ਚੰਡੀਗੜ੍ਹ, 25 ਅਪਰੈਲ (ਮਧੂਸਾਰ ਬਿਊਰੋ)
ਪੰਜਾਬ ਸਰਕਾਰ ਨੇ ਅੱਜ 2 ਪੀ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ ਅਤੇ ਤਾਇਨਾਤੀ ਦੇ ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ ਕੀਤੇ ਹਨ।
ਸਰਕਾਰੀ ਬੁਲਾਰੇ ਅਨੁਸਾਰ ਅਮਰਜੀਤ ਸਿੰਘ ਨੂੰ ਐਸ.ਪੀ., ਹੈਡਕੁਆਟਰਜ਼, ਰੇਲਵੇਜ਼, ਪਟਿਆਲਾ ਅਤੇ ਸ੍ਰੀ ਬਲਵਿੰਦਰ ਸਿੰਘ ਨੂੰ ਐਸ.ਪੀ., ਇਨਵੈਸਟੀਗੇਸ਼ਨ, ਰੇਲਵੇਜ਼, ਪਟਿਆਲਾ ਤਾਇਨਾਤ ਕੀਤਾ ਗਿਆ ਹੈ।