧੀਕ ਕੁਲੈਕਟਰ ਲਗਾਇਆ ਗਿਆ ਹੈ।
ਖਰਖੋਦਾ ਦੇ ਉਪਮੰਡਲ ਅਧਿਕਾਰੀ (ਸਿਵਲ) ਅਤੇ ਵਧੀਕ ਕੁਲੈਕਟਰ ਰਾਜੀਵ ਅਹਲਾਵਤ ਨੂੰ ਰਤਿਆ ਦਾ ਉਪਮੰਡਲ ਅਧਿਕਾਰੀ (ਸਿਵਲ) ਅਤੇ ਵਧੀਕ ਕੁਲੈਕਟਰ ਨਿਯੁਕਤ ਕੀਤਾ ਗਿਆ ਹੈ।
ਕਰਨਾਲ ਦੀ ਸਰਕਾਰੀ ਖੰਡ ਮਿਲ ਦੀ ਪ੍ਰਬੰਧ ਨਿਦੇਸ਼ਕ ਵਰਸ਼ਾ ਖੰਗਨਵਾਲ ਨੂੰ ਆਪਣੇ ਮੌਜੂਦ ਕਾਰਜਭਾਰ ਤੋਂ ਇਲਾਵਾ ਘਰੌੜਾ ਦੇ ਉਪਮੰਡਲ ਅਧਿਕਾਰੀ (ਸਿਵਲ) ਅਤੇ ਵਧੀਕ ਕੁਲੈਕਟਰ ਲਗਾਇਆ ਗਿਆ ਹੈ।
ਸੂਚਨਾ, ਲੋਕ ਸੰਪਰਕ ਅਤੇ ਸਭਿਆਚਾਰਕ ਮਾਮਲੇ ਵਿਭਾਗ ਦੇ ਵਧੀਕ ਨਿਦੇਸ਼ਕ (ਪ੍ਰਸ਼ਾਸਨ) ਅਤੇ ਸੰਯੁਕਤ ਸਕੱਤਰ ਅਤੇ ਹਰਿਆਣਾ ਗੋਲਡਨ ਜੁਬਲੀ ਸਮਾਰੋਹ ਸਕੱਤਰੇਤ ਦੇ ਵਧੀਕ ਡਾਇਰੈਕਟਰ ਸਵਰਤਕ ਸਿੰਘ ਨੂੰ ਸਥਾਨਕ ਸਰਕਾਰ ਵਿਭਾਗ ਵਿਚ ਵਧੀਕ ਡਾਇਰੈਕਟਰ (ਪ੍ਰਸ਼ਾਸਨ) ਅਤੇ ਸੰਯੁਕਤ ਸਕੱਤਰ ਨਿਯੁਕਤ ਕੀਤਾ ਹੈ।
ਹਰਿਆਣਾ ਸਰਕਾਰੀ ਕਮੇਟੀਆਂ ਦੇ ਸੰਯੁਕਤ ਰਜਿਸਟਰਾਰ ਅਨੁਰਾਗ ਢਾਲਿਆ ਨੂੰ ਅਸੰਧ ਦਾ ਉਪ ਮੰਡਲ ਅਧਿਕਾਰੀ (ਸਿਵਲ) ਅਤੇ ਅਸੰਧ ਵਿਚ ਹੈਫੇਡ ਸ਼ੂਗਰ ਮਿਲ ਦਾ ਜਰਨਲ ਮੈਨੇਜਰ ਨਿਯੁਕਤ ਕੀਤਾ ਹੈ।
ਜੀਂਦ ਵਿਚ ਹੁੱਡਾ ਦੇ ਸੰਪਦਾ ਅਧਿਕਾਰੀ, ਖੇਤਰੀ ਟਰਾਂਸਪੋਰਟ ਅਥਾਰਿਟੀ ਦੇ ਸਕੱਤਰ ਅਤੇ ਸਫੀਦੋਂ ਦੇ ਉਪ ਮੰਡਲ ਅਧਿਕਾਰੀ (ਸਿਵਲ) ਤੇ ਵਧੀਕ ਕੁਲੈਕਟਰ ਯੋਗੇਸ਼ ਕੁਮਾਰ ਮਹਿਤਾ ਨੂੰ ਹਰਿਆਣਾ ਸਿਹਤ ਵਿਭਾਗ ਦਾ ਵਧੀਕ ਸਕੱਤਰ ਲਗਾਇਆ ਹੈ।
ਕੈਥਲ ਦੇ ਸਿਟੀ ਮੈਜਿਸਟ੍ਰੇਟ ਵਿਰੇਂਦਰ ਸਿੰਘ ਨੂੰ ਸਫੀਦੋਂ ਦਾ ਉਪ ਮੰਡਲ ਅਧਿਕਾਰੀ (ਸਿਵਲ) ਅਤੇ ਵਧੀਕ ਕੁਲੈਕਟਰ ਨਿਯੁਕਤ ਕੀਤਾ ਹੈ।
ਰੋਹਤਕ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਅਰਵਿੰਦਰ ਮਲਹਾਨ ਨੂੰ ਰੋਹਤਕ ਦਾ ਉਪ ਮੰਡਲ ਅਧਿਕਾਰੀ (ਸਿਵਲ) ਅਤੇ ਵਧੀਕ ਕੁਲੈਕਟਰ ਨਿਯੁਕਤ ਕੀਤਾ ਹੈ।
ਰੋਹਤਕ ਵਿਚ ਖੇਤਰੀ ਟਰਾਂਸਪੋਰਟ ਅਥਾਰਿਟੀ ਦੇ ਸਕੱਤਰ ਜਗਦੀਸ਼ ਸ਼ਰਮਾ ਨੂੰ ਪਾਣੀਪਤ ਵਿਚ ਖੇਤਰੀ ਟਰਾਂਸਪੋਰਟ ਅਥਾਰਿਟੀ ਦਾ ਸਕੱਤਰ ਨਿਯੁਕਤ ਕੀਤਾ ਹੈ।
ਨਿਯੁਕਤੀ ਦੀ ਉਡੀਕ ਕਰ ਰਹੀ ਮਨੀਸ਼ਾ ਸ਼ਰਮਾ ਨੂੰ ਟਾਊਨ ਤੇ ਕੰਟਰੀ ਪਲਾਨਿੰਗ ਵਿਭਾਗ ਦਾ ਸੰਯੁਕਤ ਡਾਇਰੈਕਟਰ (ਪ੍ਰਸ਼ਾਸਨ) ਅਤੇ ਉਪ ਸਕੱਤਰ ਅਤੇ ਸ਼ਹਿਰੀ ਸੰਪਦਾ ਵਿਭਾਗ ਦਾ ਉਪ ਸਕੱਤਰ ਤੇ ਹਰਿਆਣਾ ਖੇਤੀਬਾੜੀ ਉਦਯੋਗ ਨਿਗਮ ਦਾ ਸਕੱਤਰ ਲਗਾਇਆ ਗਿਆ ਹੈ।
ਝੱਜਰ ਦੇ ਉਪ ਮੰਡਲ ਅਧਿਕਾਰੀ (ਸਿਵਲ) ਪ੍ਰਦੀਪ ਕੁਮਾਰ 2 ਨੂੰ ਆਪਣੇ ਮੌਜ਼ੂਦਾ ਕਾਰਜਭਾਰ ਤੋਂ ਇਲਾਵਾ ਰਿੜਾਵੀ ਵਿਚ ਖੇਤਰੀ ਟਰਾਂਸਪੋਰਟ ਅਥਾਰਿਟੀ ਦਾ ਸਕੱਤਰ ਲਗਾਇਆ ਹੈ।
ਅਸੰਧ ਦੇ ਉਪ ਮੰਡਲ ਅਧਿਕਾਰੀ (ਨਾਗਰਿਕ) ਅਤੇ ਅਸੰਧ ਦੀ ਹੈਫੇਡ ਖੰਡ ਮਿਲ ਦੇ ਜਨਰਲ ਮੈਨੇਜਰ ਸੁਸ਼ੀਲ ਕੁਮਾਰ 2 ਨੂੰ ਕਰਨਾਲ ਦਾ ਸਿਟੀ ਮੈਜੀਸਟ੍ਰੇਟ ਅਤੇ ਕਲਪਨਾ ਚਾਲਵਾ ਮੈਡੀਕਲ ਕਾਲਜ, ਕਰਨਾਲ ਦਾ ਸੰਯੁਕਤ ਡਾਇਰੈਕਟਰ (ਪ੍ਰਸ਼ਾਸਨ) ਨਿਯੁਕਤ ਕੀਤਾ ਹੈ।
ਸਿਵਾਨੀ ਦੀ ਉਪ ਮੰਡਲ ਅਧਿਕਾਰੀ (ਸਿਵਲ) ਸ਼ਾਲਿਨੀ ਚੇਤਲ ਨੂੰ ਹਿਸਾਰ ਦੀ ਸਿਟੀ ਮੈਜਿਸਟ੍ਰੇਟ ਲਗਾਇਆ ਹੈ।
ਰਤਿਆ ਦੀ ਉਪ ਮੰਡਲ ਅਧਿਕਾਰੀ (ਸਿਵਲ) ਪੂਜਾ ਛਨਵਾਰਿਆ ਨੂੰ ਪਿਹੋਵਾ ਦਾ ਉਪ ਮੰਡਲ ਅਧਿਕਾਰੀ (ਸਿਵਲ) ਲਗਾਇਆ ਹੈ।
ਉੱਚੇਰੀ ਸਿਖਿਆ ਵਿਭਾਗ ਦੇ ਸੰਯੁਕਤ ਡਾਇਰੈਕਟਰ ਅਤੇ ਉਪ ਸਕੱਤਰ ਰਾਜੇਸ਼ ਕੁਮਾਰ ਨੂੰ ਸਹਿਕਾਰੀ ਕਮੇਟੀਆਂ ਦਾ ਸੰਯੁਕਤ ਰਜਿਸਟਰਾਰ ਨਿਯੁਕਤ ਕੀਤਾ ਹੈ।
ਗੁਰੂਗ੍ਰਾਮ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਅਤੇ ਹੁੱਡਾ ਦੇ ਸੰਪਦਾ ਅਧਿਕਾਰੀ 1 ਵਿਵੇਕ ਕਾਲਿਆ ਨੂੰ ਗੁਰੂਗ੍ਰਾਮ ਵਿਚ ਹੁੱਡਾ ਦਾ ਸੰਪਦਾ ਅਧਿਕਾਰੀ 2 ਲਗਾਇਆ ਹੈ।
ਕਰਨਾਲ ਦੇ ਸਿਟੀ ਮੈਜਿਸਟ੍ਰੇਟ ਅਤੇ ਕਲਪਨਾ ਚਾਵਲਾ ਮੈਡੀਕਲ ਕਾਲਜ, ਕਰਨਾਲ ਦੇ ਸੰਯੁਕਤ ਡਾਇਰੈਕਟਰ (ਪ੍ਰਸ਼ਾਸਨ) ਸੁਧਾਂਸ਼ੂ ਗੌਤਮ ਨੂੰ ਸੂਚਨਾ, ਲੋਕ ਸੰਪਰਕ ਅਤੇ ਸਭਿਆਚਾਰਕ ਮਾਮਲੇ ਵਿਭਾਗ ਦਾ ਸੰਯੁਕਤ ਨਿਦੇਸ਼ਕ (ਪ੍ਰਸ਼ਾਸਨ) ਅਤੇ ਉਪ ਸਕੱਤਰ ਅਤੇ ਹਰਿਆਣਾ ਗੋਲਡਨ ਜੁਬਲੀ ਸਕੱਤਰੇਤ ਦਾ ਸੰਯੁਕਤ ਡਾਇਰੈਕਟਰ ਨਿਯੁਕਤ ਕੀਤਾ ਹੈ।
ਫਰੀਦਾਬਾਦ ਵਿਚ ਖੇਤਰੀ ਟਰਾਂਸਪੋਰਟ ਅਥਾਰਿਟੀ ਦੇ ਸਕੱਤਰ ਭਾਰਤ ਭੂਸ਼ਣ ਗੋਗਿਆ ਨੂੰ ਗੁਰੂਗ੍ਰਾਮ ਵਿਚ ਉਪ ਮੰਡਲ ਅਧਿਕਾਰੀ (ਸਿਵਲ) 1 ਲਗਾਇਆ ਹੈ।
ਟਾਊਨ ਤੇ ਕੰਟਰੀ ਪਲਾਨਿੰਗ ਵਿਭਾਗ ਦੇ ਸੰਯੁਕਤ ਡਾਇਰੈਕਟਰ (ਪ੍ਰਸ਼ਾਸਨ) ਤੇ ਉਪ ਸਕੱਤਰ ਅਤੇ ਸ਼ਹਿਰੀ ਸੰਪਦਾ ਵਿਭਾਗ ਦੇ ਉਪ ਸਕੱਤਰ ਅਤੇ ਹਰਿਆਣਾ ਖੇਤੀਬਾੜੀ ਉਦਯੋਗ ਨਿਗਮ ਦੀ ਸਕੱਤਰ ਡਾ. ਰੀਚਾ ਨੂੰ ਕਾਲਕਾ ਦਾ ਉਪ ਮੰਡਲ ਅਧਿਕਾਰੀ (ਸਿਵਲ) ਅਤੇ ਪੰਚਕੂਲਾ ਨਗਰ ਨਿਗਮ ਦੀ ਸੰਯੁਕਤ ਕਮਿਸ਼ਨਰ ਲਗਾਇਆ ਹੈ।
ਗੁਰੂਗ੍ਰਾਮ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਰੋਹਿਤ ਯਾਦਵ ਨੂੰ ਗੁਰੂਗ੍ਰਾਮ ਦਾ ਸਿਟੀ ਮੈਜਿਸਟ੍ਰੇਟ ਨਿਯੁਕਤ ਕੀਤਾ ਹੈ।
ਦਾਦਰੀ ਅਤੇ ਬਾਢੜਾ ਦੇ ਉਪ ਮੰਡਲ ਅਧਿਕਾਰੀ (ਸਿਵਲ) ਵਿਰੇਂਦਰ ਹੁੱਡਾ ਨੂੰ ਕੈਥਲ ਦਾ ਸਿਟੀ ਮੈਜਿਸਟ੍ਰੇਟ ਲਗਾਇਆ ਹੈ।
ਕੁਰੂਕਸ਼ੇਤਰ ਦੇ ਸਿਟੀ ਮੈਜਿਸਟ੍ਰੇਟ ਗੌਰਵ ਅੰਤਿਲ ਨੂੰ ਗੁਰੂਗ੍ਰਾਮ ਨਗਰ ਨਿਗਮ ਦਾ ਸੰਯੁਕਤ ਕਮਿਸ਼ਨਰ ਲਗਾਇਆ ਹੈ।
ਮਹਿਮ ਦੇ ਉਪ ਮੰਡਲ ਅਧਿਕਾਰੀ (ਨਾਗਰਿਕ) ਅਤੇ ਮਹਿਮ ਸਹਿਕਾਰੀ ਖੰਡ ਮਿਲ ਦੇ ਪ੍ਰਬੰਧ ਨਿਦੇਸ਼ਕ ਪ੍ਰਦੀਪ ਅਹਲਾਵਤ ਨੂੰ ਰੋਹਤਕ ਵਿਚ ਚੱਕਬੰਦੀ ਵਿਭਾਗ ਦਾ ਸੰਯੁਕਤ ਨਿਦੇਸ਼ਕ ਨਿਯੁਕਤ ਕੀਤਾ ਹੈ।
ਗੰਨੌਰ ਦੇ ਉਪ ਮੰਡਲ ਅਧਿਕਾਰੀ (ਸਿਵਲ) ਨਿਰਮਲ ਨਾਗਰ ਨੂੰ ਮਹਿਮਾ ਦਾ ਉਪ ਮੰਡਲ ਅਧਿਕਾਰੀ (ਸਿਵਲ) ਅਤੇ ਮਹਿਮ ਸਹਿਕਾਰੀ ਖੰਡ ਮਿਲ ਦਾ ਪ੍ਰਬੰਧ ਨਿਦੇਸ਼ਕ ਲਗਾਇਆ ਹੈ।
ਨਰਵਾਨਾ ਅਤੇ ਉਚਾਨਾ ਦੇ ਉਪ ਮੰਡਲ ਅਧਿਕਾਰੀ (ਸਿਵਲ) ਡਾ.ਕਿਰਣ ਸਿੰਘ ਨੂੰ ਆਪਣੇ ਮੌਜ਼ੂਦਾ ਕਾਰਜਭਾਰ ਤੋਂ ਇਲਾਵਾ ਹਰਿਆਣਾ ਵਿਮੁਕਤ ਘੁਮੰਤੂ ਜਾਤੀ ਵਿਕਾਸ ਬੋਰਡ ਦਾ ਮੈਂਬਰ ਸਕੱਤਰ ਲਗਾਇਆ ਹੈ।
ਗੁਰੂਗ੍ਰਾਮ ਦੀ ਸਿਟੀ ਮੈਜਿਸਟ੍ਰੇਟ ਅਲਕਾ ਚੌਧਰੀ ਨੂੰ ਗੁਰੂਗ੍ਰਾਮ ਨਗਰ ਨਿਗਮ ਦਾ ਸੰਯੁਕਤ ਕਮਿਸ਼ਨਰ ਲਗਾਇਆ ਹੈ। ਕਾਲਕਾ ਦੇ ਉਪ ਮੰਡਲ ਅਧਿਕਾਰੀ (ਸਿਵਲ) ਅਤੇ ਪੰਚਕੂਲਾ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਅਤੇ ਹੈਫੇਡ ਵਿਚ ਵਿਜੀਲੈਂਸ ਅਧਿਕਾਰੀ ਆਸ਼ੂਤੋਸ਼ ਰਾਜਨ ਨੂੰ ਫਰੀਦਾਬਾਦ ਵਿਚ ਖੇਤਰੀ ਟਰਾਂਸਪੋਰਟ ਅਥਾਰਿਟੀ ਦਾ ਸਕੱਤਰ ਅਤੇ ਹੈਫੇਡ ਵਿਚ ਵਿਜੀਲੈਂਸ ਅਧਿਕਾਰੀ ਨਿਯੁਕਤ ਕੀਤਾ ਹੈ।
ਸੋਨੀਪਤ ਦੇ ਸਿਟੀ ਮੈਜਿਸਟ੍ਰੇਟ ਸੁਰੇਂਦਰ ਸਿੰਘ 2 ਨੂੰ ਗੰਨੌਰ ਦਾ ਉਪ ਮੰਡਲ ਅਧਿਕਾਰੀ (ਸਿਵਲ) ਲਗਾਇਆ ਹੈ।
ਹਥੀਨ ਦੇ ਉਪ ਮੰਡਲ ਅਧਿਕਾਰੀ (ਸਿਵਲ) ਸਤਿੰਦਰ ਸਿਵਾਚ ਨੂੰ ਅੰਬਾਲਾ ਸ਼ਹਿਰ ਦਾ ਉਪ ਮੰਡਲ ਅਧਿਕਾਰੀ (ਸਿਵਲ) ਨਿਯੁਕਤ ਕੀਤਾ ਹੈ।
ਗੁਰੂਗ੍ਰਾਮ ਵਿਚ ਹੁੱਡਾ ਦੇ ਸੰਪਦਾ ਅਧਿਕਾਰੀ 2 ਅਤੇ ਗੁਰੂਗ੍ਰਾਮ ਵਿਚ ਜੱਜ ਐਸ.ਐਨ.ਝਾ ਦੀ ਪ੍ਰਧਾਨਗੀ ਹੇਠ ਜਾਂਚ ਕਮਿਸ਼ਨ ਦੇ ਸਕੱਤਰ ਸੰਜੀਵ ਕੁਮਾਰ ਨੂੰ ਗੁਰੂਗ੍ਰਾਮ ਵਿਚ ਹੁੱਡਾ ਦੇ ਸੰਪਦਾ ਅਧਿਕਾਰੀ 1 ਅਤੇ ਗੁਰੂਗ੍ਰਾਮ ਵਿਚ ਜੱਜ ਐਸ.ਐਨ.ਝਾ ਦੀ ਪ੍ਰਧਾਨਗੀ ਹੇਠ ਜਾਂਚ ਕਮਿਸ਼ਨ ਦਾ ਸਕੱਤਰ ਲਗਾਇਆ ਹੈ।

Leave a Reply

Your email address will not be published. Required fields are marked *